Skip to content

ਰੱਬ ’ਤੇ ਨਿਹਚਾ

ਨਿਹਚਾ ਵਿਚ ਬਹੁਤ ਤਾਕਤ ਹੁੰਦੀ ਹੈ। ਨਿਹਚਾ ਕਰਨ ਨਾਲ ਤੁਸੀਂ ਅੱਜ ਦੇ ਸਮੇਂ ਵਿਚ ਮੁਸ਼ਕਲਾਂ ਦਾ ਸਾਮ੍ਹਣਾ ਕਰ ਸਕਦੇ ਹੋ ਅਤੇ ਭਵਿੱਖ ਲਈ ਵੀ ਉਮੀਦ ਪਾ ਸਕਦੇ ਹੋ। ਚਾਹੇ ਤੁਸੀਂ ਰੱਬ ’ਤੇ ਯਕੀਨ ਨਾ ਕਰਦੇ ਹੋਵੋ, ਤੁਹਾਡਾ ਰੱਬ ਤੋਂ ਯਕੀਨ ਉੱਠ ਗਿਆ ਹੋਵੇ ਜਾਂ ਤੁਸੀਂ ਰੱਬ ’ਤੇ ਵਿਸ਼ਵਾਸ ਕਰਨਾ ਚਾਹੁੰਦੇ ਹੋ, ਬਾਈਬਲ ਤੁਹਾਡੀ ਮਦਦ ਕਰ ਸਕਦੀ ਹੈ।

ਰੱਬ ’ਤੇ ਨਿਹਚਾ ਪੈਦਾ ਕਰੋ

ਉਨ੍ਹਾਂ ਦੀ ਨਿਹਚਾ ਦੀ ਰੀਸ ਕਰੋ—ਬਾਈਬਲ ਦੇ ਪਾਤਰਾਂ ਦੀਆਂ ਜੀਉਂਦੀਆਂ-ਜਾਗਦੀਆਂ ਮਿਸਾਲਾਂ

ਪ੍ਰਕਾਸ਼ਨ

ਪਰਮੇਸ਼ੁਰ ਤੋਂ ਖ਼ੁਸ਼ ਖ਼ਬਰੀ!

ਪਰਮੇਸ਼ੁਰ ਤੋਂ ਕਿਹੜੀ ਖ਼ੁਸ਼ ਖ਼ਬਰੀ ਹੈ? ਅਸੀਂ ਇਸ ਉੱਤੇ ਕਿਉਂ ਯਕੀਨ ਕਰ ਸਕਦੇ ਹਾਂ? ਤੁਹਾਨੂੰ ਇਸ ਬਰੋਸ਼ਰ ਵਿਚ ਬਾਈਬਲ ਬਾਰੇ ਕੁਝ ਜ਼ਰੂਰੀ ਸਵਾਲਾਂ ਦੇ ਜਵਾਬ ਮਿਲਣਗੇ।