Skip to content

Skip to table of contents

2.5

ਡੇਰਾ ਅਤੇ ਮਹਾਂ ਪੁਜਾਰੀ

ਡੇਰੇ ਦੇ ਹਿੱਸੇ ਅਤੇ ਸਾਮਾਨ

 1. 1 ਸੰਦੂਕ (ਕੂਚ 25:​10-22; 26:33)

 2. 2 ਪਰਦਾ (ਕੂਚ 26:​31-33)

 3. 3 ਪਰਦੇ ਲਈ ਥੰਮ੍ਹ (ਕੂਚ 26:​31, 32)

 4. 4 ਪਵਿੱਤਰ ਕਮਰਾ (ਕੂਚ 26:33)

 5. 5 ਅੱਤ ਪਵਿੱਤਰ ਕਮਰਾ (ਕੂਚ 26:33)

 6. 6 ਤੰਬੂ ਦੇ ਦਰਵਾਜ਼ੇ ਦਾ ਪਰਦਾ (ਕੂਚ 26:36)

 7. 7 ਪਰਦੇ ਲਈ ਥੰਮ੍ਹ (ਕੂਚ 26:37)

 8. 8 ਥੰਮ੍ਹ ਲਈ ਤਾਂਬੇ ਦੀ ਚੌਂਕੀ (ਕੂਚ 26:37)

 9. 9 ਧੂਪ ਧੁਖਾਉਣ ਲਈ ਵੇਦੀ (ਕੂਚ 30:​1-6)

 10. 10 ਚੜ੍ਹਾਵੇ ਦੀ ਰੋਟੀ ਲਈ ਮੇਜ਼ (ਕੂਚ 25:​23-30; 26:35)

 11. 11 ਸ਼ਮਾਦਾਨ (ਕੂਚ 25:​31-40; 26:35)

 12. 12 ਮਲਮਲ ਦੇ ਕੱਪੜੇ ਦਾ ਪਰਦਾ (ਕੂਚ 26:​1-6)

 13. 13 ਬੱਕਰੀ ਦੇ ਵਾਲ਼ਾਂ ਦਾ ਪਰਦਾ (ਕੂਚ 26:​7-13)

 14. 14 ਭੇਡੂਆਂ ਦੀਆਂ ਖੱਲਾਂ ਦਾ ਪਰਦਾ (ਕੂਚ 26:14)

 15. 15 ਸੀਲ ਮੱਛੀ ਦੀਆਂ ਖੱਲਾਂ ਦਾ ਪਰਦਾ (ਕੂਚ 26:14)

 16. 16 ਲੱਕੜ ਦਾ ਚੌਖਟਾ (ਕੂਚ 26:​15-18, 29)

 17. 17 ਚੌਖਟੇ ਲਈ ਚਾਂਦੀ ਦੀ ਚੌਂਕੀ (ਕੂਚ 26:​19-21)

 18. 18 ਡੰਡਾ (ਕੂਚ 26:​26-29)

 19. 19 ਚਾਂਦੀ ਦੀ ਚੌਂਕੀ (ਕੂਚ 26:32)

 20. 20 ਤਾਂਬੇ ਦਾ ਹੌਦ (ਕੂਚ 30:​18-21)

 21. 21 ਹੋਮ-ਬਲ਼ੀ ਲਈ ਵੇਦੀ (ਕੂਚ 27:​1-8)

 22. 22 ਵਿਹੜਾ (ਕੂਚ 27:​17, 18)

 23. 23 ਦਰਵਾਜ਼ਾ (ਕੂਚ 27:16)

 24. 24 ਮਲਮਲ ਦੇ ਪਰਦੇ (ਕੂਚ 27:​9-15)

ਮਹਾਂ ਪੁਜਾਰੀ

ਕੂਚ ਅਧਿਆਇ 28 ਵਿਚ ਇਜ਼ਰਾਈਲ ਦੇ ਮਹਾਂ ਪੁਜਾਰੀ ਦੇ ਲਿਬਾਸ ਬਾਰੇ ਪੂਰੀ ਜਾਣਕਾਰੀ ਦਿੱਤੀ ਗਈ ਹੈ