Skip to content

ਯਹੋਵਾਹ ਇੱਕੋ-ਇਕ ਸੱਚਾ ਪਰਮੇਸ਼ੁਰ ਹੈ

10 ਈਸਵੀ ਪੂਰਵ ਦਾ ਸਮਾਂ ਸੀ। ਚੰਗਾਈ ਤੇ ਬੁਰਾਈ ਵਿਚਾਲੇ ਰੋਮਾਂਚਕ ਮੁਕਾਬਲੇ ਦਾ ਮਾਹੌਲ ਪੈਦਾ ਹੋ ਚੁੱਕਾ ਸੀ ਜੋ ਦੁਨੀਆਂ ਨੇ ਪਹਿਲਾਂ ਕਦੇ ਨਹੀਂ ਦੇਖਿਆ। ਏਲੀਯਾਹ ਅਵਿਸ਼ਵਾਸੀ ਲੋਕਾਂ, ਪਰਮੇਸ਼ੁਰ ਤੋਂ ਮੂੰਹ ਮੋੜ ਚੁੱਕੇ ਉਨ੍ਹਾਂ ਦੇ ਰਾਜੇ ਅਤੇ ਕਾਤਲ ਪੁਜਾਰੀਆਂ ਨਾਲ ਘਿਰਿਆ ਹੋਇਆ ਸੀ, ਪਰ ਏਲੀਯਾਹ ਇਕੱਲਾ ਨਹੀਂ ਸੀ। ਜਾਣੋ ਕਿ ਯਹੋਵਾਹ ਨੇ ਕਿਵੇਂ ਦਿਖਾਇਆ ਕਿ ਉਹੀ ਇੱਕੋ-ਇਕ ਸੱਚਾ ਪਰਮੇਸ਼ੁਰ ਹੈ ਤੇ ਉਹ ਅੱਜ ਵੀ ਇਸ ਤਰ੍ਹਾਂ ਕਿਵੇਂ ਕਰ ਰਿਹਾ ਹੈ।

1 ਰਾਜ. 16:29-33; 1 ਰਾਜ. 17:1-7; 1 ਰਾਜ. 18:17-46 ਤੇ 1 ਰਾਜ. 19:1-8 ’ਤੇ ਆਧਾਰਿਤ।