Skip to content

ਆਡੀਓ ਬਾਈਬਲ

ਬਾਈਬਲ ਵਿਚ ਦਰਜ ਖ਼ਾਸ ਘਟਨਾਵਾਂ ਦੀ ਰਿਕਾਰਡਿੰਗ ਡਾਊਨਲੋਡ ਕਰ ਕੇ ਸੁਣੋ। ਸੁਣੀਆਂ ਗੱਲਾਂ ਵਿਚ ਜਾਨ ਪਾਉਣ ਲਈ ਸਾਊਂਡ ਇਫੈਕਟਸ, ਸੰਗੀਤ ਦੇ ਨਾਲ-ਨਾਲ ਹੋਰ ਜਾਣਕਾਰੀ ਵੀ ਪਾਈ ਗਈ ਹੈ। ਸੁਣਦੇ ਸਮੇਂ ਇਨ੍ਹਾਂ ਘਟਨਾਵਾਂ ਦੀ ਕਲਪਨਾ ਕਰੋ। ਸੈਨਤ ਭਾਸ਼ਾ ਵਿਚ ਵੀਡੀਓ ਵੀ ਉਪਲਬਧ ਹਨ।

ਭਾਸ਼ਾ ਡੱਬੀ ਵਿੱਚੋਂ ਆਪਣੀ ਭਾਸ਼ਾ ਚੁਣ ਕੇ ਲੱਭੋ ਬਟਨ ʼਤੇ ਕਲਿੱਕ ਕਰੋ ਅਤੇ ਦੇਖੋ ਕਿ ਤੁਹਾਡੀ ਭਾਸ਼ਾ ਵਿਚ ਕਿਹੜੇ ਡਰਾਮੇ ਉਪਲਬਧ ਹਨ। ਵਿਸ਼ੇ ਦਾ ਕੁਝ ਹਿੱਸਾ ਜਾਂ ਬਾਈਬਲ ਦੀ ਕਿਤਾਬ ਦਾ ਨਾਂ ਪਾ ਕੇ ਉਸ ਨਾਲ ਸੰਬੰਧਿਤ ਡਰਾਮਾ ਦੇਖੋ।

 

ਦੇਖੋ