ਬਾਈਬਲ ਸਟੱਡੀ ਲਈ ਔਜ਼ਾਰ
ਇਹ ਔਜ਼ਾਰ ਤੁਹਾਡੀ ਵਧੀਆ ਤਰੀਕੇ ਨਾਲ ਬਾਈਬਲ ਸਟੱਡੀ ਕਰਨ ਵਿਚ ਮਦਦ ਕਰ ਸਕਦੇ ਹਨ ਜਿਸ ਨਾਲ ਤੁਸੀਂ ਤਰੱਕੀ ਕਰ ਸਕੋਗੇ।
ਕਿਸੇ ਨਾਲ ਅਧਿਐਨ ਕਰੋ
ਬਾਈਬਲ ਕਿਉਂ ਪੜ੍ਹੀਏ?
ਦੁਨੀਆਂ ਭਰ ਵਿਚ ਲੱਖਾਂ ਹੀ ਲੋਕਾਂ ਨੂੰ ਬਾਈਬਲ ਵਿੱਚੋਂ ਜ਼ਿੰਦਗੀ ਦੇ ਜ਼ਰੂਰੀ ਸਵਾਲਾਂ ਦੇ ਜਵਾਬ ਮਿਲ ਰਹੇ ਹਨ। ਕੀ ਤੁਸੀਂ ਵੀ ਆਪਣੇ ਸਵਾਲਾਂ ਦੇ ਜਵਾਬ ਜਾਣਨਾ ਚਾਹੁੰਦੇ ਹੋ?
ਤੁਸੀਂ ਬਾਈਬਲ ਦਾ ਗਿਆਨ ਕਿਵੇਂ ਲੈ ਸਕਦੇ ਹੋ?
ਦੁਨੀਆਂ ਭਰ ਵਿਚ ਯਹੋਵਾਹ ਦੇ ਗਵਾਹ ਮੁਫ਼ਤ ਵਿਚ ਲੋਕਾਂ ਨੂੰ ਬਾਈਬਲ ਦਾ ਗਿਆਨ ਦੇਣ ਲਈ ਜਾਣੇ ਜਾਂਦੇ ਹਨ। ਦੇਖੋ ਉਹ ਇਹ ਸਿੱਖਿਆ ਕਿੱਦਾਂ ਦਿੰਦੇ ਹਨ।
ਯਹੋਵਾਹ ਦੇ ਗਵਾਹ ਮੈਨੂੰ ਆ ਕੇ ਮਿਲਣ
ਯਹੋਵਾਹ ਦੇ ਗਵਾਹਾਂ ਨਾਲ ਬਾਈਬਲ ਦੇ ਕਿਸੇ ਵਿਸ਼ੇ ’ਤੇ ਚਰਚਾ ਕਰੋ ਜਾਂ ਮੁਫ਼ਤ ਵਿਚ ਬਾਈਬਲ ਅਧਿਐਨ ਕਰੋ।
ਮੁਫ਼ਤ ਵਿਚ ਪ੍ਰਕਾਸ਼ਨ ਵਰਤੋ
ਵੀਡੀਓ
ਕਿਤਾਬਾਂ
ਸਾਡੀਆਂ ਸਭਾਵਾਂ ਤੋਂ ਸਿੱਖੋ
ਯਹੋਵਾਹ ਦੇ ਗਵਾਹਾਂ ਦੀਆਂ ਸਭਾਵਾਂ ਵਿਚ ਆਓ
ਜਾਣੋ ਕਿ ਅਸੀਂ ਕਿੱਥੇ ਇਕੱਠੇ ਹੁੰਦੇ ਹਾਂ ਅਤੇ ਕਿਵੇਂ ਭਗਤੀ ਕਰਦੇ ਹਾਂ। ਕੋਈ ਵੀ ਆ ਸਕਦਾ ਤੇ ਕਿਸੇ ਤੋਂ ਵੀ ਚੰਦਾ ਨਹੀਂ ਮੰਗਿਆ ਜਾਵੇਗਾ।
ਅਸੀਂ ਰੱਬ ਦੀ ਭਗਤੀ ਕਿੱਥੇ ਕਰਦੇ ਹਾਂ?
ਤੁਸੀਂ ਖ਼ੁਦ ਆ ਕੇ ਦੇਖੋ।
ਹੋਰ ਔਜ਼ਾਰ
ਬਾਈਬਲ ਵਿੱਚੋਂ ਸਵਾਲਾਂ ਦੇ ਜਵਾਬ
ਜਾਣੋ ਕਿ ਬਾਈਬਲ ਵਿਚ ਰੱਬ, ਯਿਸੂ, ਪਰਿਵਾਰ, ਦੁੱਖ-ਤਕਲੀਫ਼ਾਂ ਅਤੇ ਹੋਰ ਗੱਲਾਂ ਬਾਰੇ ਕੀ ਦੱਸਿਆ ਗਿਆ ਹੈ।
ਬਾਈਬਲ ਆਇਤਾਂ ਦੀ ਸਮਝ
ਬਾਈਬਲ ਦੀਆਂ ਜਾਣੀਆਂ ਪਛਾਣੀਆਂ ਆਇਤਾਂ ਅਤੇ ਵਾਕਾਂ ਦੇ ਸਹੀ ਮਤਲਬ ਦੀ ਖੋਜਬੀਨ ਕਰੋ।
JW Library
ਨਿਊ ਵਰਲਡ ਟ੍ਰਾਂਸਲੇਸ਼ਨ ਬਾਈਬਲ ਪੜ੍ਹੋ ਅਤੇ ਸਟੱਡੀ ਕਰੋ। ਆਪਣੇ ਸਮਾਰਟ ਫ਼ੋਨ ਜਾਂ ਟੈਬਲੇਟ ਤੋਂ ਬਾਈਬਲ ਦੇ ਹੋਰ ਅਨੁਵਾਦਾਂ ਦੀ ਵਰਤੋ ਕਰ ਕੇ ਆਇਤਾਂ ਦੀ ਤੁਲਨਾ ਕਰੋ।
ਆਨ-ਲਾਈਨ ਲਾਇਬ੍ਰੇਰੀ (opens new window)
ਯਹੋਵਾਹ ਦੇ ਗਵਾਹਾਂ ਦੇ ਪ੍ਰਕਾਸ਼ਨ ਇਸਤੇਮਾਲ ਕਰ ਕੇ ਬਾਈਬਲ ਸੰਬੰਧੀ ਵਿਸ਼ਿਆਂ ਦੀ ਆਨ-ਲਾਈਨ ਖੋਜ ਕਰੋ।