Skip to content

Skip to table of contents

ਬਾਈਬਲ ਦੀਆਂ ਕਿਤਾਬਾਂ ਦੀ ਸੂਚੀ

ਇਬਰਾਨੀ ਲਿਖਤਾਂ ਜੋ ਸੰਨ ਈਸਵੀ ਤੋਂ ਪਹਿਲਾਂ ਦੀਆਂ ਹਨ

ਕਿਤਾਬ ਦਾ ਨਾਂ

ਲੇਖਕ

ਕਿੱਥੇ ਲਿਖੀ ਗਈ

ਕਦੋਂ ਪੂਰੀ ਹੋਈ (ਈ. ਪੂ.)

ਕਿੰਨੇ ਸਮੇਂ ਦੀ ਜਾਣਕਾਰੀ (ਈ. ਪੂ.)

ਉਤਪਤ

ਮੂਸਾ

ਉਜਾੜ

1513

“ਸ਼ੁਰੂ ਵਿਚ” ਤੋਂ 1657

ਕੂਚ

ਮੂਸਾ

ਉਜਾੜ

1512

1657-1512

ਲੇਵੀਆਂ

ਮੂਸਾ

ਉਜਾੜ

1512

1 ਮਹੀਨਾ (1512)

ਗਿਣਤੀ

ਮੂਸਾ

ਉਜਾੜ ਅਤੇ ਮੋਆਬ ਦੇ ਮੈਦਾਨ

1473

1512-1473

ਬਿਵਸਥਾ ਸਾਰ

ਮੂਸਾ

ਮੋਆਬ ਦੇ ਮੈਦਾਨ

1473

2 ਮਹੀਨੇ (1473)

ਯਹੋਸ਼ੁਆ

ਯਹੋਸ਼ੁਆ

ਕਨਾਨ

ਲਗ. 1450

1473–ਲਗ. 1450

ਨਿਆਈਆਂ

ਸਮੂਏਲ

ਇਜ਼ਰਾਈਲ

ਲਗ. 1100

ਲਗ. 1450–ਲਗ. 1120

ਰੂਥ

ਸਮੂਏਲ

ਇਜ਼ਰਾਈਲ

ਲਗ. 1090

ਨਿਆਈਆਂ ਦੇ ਰਾਜ ਦੇ 11 ਸਾਲ

1 ਸਮੂਏਲ

ਸਮੂਏਲ; ਗਾਦ; ਨਾਥਾਨ

ਇਜ਼ਰਾਈਲ

ਲਗ. 1078

ਲਗ. 1180-1078

2 ਸਮੂਏਲ

ਗਾਦ; ਨਾਥਾਨ

ਇਜ਼ਰਾਈਲ

ਲਗ. 1040

1077–ਲਗ. 1040

1 ਰਾਜਿਆਂ

ਯਿਰਮਿਯਾਹ

ਯਹੂਦਾਹ

580

ਲਗ. 1040-911

2 ਰਾਜਿਆਂ

ਯਿਰਮਿਯਾਹ

ਯਹੂਦਾਹ ਅਤੇ ਮਿਸਰ

580

ਲਗ. 920-580

1 ਇਤਿਹਾਸ

ਅਜ਼ਰਾ

ਯਰੂਸ਼ਲਮ (?)

ਲਗ. 460

1 ਇਤਿਹਾਸ 9:44 ਤੋਂ ਬਾਅਦ: ਲਗ. 1077-1037

2 ਇਤਿਹਾਸ

ਅਜ਼ਰਾ

ਯਰੂਸ਼ਲਮ (?)

ਲਗ. 460

ਲਗ. 1037-537

ਅਜ਼ਰਾ

ਅਜ਼ਰਾ

ਯਰੂਸ਼ਲਮ

ਲਗ. 460

537–ਲਗ. 467

ਨਹਮਯਾਹ

ਨਹਮਯਾਹ

ਯਰੂਸ਼ਲਮ

443 ਤੋਂ ਬਾਅਦ

456–443 ਤੋਂ ਬਾਅਦ

ਅਸਤਰ

ਮਾਰਦਕਈ

ਸ਼ੂਸ਼ਨ, ਏਲਾਮ

ਲਗ. 475

493–ਲਗ. 475

ਅੱਯੂਬ

ਮੂਸਾ

ਉਜਾੜ

ਲਗ. 1473

140 ਤੋਂ ਜ਼ਿਆਦਾ ਸਾਲ 1657-1473 ਦੇ ਵਿਚਕਾਰ

ਜ਼ਬੂਰ

ਦਾਊਦ ਅਤੇ ਹੋਰ

 

ਲਗ. 460

 

ਕਹਾਉਤਾਂ

ਸੁਲੇਮਾਨ; ਆਗੂਰ; ਲਮੂਏਲ

ਯਰੂਸ਼ਲਮ

ਲਗ. 717

 

ਉਪਦੇਸ਼ਕ ਦੀ ਕਿਤਾਬ

ਸੁਲੇਮਾਨ

ਯਰੂਸ਼ਲਮ

1000 ਤੋਂ ਪਹਿਲਾਂ

 

ਸ੍ਰੇਸ਼ਟ ਗੀਤ

ਸੁਲੇਮਾਨ

ਯਰੂਸ਼ਲਮ

ਲਗ. 1020

 

ਯਸਾਯਾਹ

ਯਸਾਯਾਹ

ਯਰੂਸ਼ਲਮ

732 ਤੋਂ ਬਾਅਦ

ਲਗ. 778–732 ਤੋਂ ਬਾਅਦ

ਯਿਰਮਿਯਾਹ

ਯਿਰਮਿਯਾਹ

ਯਹੂਦਾਹ; ਮਿਸਰ

580

647-580

ਵਿਰਲਾਪ

ਯਿਰਮਿਯਾਹ

ਯਰੂਸ਼ਲਮ ਨੇੜੇ

607

 

ਹਿਜ਼ਕੀਏਲ

ਹਿਜ਼ਕੀਏਲ

ਬਾਬਲ

ਲਗ. 591

613–ਲਗ. 591

ਦਾਨੀਏਲ

ਦਾਨੀਏਲ

ਬਾਬਲ

ਲਗ. 536

618–ਲਗ. 536

ਹੋਸ਼ੇਆ

ਹੋਸ਼ੇਆ

ਸਾਮਰਿਯਾ (ਜ਼ਿਲ੍ਹਾ)

745 ਤੋਂ ਬਾਅਦ

804 ਤੋਂ ਪਹਿਲਾਂ–745 ਤੋਂ ਬਾਅਦ

ਯੋਏਲ

ਯੋਏਲ

ਯਹੂਦਾਹ

ਲਗ. 820 (?)

 

ਆਮੋਸ

ਆਮੋਸ

ਯਹੂਦਾਹ

ਲਗ. 804

 

ਓਬਦਯਾਹ

ਓਬਦਯਾਹ

 

ਲਗ. 607

 

ਯੂਨਾਹ

ਯੂਨਾਹ

 

ਲਗ. 844

 

ਮੀਕਾਹ

ਮੀਕਾਹ

ਯਹੂਦਾਹ

717 ਤੋਂ ਪਹਿਲਾਂ

ਲਗ. 777-717

ਨਹੂਮ

ਨਹੂਮ

ਯਹੂਦਾਹ

632 ਤੋਂ ਪਹਿਲਾਂ

 

ਹੱਬਕੂਕ

ਹੱਬਕੂਕ

ਯਹੂਦਾਹ

ਲਗ. 628 (?)

 

ਸਫ਼ਨਯਾਹ

ਸਫ਼ਨਯਾਹ

ਯਹੂਦਾਹ

648 ਤੋਂ ਪਹਿਲਾਂ

 

ਹੱਜਈ

ਹੱਜਈ

ਦੁਬਾਰਾ ਉਸਾਰਿਆ ਯਰੂਸ਼ਲਮ

520

112 ਦਿਨ (520)

ਜ਼ਕਰਯਾਹ

ਜ਼ਕਰਯਾਹ

ਦੁਬਾਰਾ ਉਸਾਰਿਆ ਯਰੂਸ਼ਲਮ

518

520-518

ਮਲਾਕੀ

ਮਲਾਕੀ

ਦੁਬਾਰਾ ਉਸਾਰਿਆ ਯਰੂਸ਼ਲਮ

443 ਤੋਂ ਬਾਅਦ

 

ਯੂਨਾਨੀ ਲਿਖਤਾਂ ਜੋ ਸੰਨ ਈਸਵੀ ਵਿਚ ਲਿਖੀਆਂ ਗਈਆਂ ਸਨ

ਕਿਤਾਬ ਦਾ ਨਾਂ

ਲੇਖਕ

ਕਿੱਥੇ ਲਿਖੀ ਗਈ

ਕਦੋਂ ਪੂਰੀ ਹੋਈ (ਈ.)

ਕਿੰਨੇ ਸਮੇਂ ਦੀ ਜਾਣਕਾਰੀ

ਮੱਤੀ

ਮੱਤੀ

ਇਜ਼ਰਾਈਲ

ਲਗ. 41

2 ਈ. ਪੂ.–33 ਈ.

ਮਰਕੁਸ

ਮਰਕੁਸ

ਰੋਮ

ਲਗ. 60-65

29-33 ਈ. ਪੂ.

ਲੂਕਾ

ਲੂਕਾ

ਕੈਸਰੀਆ

ਲਗ. 56-58

3 ਈ. ਪੂ.–33 ਈ.

ਯੂਹੰਨਾ

ਯੂਹੰਨਾ ਰਸੂਲ

ਅਫ਼ਸੁਸ ਜਾਂ ਨੇੜੇ

ਲਗ. 98

1:19 ਤੋਂ ਅੱਗੇ, 29-33 ਈ. ਪੂ.

ਰਸੂਲਾਂ ਦੇ ਕੰਮ

ਲੂਕਾ

ਰੋਮ

ਲਗ. 61

33–ਲਗ. 61 ਈ.

ਰੋਮੀਆਂ

ਪੌਲੁਸ

ਕੁਰਿੰਥੁਸ

ਲਗ. 56

 

1 ਕੁਰਿੰਥੀਆਂ

ਪੌਲੁਸ

ਅਫ਼ਸੁਸ

ਲਗ. 55

 

2 ਕੁਰਿੰਥੀਆਂ

ਪੌਲੁਸ

ਮਕਦੂਨੀਆ

ਲਗ. 55

 

ਗਲਾਤੀਆਂ

ਪੌਲੁਸ

ਕੁਰਿੰਥੁਸ ਜਾਂ ਸੀਰੀਆ ਦਾ ਅੰਤਾਕੀਆ

ਲਗ. 50-52

 

ਅਫ਼ਸੀਆਂ

ਪੌਲੁਸ

ਰੋਮ

ਲਗ. 60-61

 

ਫ਼ਿਲਿੱਪੀਆਂ

ਪੌਲੁਸ

ਰੋਮ

ਲਗ. 60-61

 

ਕੁਲੁੱਸੀਆਂ

ਪੌਲੁਸ

ਰੋਮ

ਲਗ. 60-61

 

1 ਥੱਸਲੁਨੀਕੀਆਂ

ਪੌਲੁਸ

ਕੁਰਿੰਥੁਸ

ਲਗ. 50

 

2 ਥੱਸਲੁਨੀਕੀਆਂ

ਪੌਲੁਸ

ਕੁਰਿੰਥੁਸ

ਲਗ. 51

 

1 ਤਿਮੋਥਿਉਸ

ਪੌਲੁਸ

ਮਕਦੂਨੀਆ

ਲਗ. 61-64

 

2 ਤਿਮੋਥਿਉਸ

ਪੌਲੁਸ

ਰੋਮ

ਲਗ. 65

 

ਤੀਤੁਸ

ਪੌਲੁਸ

ਮਕਦੂਨੀਆ (?)

ਲਗ. 61-64

 

ਫਿਲੇਮੋਨ

ਪੌਲੁਸ

ਰੋਮ

ਲਗ. 60-61

 

ਇਬਰਾਨੀਆਂ

ਪੌਲੁਸ

ਰੋਮ

ਲਗ. 61

 

ਯਾਕੂਬ

ਯਾਕੂਬ (ਯਿਸੂ ਦਾ ਭਰਾ)

ਯਰੂਸ਼ਲਮ

62 ਤੋਂ ਪਹਿਲਾਂ

 

1 ਪਤਰਸ

ਪਤਰਸ

ਬਾਬਲ

ਲਗ. 62-64

 

2 ਪਤਰਸ

ਪਤਰਸ

ਬਾਬਲ (?)

ਲਗ. 64

 

1 ਯੂਹੰਨਾ

ਯੂਹੰਨਾ ਰਸੂਲ

ਅਫ਼ਸੁਸ ਜਾਂ ਨੇੜੇ

ਲਗ. 98

 

2 ਯੂਹੰਨਾ

ਯੂਹੰਨਾ ਰਸੂਲ

ਅਫ਼ਸੁਸ ਜਾਂ ਨੇੜੇ

ਲਗ. 98

 

3 ਯੂਹੰਨਾ

ਯੂਹੰਨਾ ਰਸੂਲ

ਅਫ਼ਸੁਸ ਜਾਂ ਨੇੜੇ

ਲਗ. 98

 

ਯਹੂਦਾਹ

ਯਹੂਦਾਹ (ਯਿਸੂ ਦਾ ਭਰਾ)

ਇਜ਼ਰਾਈਲ (?)

ਲਗ. 65

 

ਪ੍ਰਕਾਸ਼ ਦੀ ਕਿਤਾਬ

ਯੂਹੰਨਾ ਰਸੂਲ

ਪਾਤਮੁਸ

ਲਗ. 96

 

[ਕੁਝ ਕਿਤਾਬਾਂ ਬਾਰੇ ਪੱਕਾ ਨਹੀਂ ਪਤਾ ਹੈ ਕਿ ਉਹ ਕਿਨ੍ਹਾਂ ਨੇ ਲਿਖੀਆਂ ਅਤੇ ਕਿੱਥੇ ਲਿਖੀਆਂ। ਕੁਝ ਤਾਰੀਖ਼ਾਂ ਬਾਰੇ ਵੀ ਪੱਕਾ ਪਤਾ ਨਹੀਂ ਹੈ। ਲਗ. ਦਾ ਮਤਲਬ ਹੈ “ਲਗਭਗ।”]