Skip to content

Skip to secondary menu

ਯਹੋਵਾਹ ਦੇ ਗਵਾਹ

ਪੰਜਾਬੀ
  • ਡੈਨਿਊਬ ਨਦੀ, ਬੁਡਾਪੈਸਟ, ਹੰਗਰੀ—ਬਾਈਬਲ-ਆਧਾਰਿਤ ਪ੍ਰਕਾਸ਼ਨ ਪੇਸ਼ ਕਰਦਾ ਹੋਇਆ

ਸਮਾਜ ਦੀ ਮਦਦ

ਹੰਗਰੀ ਵਿਚ ਹੜ੍ਹ ਦੌਰਾਨ ਯਹੋਵਾਹ ਦੇ ਗਵਾਹਾਂ ਵੱਲੋਂ ਕੀਤੀ ਮਦਦ ਦੀ ਸ਼ਲਾਘਾ

ਹੰਗਰੀ ਵਿਚ ਡੈਨਿਊਬ ਨਦੀ ਲਗਭਗ ਨੱਕੋ-ਨੱਕ ਭਰ ਗਈ। ਯਹੋਵਾਹ ਦੇ ਗਵਾਹਾਂ ਨੇ ਸਰਕਾਰੀ ਅਧਿਕਾਰੀਆਂ ਦੁਆਰਾ ਹੜ੍ਹ ਤੋਂ ਬਚਾਅ ਲਈ ਕੀਤੇ ਜਾਂਦੇ ਕੰਮਾਂ ਵਿਚ ਸਹਿਯੋਗ ਦਿੱਤਾ।