ਇਤਿਹਾਸ ਅਤੇ ਬਾਈਬਲ
ਬਾਈਬਲ ਦਾ ਬੇਮਿਸਾਲ ਰਿਕਾਰਡ ਹੈ ਕਿ ਕਿਵੇਂ ਇਸ ਨੂੰ ਬਚਾਇਆ ਗਿਆ, ਇਸ ਦਾ ਅਨੁਵਾਦ ਕੀਤਾ ਗਿਆ ਅਤੇ ਇਸ ਨੂੰ ਵੰਡਿਆ ਗਿਆ। ਹੋਰ ਨਵੀਆਂ ਖੋਜਾਂ ਤੋਂ ਪਤਾ ਲੱਗਾ ਹੈ ਕਿ ਇਹ ਇਤਿਹਾਸਕ ਤੌਰ ʼਤੇ ਬਿਲਕੁਲ ਸਹੀ ਹੈ। ਚਾਹੇ ਤੁਸੀਂ ਕਿਸੇ ਵੀ ਧਾਰਮਿਕ ਪਿਛੋਕੜ ਤੋਂ ਹੋ, ਤੁਸੀਂ ਜਾਣ ਸਕਦੇ ਹੋ ਕਿ ਬਾਈਬਲ ਹੋਰ ਕਿਸੇ ਕਿਤਾਬ ਨਾਲੋਂ ਕਿਵੇਂ ਵੱਖਰੀ ਹੈ।
ਬਾਈਬਲ ਦੀਆਂ ਹੱਥ-ਲਿਖਤਾਂ
ਪ੍ਰਕਾਸ਼ਨ
ਪਵਿੱਤਰ ਬਾਈਬਲ—ਸਾਡੇ ਲਈ ਇਸ ਧਰਮ-ਗ੍ਰੰਥ ਦਾ ਕੀ ਸੰਦੇਸ਼ ਹੈ?
ਬਾਈਬਲ ਦਾ ਮੁੱਖ ਸੰਦੇਸ਼ ਕੀ ਹੈ?