ਨੂਹ—ਨਿਹਚਾ ਕਰਕੇ ਉਸ ਨੇ ਕਹਿਣਾ ਮੰਨਿਆ
ਜਾਣੋ ਕਿ ਨਿਹਚਾ ਕਰਨ ਅਤੇ ਕਹਿਣਾ ਮੰਨਣ ਕਰਕੇ ਨੂਹ ਦੁਸ਼ਟ ਦੁਨੀਆਂ ਦੇ ਨਾਸ਼ ਤੋਂ ਕਿਵੇਂ ਬਚ ਸਕਿਆ। ਇਹ ਆਡੀਓ ਡਰਾਮਾ ਉਤਪਤ 6:1–8:22; 9:8-16 ’ਤੇ ਆਧਾਰਿਤ ਹੈ।
You May Also Like
ਉਨ੍ਹਾਂ ਦੀ ਨਿਹਚਾ ਦੀ ਰੀਸ ਕਰੋ
ਨੂਹ—ਉਹ “ਪਰਮੇਸ਼ੁਰ ਦੇ ਨਾਲ ਨਾਲ ਚਲਦਾ ਸੀ”
ਨੂਹ ਅਤੇ ਉਸ ਦੀ ਪਤਨੀ ਨੂੰ ਬੱਚਿਆਂ ਦੀ ਪਰਵਰਿਸ਼ ਕਰਨ ਲਈ ਕਿਹੜੀਆਂ ਚੁਣੌਤੀਆਂ ਦਾ ਸਾਮ੍ਹਣਾ ਕਰਨਾ ਪਿਆ? ਉਨ੍ਹਾਂ ਨੇ ਕਿਸ਼ਤੀ ਬਣਾ ਕੇ ਆਪਣੀ ਨਿਹਚਾ ਦਾ ਸਬੂਤ ਕਿਵੇਂ ਦਿੱਤਾ?
ਪਹਿਰਾਬੁਰਜ
ਨੂਹ ਨੂੰ “ਹੋਰ ਸੱਤ ਜਣਿਆਂ ਸਣੇ ਬਚਾਇਆ ਸੀ”
ਮਨੁੱਖਜਾਤੀ ਦੀ ਸਭ ਤੋਂ ਔਖੀ ਘੜੀ ਵਿੱਚੋਂ ਨੂਹ ਅਤੇ ਉਸ ਦਾ ਪਰਿਵਾਰ ਕਿਵੇਂ ਬਚਾਇਆ ਗਿਆ ਸੀ?
ਪਹਿਰਾਬੁਰਜ
ਹਨੋਕ: “ਉਸ ਨੇ ਪਰਮੇਸ਼ੁਰ ਨੂੰ ਖ਼ੁਸ਼ ਕੀਤਾ”
ਕੀ ਤੁਸੀਂ ਆਪਣੇ ਪਰਿਵਾਰ ਦਾ ਗੁਜ਼ਾਰਾ ਤੋਰਦੇ ਹੋ? ਜਾਂ ਕੀ ਤੁਹਾਨੂੰ ਕਦੇ ਉਹ ਕੰਮ ਕਰਨ ਲਈ ਜੱਦੋ-ਜਹਿਦ ਕਰਨੀ ਪਈ ਜੋ ਤੁਹਾਨੂੰ ਪਤਾ ਕਿ ਸਹੀ ਹੈ? ਤਾਂ ਫਿਰ ਤੁਸੀਂ ਹਨੋਕ ਦੀ ਨਿਹਚਾ ਤੋਂ ਬਹੁਤ ਕੁਝ ਸਿੱਖ ਸਕਦੇ ਹੋ।
ਬਾਈਬਲ ਤੋਂ ਸਿੱਖੋ ਅਹਿਮ ਸਬਕ
ਨੂਹ ਦੀ ਕਿਸ਼ਤੀ
ਜਦੋਂ ਸਵਰਗੋਂ ਆਏ ਬੁਰੇ ਦੂਤਾਂ ਨੇ ਧਰਤੀ ’ਤੇ ਆ ਕੇ ਵਿਆਹ ਕਰਾ ਲਏ, ਤਾਂ ਉਨ੍ਹਾਂ ਦੇ ਮੁੰਡੇ ਹੋਏ ਜੋ ਗੁੰਡੇ ਬਣ ਗਏ। ਹਰ ਪਾਸੇ ਲੜਾਈ ਹੀ ਲੜਾਈ ਸੀ। ਪਰ ਨੂਹ ਸਭ ਤੋਂ ਅਲੱਗ ਸੀ। ਉਹ ਪਰਮੇਸ਼ੁਰ ਨੂੰ ਪਿਆਰ ਕਰਦਾ ਸੀ ਅਤੇ ਉਸ ਦਾ ਕਹਿਣਾ ਮੰਨਦਾ ਸੀ।