ਖ਼ਾਸ ਗੱਲਾਂ—ਦੁਨੀਆਂ ਭਰ ਵਿਚ

  • 240—ਦੇਸ਼ ਜਿੱਥੇ ਯਹੋਵਾਹ ਦੇ ਗਵਾਹ ਹਨ

  • 90,43,460—ਯਹੋਵਾਹ ਦੇ ਗਵਾਹ

  • 74,80,146—ਮੁਫ਼ਤ ਵਿਚ ਬਾਈਬਲ ਸਟੱਡੀਆਂ ਕਰਾਈਆਂ ਜਾ ਰਹੀਆਂ ਹਨ

  • 2,11,19,442—ਕਿੰਨੇ ਲੋਕ ਮਸੀਹ ਦੀ ਮੌਤ ਦੀ ਯਾਦਗਾਰ ਮਨਾਉਣ ਆਏ

  • 1,18,767—ਮੰਡਲੀਆਂ

 

ਦੁਨੀਆਂ ਭਰ ਵਿਚ ਯਹੋਵਾਹ ਦੇ ਗਵਾਹ

ਯਹੋਵਾਹ ਦੇ ਗਵਾਹ ਦੁਨੀਆਂ ਭਰ ਵਿਚ ਰਹਿੰਦੇ ਹਨ ਅਤੇ ਅਸੀਂ ਅਲੱਗ-ਅਲੱਗ ਨਸਲਾਂ ਅਤੇ ਸਭਿਆਚਾਰਾਂ ਤੋਂ ਹਾਂ। ਤੁਸੀਂ ਸ਼ਾਇਦ ਸਾਡੇ ਪ੍ਰਚਾਰ ਦੇ ਕੰਮ ਬਾਰੇ ਜਾਣਦੇ ਹੋਵੋ, ਪਰ ਅਸੀਂ ਹੋਰ ਤਰੀਕਿਆਂ ਨਾਲ ਵੀ ਲੋਕਾਂ ਦੀ ਮਦਦ ਕਰਦੇ ਹਾਂ।

ਇਹ ਵੀ ਦੇਖੋ

ਕਿਤਾਬਾਂ ਅਤੇ ਬਰੋਸ਼ਰ

2024 ਸੇਵਾ ਸਾਲ ਲਈ ਯਹੋਵਾਹ ਦੇ ਗਵਾਹਾਂ ਦੀ ਰਿਪੋਰਟ

ਜਾਣੋ ਕਿ ਯਹੋਵਾਹ ਦੇ ਗਵਾਹਾਂ ਨੇ ਦੁਨੀਆਂ ਭਰ ਵਿਚ ਹੋ ਰਹੇ ਪ੍ਰਚਾਰ ਦੇ ਕੰਮ ਵਿਚ ਸਤੰਬਰ 2023 ਤੋਂ ਅਗਸਤ 2024 ਤਕ ਕੀ ਕੁਝ ਹਾਸਲ ਕੀਤਾ ਹੈ।