Skip to content

Skip to table of contents

1.7-4

ਯਿਸੂ ਦੀ ਜ਼ਿੰਦਗੀ ਦੀਆਂ ਖ਼ਾਸ ਘਟਨਾਵਾਂ—ਗਲੀਲ ਵਿਚ ਵੱਡੇ ਪੈਮਾਨੇ ʼਤੇ ਯਿਸੂ ਦੀ ਸੇਵਕਾਈ (ਭਾਗ 2)

ਸਮਾਂ

ਜਗ੍ਹਾ

ਘਟਨਾ

ਮੱਤੀ

ਮਰਕੁਸ

ਲੂਕਾ

ਯੂਹੰਨਾ

31 ਜਾਂ 32 ਈ.

ਕਫ਼ਰਨਾਹੂਮ ਦਾ ਇਲਾਕਾ

ਯਿਸੂ ਨੇ ਰਾਜ ਬਾਰੇ ਮਿਸਾਲਾਂ ਦਿੱਤੀਆਂ

13:​1-​53

4:​1-​34

8:​4-​18

 

ਗਲੀਲ ਦੀ ਝੀਲ

ਤੂਫ਼ਾਨ ਨੂੰ ਸ਼ਾਂਤ ਕੀਤਾ

8:​18, 23-​27

4:​35-​41

8:​22-​25

 

ਗਦਾਰਾ ਦਾ ਇਲਾਕਾ

ਦੁਸ਼ਟ ਦੂਤਾਂ ਨੂੰ ਸੂਰਾਂ ਵਿਚ ਭੇਜਿਆ

8:​28-​34

5:​1-​20

8:​26-​39

 

ਸ਼ਾਇਦ ਕਫ਼ਰਨਾਹੂਮ

ਤੀਵੀਂ ਦਾ ਲਹੂ ਦਾ ਵਹਾਅ ਰੋਕਿਆ; ਜੈਰੁਸ ਦੀ ਧੀ ਨੂੰ ਜੀਉਂਦਾ ਕੀਤਾ

9:​18-​26

5:​21-​43

8:​40-​56

 

ਕਫ਼ਰਨਾਹੂਮ (?)

ਅੰਨ੍ਹਿਆਂ ਤੇ ਗੁੰਗਿਆਂ ਨੂੰ ਠੀਕ ਕੀਤਾ

9:​27-​34

     

ਨਾਸਰਤ

ਆਪਣੇ ਸ਼ਹਿਰ ਵਿਚ ਦੁਬਾਰਾ ਠੁਕਰਾਇਆ ਗਿਆ

13:​54-​58

6:​1-5

   

ਗਲੀਲ

ਗਲੀਲ ਵਿਚ ਤੀਸਰਾ ਪ੍ਰਚਾਰ ਦੌਰਾ; ਹੋਰ ਜ਼ਿਆਦਾ ਪ੍ਰਚਾਰ ਕਰਨ ਲਈ ਰਸੂਲਾਂ ਨੂੰ ਘੱਲਿਆ ਗਿਆ

9:35–​11:1

6:​6-​13

9:​1-6

 

ਤਿਬਰਿਆਸ

ਹੇਰੋਦੇਸ ਨੇ ਯੂਹੰਨਾ ਬਪਤਿਸਮਾ ਦੇਣ ਵਾਲੇ ਦਾ ਸਿਰ ਕਟਵਾਇਆ; ਹੇਰੋਦੇਸ ਯਿਸੂ ਕਰਕੇ ਪਰੇਸ਼ਾਨ

14:​1-​12

6:​14-​29

9:​7-9

 

32 ਈ., ਪਸਾਹ ਦੇ ਤਿਉਹਾਰ ਲਾਗੇ (ਯੂਹੰ 6:4)

ਕਫ਼ਰਨਾਹੂਮ (?); ਗਲੀਲ ਦੀ ਝੀਲ ਦੇ ਉੱਤਰ-ਪੂਰਬ ਵੱਲ

ਰਸੂਲ ਪ੍ਰਚਾਰ ਦੌਰੇ ਤੋਂ ਵਾਪਸ ਆਏ; ਯਿਸੂ ਨੇ 5,000 ਆਦਮੀਆਂ ਨੂੰ ਖਿਲਾਇਆ

14:​13-​21

6:​30-​44

9:​10-​17

6:​1-​13

ਗਲੀਲ ਦੀ ਝੀਲ ਦੇ ਉੱਤਰ-ਪੂਰਬ ਵੱਲ; ਗੰਨੇਸਰਤ

ਯਿਸੂ ਨੂੰ ਰਾਜਾ ਬਣਾਉਣ ਦੀ ਕੋਸ਼ਿਸ਼; ਯਿਸੂ ਪਾਣੀ ਉੱਤੇ ਤੁਰਿਆ; ਕਈਆਂ ਨੂੰ ਠੀਕ ਕੀਤਾ

14:​22-​36

6:​45-​56

 

6:​14-​21

ਕਫ਼ਰਨਾਹੂਮ

ਦੱਸਿਆ ਕਿ ਉਹ “ਜ਼ਿੰਦਗੀ ਦੇਣ ਵਾਲੀ ਰੋਟੀ” ਹੈ; ਬਹੁਤ ਸਾਰੇ ਚੇਲਿਆਂ ਨੇ ਉਸ ਦਾ ਸਾਥ ਛੱਡਿਆ

     

6:​22-​71

32 ਈ., ਪਸਾਹ ਦੇ ਤਿਉਹਾਰ ਤੋਂ ਬਾਅਦ

ਸ਼ਾਇਦ ਕਫ਼ਰਨਾਹੂਮ

ਦੱਸਿਆ ਕਿ ਇਨਸਾਨੀ ਰੀਤਾਂ ਗ਼ਲਤ ਹਨ

15:​1-​20

7:​1-​23

 

7:1

ਫੈਨੀਕੇ, ਦਿਕਾਪੁਲਿਸ

ਫੈਨੀਕੇ ਦੀ ਰਹਿਣ ਵਾਲੀ ਤੀਵੀਂ ਦੀ ਧੀ ਠੀਕ ਕੀਤੀ; 4,000 ਆਦਮੀਆਂ ਨੂੰ ਖਿਲਾਇਆ

15:​21-​38

7:24–​8:9

   

ਮਗਦਾਨ

ਯੂਨਾਹ ਦੀ ਨਿਸ਼ਾਨੀ ਦੇ ਸਿਵਾਇ ਕੋਈ ਹੋਰ ਨਿਸ਼ਾਨੀ ਨਹੀਂ ਦਿੱਤੀ

15:39–​16:4

8:​10-​12