Skip to content

Skip to secondary menu

ਯਹੋਵਾਹ ਦੇ ਗਵਾਹ

ਪੰਜਾਬੀ
  • ਪਲਾਸਿਓ ਡ ਬੇਯਾਸ ਆਰਟੇਸ, ਮੈਕਸੀਕੋ ਸਿਟੀ, ਮੈਕਸੀਕੋ—ਬਾਈਬਲ ਤੋਂ ਸਿਖਾਉਂਦੇ ਹੋਏ

  • ਬੇਤਾਨੀਆ, ਚੀਆਪਾਸ ਰਾਜ, ਮੈਕਸੀਕੋ—ਟਸੌਟਸੀਲ ਭਾਸ਼ਾ ਵਿਚ ਬਾਈਬਲ-ਆਧਾਰਿਤ ਬਰੋਸ਼ਰ ਪੇਸ਼ ਕਰਦੀਆਂ ਹੋਈਆਂ

  • ਸਾਨ ਮਿਗੈਲ ਦੇ ਆਯਾਂਦੇ, ਗੁਆਨਾਹੁਆਟੋ ਰਾਜ, ਮੈਕਸੀਕੋ—ਹੌਸਲਾ ਵਧਾਉਣ ਵਾਲੀ ਬਾਈਬਲ ਦੀ ਇਕ ਆਇਤ ਸਾਂਝੀ ਕਰਦੀਆਂ ਹੋਈਆਂ

ਬੈਥਲ ਦੀ ਜ਼ਿੰਦਗੀ

ਕੇਂਦਰੀ ਅਮਰੀਕਾ ਦਾ ਬ੍ਰਾਂਚ ਆਫ਼ਿਸ ਦੇਖਣ ਹਜ਼ਾਰਾਂ ਲੋਕ ਆਏ

ਬ੍ਰਾਂਚ ਆਫ਼ਿਸ ਦੇਖਣ ਆਏ ਕੁਝ ਲੋਕਾਂ ਨੇ ਕਈ ਕੁਰਬਾਨੀਆਂ ਕੀਤੀਆਂ। ਬਹੁਤ ਸਾਰੇ ਲੋਕ ਬੱਸਾਂ ਵਿਚ ਕਈ ਦਿਨਾਂ ਦਾ ਸਫ਼ਰ ਤੈਅ ਕਰ ਕੇ ਆਏ। ਨੌਜਵਾਨਾਂ ਅਤੇ ਬੱਚਿਆਂ ਨੇ ਬੈਥਲ ਦਾ ਟੂਰ ਕਰ ਕੇ ਕੀ ਕਿਹਾ?

ਬੈਥਲ ਦੀ ਜ਼ਿੰਦਗੀ

ਵਿਦਿਆਰਥੀ ਮੈਕਸੀਕੋ ਵਿਚ ਯਹੋਵਾਹ ਦੇ ਗਵਾਹਾਂ ਦਾ ਬ੍ਰਾਂਚ ਆਫ਼ਿਸ ਦੇਖਣ ਆਏ

ਨੈਸ਼ਨਲ ਸਕੂਲ ਆਫ਼ ਲਾਇਬ੍ਰੇਰੀ ਐਂਡ ਆਰਕਾਈਵਲ ਸਾਇੰਸਜ਼ ਦੇ ਵਿਦਿਆਰਥੀ ਮੈਕਸੀਕੋ ਵਿਚ ਸਾਡਾ ਬ੍ਰਾਂਚ ਆਫ਼ਿਸ ਦੇਖਣ ਆਏ। ਉਨ੍ਹਾਂ ਨੇ ਮਹਿਸੂਸ ਕੀਤਾ ਕਿ ਉੱਥੇ ਜਾਣ ਨਾਲ ਯਹੋਵਾਹ ਦੇ ਗਵਾਹਾਂ ਬਾਰੇ ਉਨ੍ਹਾਂ ਦੀ ਰਾਇ ਬਦਲ ਗਈ।