ਸਾਡੇ ਬਾਰੇ
ਯਹੋਵਾਹ ਦੇ ਗਵਾਹ ਕੌਣ ਹਨ?
ਪੂਰੀ ਦੁਨੀਆਂ ਵਿਚ ਯਹੋਵਾਹ ਦੇ ਗਵਾਹਾਂ ਦਾ ਇਕ ਧਾਰਮਿਕ ਸੰਗਠਨ ਹੈ। ਅਸੀਂ ਯਹੋਵਾਹ ਦੀ ਭਗਤੀ ਕਰਦੇ ਹਾਂ ਜੋ ਸਿਰਜਣਹਾਰ ਤੇ ਸਰਬਸ਼ਕਤੀਮਾਨ ਪਰਮੇਸ਼ੁਰ ਹੈ। (ਜ਼ਬੂਰ 83:18; ਪ੍ਰਕਾਸ਼ ਦੀ ਕਿਤਾਬ 4:11) ਅਸੀਂ ਮਸੀਹੀ ਕਹਾਏ ਜਾਂਦੇ ਹਾਂ ਕਿਉਂਕਿ ਅਸੀਂ ਮੰਨਦੇ ਹਾਂ ਕਿ ਯਿਸੂ ਮਸੀਹ ਪਰਮੇਸ਼ੁਰ ਦਾ ਪੁੱਤਰ ਹੈ ਅਤੇ ਸਾਡਾ ਮੁਕਤੀਦਾਤਾ ਹੈ। (ਯੂਹੰਨਾ 3:16; ਰਸੂਲਾਂ ਦੇ ਕੰਮ 4:10-12) ਸਾਡੇ ਵਿਸ਼ਵਾਸ ਸਿਰਫ਼ ਬਾਈਬਲ ʼਤੇ ਆਧਾਰਿਤ ਹਨ। (2 ਤਿਮੋਥਿਉਸ 3:16) ਅਸੀਂ ਤੁਹਾਨੂੰ ਸੱਦਾ ਦਿੰਦੇ ਹਾਂ ਕਿ ਸਾਡੇ ਵਿਸ਼ਵਾਸਾਂ ਬਾਰੇ ਹੋਰ ਜਾਣਨ ਲਈ ਇਹ ਵੈੱਬਸਾਈਟ ਅਤੇ ਆਪਣੀ ਬਾਈਬਲ ਵਰਤੋ।
ਸਾਡੇ ਬਾਰੇ ਹੋਰ ਜਾਣਨ ਲਈ ਯਹੋਵਾਹ ਦੇ ਗਵਾਹ—ਅਸੀਂ ਕੌਣ ਹਾਂ? ਨਾਂ ਦੀ ਵੀਡੀਓ ਦੇਖੋ।
ਅੰਕੜੇ
-
92,05,326—ਦੁਨੀਆਂ ਭਰ ਵਿਚ ਯਹੋਵਾਹ ਦੇ ਗਵਾਹ
-
1,19,652—ਮੰਡਲੀਆਂ
-
241—ਦੇਸ਼ ਅਤੇ ਇਲਾਕੇ
-
76,03,182—ਹਰ ਮਹੀਨੇ ਮੁਫ਼ਤ ਵਿਚ ਚਲਾਈਆਂ ਜਾਣ ਵਾਲੀਆਂ ਬਾਈਬਲ ਸਟੱਡੀਆਂ
-
2,06,35,015—2025 ਯਿਸੂ ਦੀ ਮੌਤ ਦੀ ਯਾਦਗਾਰ ਵਿਚ ਹਾਜ਼ਰ ਹੋਣ ਵਾਲਿਆਂ ਦੀ ਗਿਣਤੀ
Frequently Asked Questions
ਯਹੋਵਾਹ ਦੇ ਗਵਾਹਾਂ ਦੇ ਕੀ ਵਿਸ਼ਵਾਸ ਹਨ?
ਸਾਡੇ 15 ਬੁਨਿਆਦੀ ਵਿਸ਼ਵਾਸਾਂ ਦਾ ਸਾਰ ਜਾਣੋ।
ਯਹੋਵਾਹ ਦੇ ਗਵਾਹ ਕੁਝ ਤਿਉਹਾਰ ਕਿਉਂ ਨਹੀਂ ਮਨਾਉਂਦੇ?
ਯਹੋਵਾਹ ਦੇ ਗਵਾਹਾਂ ਅਤੇ ਦਿਨ-ਤਿਉਹਾਰਾਂ ਬਾਰੇ ਤਿੰਨ ਜ਼ਰੂਰੀ ਸਵਾਲਾਂ ਦੇ ਜਵਾਬ ਜਾਣੋ।
ਯਹੋਵਾਹ ਦੇ ਗਵਾਹ ਜਨਮ ਦਿਨ ਕਿਉਂ ਨਹੀਂ ਮਨਾਉਂਦੇ?
ਚਾਰ ਗੱਲਾਂ ʼਤੇ ਗੌਰ ਕਰ ਕੇ ਜਾਣੋ ਕਿ ਪਰਮੇਸ਼ੁਰ ਜਨਮ-ਦਿਨ ਮਨਾਉਣ ਤੋਂ ਖ਼ੁਸ਼ ਕਿਉਂ ਨਹੀਂ ਹੁੰਦਾ।
ਯਹੋਵਾਹ ਦੇ ਗਵਾਹ ਲਹੂ ਕਿਉਂ ਨਹੀਂ ਲੈਂਦੇ?
ਯਹੋਵਾਹ ਦੇ ਗਵਾਹਾਂ ਅਤੇ ਲਹੂ ਲੈਣ ਬਾਰੇ ਕਾਫ਼ੀ ਗ਼ਲਤਫ਼ਹਿਮੀਆਂ ਹਨ। ਜਾਣੋ ਕਿ ਇਸ ਗੱਲ ਬਾਰੇ ਸਾਡੇ ਕੀ ਵਿਸ਼ਵਾਸ ਹਨ।
ਕੀ ਯਹੋਵਾਹ ਦੇ ਗਵਾਹ ਮਸੀਹੀ ਹਨ?
ਜਾਣੋ ਕਿ ਅਸੀਂ ਹੋਰ ਈਸਾਈ ਧਰਮਾਂ ਤੋਂ ਕਿਵੇਂ ਵੱਖਰੇ ਹਾਂ।
Contact Us
ਮੈਨੂੰ ਆ ਕੇ ਮਿਲੋ
ਬਾਈਬਲ ਤੋਂ ਕਿਸੇ ਸਵਾਲ ਦਾ ਜਵਾਬ ਲਓ ਜਾਂ ਯਹੋਵਾਹ ਦੇ ਗਵਾਹਾਂ ਬਾਰੇ ਹੋਰ ਜਾਣਕਾਰੀ ਲਓ।
ਸਭਾ ਵਿਚ ਹਾਜ਼ਰ ਹੋਵੋ
ਸਾਡੀਆਂ ਸਭਾਵਾਂ ਬਾਰੇ ਜਾਣਕਾਰੀ ਲਵੋ। ਸਭਾ ਦੀ ਜਗ੍ਹਾ ਲੱਭੋ ਜੋ ਤੁਹਾਡੇ ਘਰ ਦੇ ਨੇੜੇ ਹੈ।
ਯਹੋਵਾਹ ਦੇ ਗਵਾਹਾਂ ਨਾਲ ਸੰਪਰਕ ਕਰੋ
ਦੁਨੀਆਂ ਭਰ ਦੇ ਯਹੋਵਾਹ ਦੇ ਗਵਾਹਾਂ ਨਾਲ ਸੰਪਰਕ ਕਰਨ ਲਈ ਜਾਣਕਾਰੀ।
ਬੈਥਲ ਟੂਰ ਬਾਰੇ ਜਾਣਕਾਰੀ
ਆਪਣੇ ਨੇੜਲੇ ਬ੍ਰਾਂਚ ਆਫ਼ਿਸ ਦਾ ਪਤਾ ਲੱਭੋ।

