Skip to content

JW Library Sign Language

JW Library Sign Language

JW Library Sign Language ਐਪ ਯਹੋਵਾਹ ਦੇ ਗਵਾਹਾਂ ਵੱਲੋਂ ਤਿਆਰ ਕੀਤਾ ਗਿਆ ਇਕ ਓਫ਼ਿਸ਼ਲ ਐਪ ਹੈ। ਇਹ ਐਪ jw.org ਤੋਂ ਸੈਨਤ ਭਾਸ਼ਾ ਵਿਚ ਵੀਡੀਓ ਡਾਊਨਲੋਡ ਅਤੇ ਪਲੇਅ ਕਰਦਾ ਹੈ। ਨਾਲੇ ਇਸ ਐਪ ʼਤੇ ਨਵੇਂ ਵੀਡੀਓ ਆਪਣੇ ਆਪ ਆ ਜਾਂਦੇ ਹਨ ਅਤੇ ਸੇਵ ਹੋ ਜਾਂਦੇ ਹਨ।