ਮੁੱਖ ਸਿੱਖਿਆਵਾਂ

ਕੀ ਬਾਈਬਲ ਸੱਚੀ ਹੈ?

ਪੰਜਾਬੀ
ਕੀ ਬਾਈਬਲ ਸੱਚੀ ਹੈ?
https://cms-imgp.jw-cdn.org/img/p/502015752/univ/art/502015752_univ_sqr_xl.jpg
ijwfg

ਕੀ ਬਾਈਬਲ ਸੱਚੀ ਹੈ?

ਕੀ ਬਾਈਬਲ ਸੱਚੀ ਹੈ?

ਬਾਈਬਲ ਕਹਿੰਦੀ ਹੈ ਕਿ ਇਹ “ਪਰਮੇਸ਼ੁਰ ਦਾ ਬਚਨ” ਹੈ ਅਤੇ ਪਰਮੇਸ਼ੁਰ “ਕਦੀ ਝੂਠ ਨਹੀਂ ਬੋਲ ਸਕਦਾ।” (1 ਥੱਸਲੁਨੀਕੀਆਂ 2:13; ਤੀਤੁਸ 1:2) ਕੀ ਇਹ ਗੱਲ ਸੱਚ ਹੈ ਜਾਂ ਬਾਈਬਲ ਸਿਰਫ਼ ਕਥਾ-ਕਹਾਣੀਆਂ ਦੀ ਕਿਤਾਬ ਹੈ?