Skip to content

‘ਕੌਣ ਯਹੋਵਾਹ ਵੱਲ ਹੈ?’

ਯਹੋਵਾਹ ਦੇ ਵਫ਼ਾਦਾਰ ਹੋਣ ਦੀ ਇੱਛਾ ਰੱਖਣਾ ਜਾਂ ਉਸ ਪ੍ਰਤੀ ਵਫ਼ਾਦਾਰ ਹੋਣ ਦਾ ਦਾਅਵਾ ਕਰਨਾ ਅਸਲ ਵਿਚ ਉਸ ਦੇ ਵਫ਼ਾਦਾਰ ਬਣੇ ਰਹਿਣ ਨਾਲੋਂ ਅਲੱਗ ਹੈ। ਕੂਚ 20, 24, 32 ਅਤੇ 34 ਅਧਿਆਵਾਂ ਵਿਚ ਦਰਜ ਬਾਈਬਲ ਬਿਰਤਾਂਤ ਰਾਹੀਂ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਾਇਆ ਗਿਆ ਹੈ।

ਕੂਚ 20:1-7; 24:3-18; 32:1-35; 34:1-14 ’ਤੇ ਆਧਾਰਿਤ ਹੈ।