ਯਹੋਵਾਹ ਦੇ ਗਵਾਹਾਂ ਨੇ JW Language ਨਾਂ ਦਾ ਇਕ ਓਫ਼ਿਸ਼ਲ ਐਪ ਰੀਲੀਜ਼ ਕੀਤਾ ਹੈ ਜਿਸ ਦੀ ਮਦਦ ਨਾਲ ਹੋਰ ਭਾਸ਼ਾ ਸਿੱਖਣ ਵਾਲੇ ਗਵਾਹ ਨਵੇਂ-ਨਵੇਂ ਸ਼ਬਦ ਸਿੱਖ ਸਕਣਗੇ ਅਤੇ ਪ੍ਰਚਾਰ ਤੇ ਮੀਟਿੰਗਾਂ ਦੌਰਾਨ ਉਸ ਭਾਸ਼ਾ ਵਿਚ ਗੱਲ ਕਰਨ ਦੇ ਤਰੀਕੇ ਨੂੰ ਸੁਧਾਰ ਸਕਣਗੇ।