Skip to content

“ਪਰਮੇਸ਼ੁਰ ਦੇ ਪਵਿੱਤਰ ਬਚਨ” ਦੇ ਅਨੁਵਾਦ ਦਾ ਕੰਮ ਸੌਂਪਿਆ ਗਿਆ—ਰੋਮੀਆਂ 3:2

“ਪਰਮੇਸ਼ੁਰ ਦੇ ਪਵਿੱਤਰ ਬਚਨ” ਦੇ ਅਨੁਵਾਦ ਦਾ ਕੰਮ ਸੌਂਪਿਆ ਗਿਆ—ਰੋਮੀਆਂ 3:2

ਅਸੀਂ ਕਿਸੇ ਵੀ ਬਾਈਬਲ ਅਨੁਵਾਦ ਤੋਂ ਪਰਮੇਸ਼ੁਰ ਬਾਰੇ ਸਿੱਖ ਸਕਦੇ ਹਾਂ ਅਤੇ ਪਿਛਲੀ ਸਦੀ ਦੌਰਾਨ ਯਹੋਵਾਹ ਦੇ ਗਵਾਹਾਂ ਨੇ ਇੱਦਾਂ ਹੀ ਕੀਤਾ ਹੈ। ਪਰ ਫਿਰ ਯਹੋਵਾਹ ਦੇ ਗਵਾਹਾਂ ਨੇ ਅੱਜ-ਕੱਲ੍ਹ ਬੋਲੀ ਜਾਂਦੀ ਅੰਗ੍ਰੇਜ਼ੀ ਵਿਚ ਬਾਈਬਲ ਦਾ ਅਨੁਵਾਦ ਕਿਉਂ ਕੀਤਾ ਅਤੇ ਇਸ ਦਾ ਕੀ ਫ਼ਾਇਦਾ ਹੋਇਆ? “ਪਰਮੇਸ਼ੁਰ ਦੇ ਪਵਿੱਤਰ ਬਚਨ” ਦੇ ਅਨੁਵਾਦ ਦਾ ਕੰਮ ਸੌਂਪਿਆ ਗਿਆ—ਰੋਮੀਆਂ 3:2 ਨਾਂ ਦੀ ਵੀਡੀਓ ਦੇਖੋ।