Skip to content

ਯਹੋਵਾਹ ਦੇ ਗਵਾਹ

ਭਾਸ਼ਾ ਚੁਣੋ ਪੰਜਾਬੀ
  • ਲੰਡਨ, ਇੰਗਲੈਂਡ—ਵੈਸਟਮਿੰਸਟਰ ਬ੍ਰਿਜ ’ਤੇ ਪੈਦਲ ਯਾਤਰੀਆਂ ਨਾਲ ਗੱਲ ਕਰਦੇ ਹੋਏ

ਉਸਾਰੀ ਦਾ ਕੰਮ

ਚੈਮਸਫੋਰਡ ਵਿਚ ਜੰਗਲੀ ਜੀਵ-ਜੰਤੂਆਂ ਨੂੰ ਬਚਾਉਣਾ

ਬਰਤਾਨੀਆ ਵਿਚ ਯਹੋਵਾਹ ਦੇ ਗਵਾਹਾਂ ਨੇ ਆਪਣਾ ਨਵਾਂ ਸ਼ਾਖ਼ਾ ਦਫ਼ਤਰ ਚੈਮਸਫੋਰਡ ਦੇ ਨੇੜੇ ਬਣਾਉਣਾ ਸ਼ੁਰੂ ਕੀਤਾ ਹੈ। ਉਹ ਜੰਗਲੀ ਜੀਵ-ਜੰਤੂਆਂ ਨੂੰ ਬਚਾਉਣ ਲਈ ਕੀ ਕਰ ਰਹੇ ਹਨ?

ਛਪਾਈ ਦਾ ਕੰਮ

ਆਇਰਲੈਂਡ ਅਤੇ ਬ੍ਰਿਟੇਨ ਦੀਆਂ ਮਾਂ-ਬੋਲੀਆਂ ਵਿਚ ਖ਼ੁਸ਼ੀ ਖ਼ਬਰੀ ਦਾ ਪ੍ਰਚਾਰ

ਯਹੋਵਾਹ ਦੇ ਗਵਾਹ ਆਇਰਲੈਂਡ ਅਤੇ ਬ੍ਰਿਟੇਨ ਦੀਆਂ ਮਾਂ-ਬੋਲੀਆਂ ਬੋਲਣ ਜਾਂ ਪੜ੍ਹਨ ਵਾਲੇ ਲੋਕਾਂ ਨੂੰ ਲੱਭਣ ਵਿਚ ਬਹੁਤ ਮਿਹਨਤ ਕਰ ਰਹੇ ਹਨ। ਕਿਹੜੇ ਨਤੀਜੇ ਨਿਕਲੇ ਹਨ?