ਯਹੋਵਾਹ ਦੇ ਗਵਾਹਾਂ ਬਾਰੇ ਆਮ ਪੁੱਛੇ ਜਾਂਦੇ ਸਵਾਲ

ਕੀ ਯਹੋਵਾਹ ਦੇ ਗਵਾਹ ਮੰਨਦੇ ਹਨ ਕਿ ਬ੍ਰਹਿਮੰਡ ਛੇ ਦਿਨਾਂ ਵਿਚ ਬਣਿਆ ਸੀ?

ਕੀ ਤੁਹਾਨੂੰ ਪਤਾ ਹੈ ਕਿ ਸ੍ਰਿਸ਼ਟੀ ਬਾਰੇ ਕੁਝ ਲੋਕਾਂ ਦੇ ਵਿਸ਼ਵਾਸ ਬਾਈਬਲ ਦੇ ਖ਼ਿਲਾਫ਼ ਹਨ?

ਕੀ ਯਹੋਵਾਹ ਦੇ ਗਵਾਹ ਮੰਨਦੇ ਹਨ ਕਿ ਬ੍ਰਹਿਮੰਡ ਛੇ ਦਿਨਾਂ ਵਿਚ ਬਣਿਆ ਸੀ?

ਕੀ ਤੁਹਾਨੂੰ ਪਤਾ ਹੈ ਕਿ ਸ੍ਰਿਸ਼ਟੀ ਬਾਰੇ ਕੁਝ ਲੋਕਾਂ ਦੇ ਵਿਸ਼ਵਾਸ ਬਾਈਬਲ ਦੇ ਖ਼ਿਲਾਫ਼ ਹਨ?

ਕੀ ਯਹੋਵਾਹ ਦੇ ਗਵਾਹ ਡਾਕਟਰੀ ਇਲਾਜ ਕਰਾਉਂਦੇ ਹਨ?

ਕਈ ਲੋਕ ਸੋਚਦੇ ਹਨ ਕਿ ਯਹੋਵਾਹ ਦੇ ਗਵਾਹ ਕਿਸੇ ਵੀ ਤਰ੍ਹਾਂ ਦਾ ਇਲਾਜ ਨਹੀਂ ਕਰਾਉਂਦੇ। ਕੀ ਇਹ ਸੱਚ ਹੈ?

ਯਹੋਵਾਹ ਦੇ ਗਵਾਹਾਂ ਦੇ ਕੀ ਵਿਸ਼ਵਾਸ ਹਨ?

ਸਾਡੇ 15 ਬੁਨਿਆਦੀ ਵਿਸ਼ਵਾਸਾਂ ਦਾ ਸਾਰ ਜਾਣੋ।

ਕੀ ਯਹੋਵਾਹ ਦੇ ਗਵਾਹ ਯਿਸੂ ਨੂੰ ਮੰਨਦੇ ਹਨ?

ਗੌਰ ਕਰੋ ਕਿ ਸੱਚੇ ਮਸੀਹੀਆਂ ਲਈ ਯਿਸੂ ʼਤੇ ਵਿਸ਼ਵਾਸ ਕਰਨਾ ਕਿਉਂ ਜ਼ਰੂਰੀ ਹੈ।

ਕੀ ਯਹੋਵਾਹ ਦੇ ਗਵਾਹ ਮੰਨਦੇ ਹਨ ਕਿ ਉਨ੍ਹਾਂ ਦਾ ਹੀ ਧਰਮ ਸੱਚਾ ਹੈ?

ਕੀ ਯਿਸੂ ਨੇ ਕਿਹਾ ਸੀ ਕਿ ਮੁਕਤੀ ਪਾਉਣ ਦੇ ਵੱਖੋ-ਵੱਖਰੇ ਰਾਹ ਹਨ?

ਕੀ ਯਹੋਵਾਹ ਦੇ ਗਵਾਹ ਮੰਨਦੇ ਹਨ ਕਿ ਸਿਰਫ਼ ਉਨ੍ਹਾਂ ਨੂੰ ਹੀ ਬਚਾਇਆ ਜਾਵੇਗਾ?

ਬਾਈਬਲ ਵਿਚ ਦੱਸਿਆ ਹੈ ਕਿ ਕਿਨ੍ਹਾਂ ਨੂੰ ਜ਼ਿੰਦਗੀ ਪਾਉਣ ਦਾ ਮੌਕਾ ਮਿਲੇਗਾ।

ਦੂਜੇ ਧਰਮਾਂ ਬਾਰੇ ਯਹੋਵਾਹ ਦੇ ਗਵਾਹਾਂ ਦਾ ਕੀ ਵਿਚਾਰ ਹੈ?

ਜਾਣੋ ਕਿ ਸੱਚੇ ਮਸੀਹੀ ਸਹਿਣਸ਼ੀਲਤਾ ਕਿਵੇਂ ਦਿਖਾਉਂਦੇ ਹਨ।

ਯਹੋਵਾਹ ਦੇ ਗਵਾਹ ਲਹੂ ਕਿਉਂ ਨਹੀਂ ਲੈਂਦੇ?

ਯਹੋਵਾਹ ਦੇ ਗਵਾਹਾਂ ਅਤੇ ਲਹੂ ਲੈਣ ਬਾਰੇ ਕਾਫ਼ੀ ਗ਼ਲਤਫ਼ਹਿਮੀਆਂ ਹਨ। ਜਾਣੋ ਕਿ ਇਸ ਗੱਲ ਬਾਰੇ ਸਾਡੇ ਕੀ ਵਿਸ਼ਵਾਸ ਹਨ।

ਕੀ ਯਹੋਵਾਹ ਦੇ ਗਵਾਹ ਟੀਕਾ (ਵੈਕਸੀਨ) ਲਗਵਾਉਣ ਦੇ ਖ਼ਿਲਾਫ਼ ਹਨ?

ਬਾਈਬਲ ਦੇ ਦੋ ਅਸੂਲ ਟੀਕਾ ਲਵਾਉਣ ਦਾ ਫ਼ੈਸਲਾ ਕਰਨ ਵਿਚ ਸਾਡੀ ਮਦਦ ਕਰਦੇ ਹਨ।

ਕੀ ਯਹੋਵਾਹ ਦੇ ਗਵਾਹ ਮੰਨਦੇ ਹਨ ਕਿ ਬ੍ਰਹਿਮੰਡ ਛੇ ਦਿਨਾਂ ਵਿਚ ਬਣਿਆ ਸੀ?

ਕੀ ਤੁਹਾਨੂੰ ਪਤਾ ਹੈ ਕਿ ਸ੍ਰਿਸ਼ਟੀ ਬਾਰੇ ਕੁਝ ਲੋਕਾਂ ਦੇ ਵਿਸ਼ਵਾਸ ਬਾਈਬਲ ਦੇ ਖ਼ਿਲਾਫ਼ ਹਨ?

ਯਹੋਵਾਹ ਦੇ ਗਵਾਹਾਂ ਦੇ ਵਿਗਿਆਨ ਬਾਰੇ ਕੀ ਵਿਚਾਰ ਹਨ?

ਕੀ ਉਨ੍ਹਾਂ ਦੇ ਵਿਸ਼ਵਾਸ ਵਿਗਿਆਨ ਨਾਲ ਮੇਲ ਖਾਂਦੇ ਹਨ?

ਕੀ ਯਹੋਵਾਹ ਦੇ ਗਵਾਹ ਪੁਰਾਣੇ ਨੇਮ ਨੂੰ ਮੰਨਦੇ ਹਨ?

ਕੀ ਬਾਈਬਲ ਦੇ ਕੁਝ ਹਿੱਸੇ ਪੁਰਾਣੇ ਹਨ? ਪਤਾ ਕਰੋ ਕਿ ਮਸੀਹੀ ਇਬਰਾਨੀ ਲਿਖਤਾਂ ਵਿਚ ਦਿੱਤੀਆਂ ਇਤਿਹਾਸ ਦੀਆਂ ਗੱਲਾਂ ਅਤੇ ਵਧੀਆ ਸਲਾਹ ਤੋਂ ਫ਼ਾਇਦਾ ਕਿਵੇਂ ਲੈਂਦੇ ਹਨ।

ਯਹੋਵਾਹ ਦੇ ਗਵਾਹਾਂ ਨੇ ਆਪਣੇ ਕੁਝ ਵਿਸ਼ਵਾਸਾਂ ਵਿਚ ਬਦਲਾਅ ਕਿਉਂ ਕੀਤਾ ਹੈ?

ਜਦ ਬਦਲਾਅ ਹੁੰਦੇ ਹਨ, ਤਾਂ ਸਾਨੂੰ ਹੈਰਾਨ ਨਹੀਂ ਹੋਣਾ ਚਾਹੀਦਾ। ਬਾਈਬਲ ਦੇ ਜ਼ਮਾਨੇ ਵਿਚ ਵੀ ਕਈ ਵਾਰ ਯਹੋਵਾਹ ਦੀ ਭਗਤੀ ਕਰਨ ਵਾਲਿਆਂ ਨੂੰ ਆਪਣੀ ਸੋਚ ਵਿਚ ਬਦਲਾਅ ਕਰਨਾ ਪਿਆ।

ਯਹੋਵਾਹ ਦੇ ਗਵਾਹ ਭਗਤੀ ਵਿਚ ਕ੍ਰਾਸ ਕਿਉਂ ਨਹੀਂ ਵਰਤਦੇ?

ਯਹੋਵਾਹ ਦੇ ਗਵਾਹ ਵੀ ਮਸੀਹੀ ਹਨ, ਪਰ ਅਸੀਂ ਭਗਤੀ ਵਿਚ ਕ੍ਰਾਸ ਨਹੀਂ ਵਰਤਦੇ। ਕਿਉਂ?

ਕੀ ਯਹੋਵਾਹ ਦੇ ਗਵਾਹ ਦੂਸਰੇ ਧਰਮਾਂ ਨਾਲ ਮਿਲ ਕੇ ਭਗਤੀ ਕਰਦੇ ਹਨ?

ਬਾਈਬਲ ਦੀਆਂ ਕਿਹੜੀਆਂ ਗੱਲਾਂ ਉਨ੍ਹਾਂ ਨੂੰ ਇਸ ਸਵਾਲ ਦਾ ਜਵਾਬ ਦੇਣ ਵਿਚ ਮਦਦ ਕਰਦੀਆਂ ਹਨ?

ਦੁਨੀਆਂ ਭਰ ਵਿਚ ਕਿੰਨੇ ਯਹੋਵਾਹ ਦੇ ਗਵਾਹ ਹਨ?

ਜਾਣੋ ਕਿ ਅਸੀਂ ਗਵਾਹਾਂ ਦੀ ਗਿਣਤੀ ਤੋਂ ਅੰਕੜੇ ਕਿਵੇਂ ਪਤਾ ਕਰਦੇ ਹਾਂ।

ਯਹੋਵਾਹ ਦੇ ਗਵਾਹਾਂ ਦੇ ਸੰਗਠਨ ਦਾ ਮੋਢੀ ਕੌਣ ਹੈ?

ਪੜ੍ਹ ਕੇ ਜਾਣੋ ਕਿ ਚਾਰਲਸ ਟੇਜ਼ ਰਸਲ ਨੇ ਕਿਸੇ ਨਵੇਂ ਧਰਮ ਦੀ ਸ਼ੁਰੂਆਤ ਨਹੀਂ ਕੀਤੀ ਸੀ।

ਯਹੋਵਾਹ ਦੇ ਗਵਾਹਾਂ ਦੇ ਕੰਮ ਲਈ ਪੈਸਾ ਕਿੱਥੋਂ ਆਉਂਦਾ ਹੈ?

ਬਹੁਤ ਸਾਰੇ ਚਰਚਾਂ ਦੁਆਰਾ ਵਰਤੇ ਜਾਂਦੇ ਤਰੀਕਿਆਂ ਨੂੰ ਅਸੀਂ ਨਹੀਂ ਵਰਤਦੇ।

ਕੀ ਯਹੋਵਾਹ ਦੇ ਗਵਾਹ ਦਸਵੰਧ ਦਿੰਦੇ ਹਨ?

ਕੀ ਯਹੋਵਾਹ ਦੇ ਗਵਾਹਾਂ ਨੂੰ ਦੱਸਿਆ ਜਾਂਦਾ ਹੈ ਕਿ ਉਨ੍ਹਾਂ ਨੂੰ ਕਿੰਨੇ ਪੈਸੇ ਦਾਨ ਕਰਨੇ ਚਾਹੀਦੇ ਹਨ?

ਕੀ ਯਹੋਵਾਹ ਦੇ ਗਵਾਹਾਂ ਵਿਚ ਪਾਦਰੀ ਹਨ ਜਿਨ੍ਹਾਂ ਨੂੰ ਤਨਖ਼ਾਹ ਦਿੱਤੀ ਜਾਂਦੀ ਹੈ?

ਕੀ ਤੁਹਾਡੇ ਵਿਚ ਪਾਦਰੀ ਹਨ? ਕੌਣ ਸੇਵਾ ਕਰਨ ਵਿਚ ਅਗਵਾਈ ਲੈਂਦੇ ਹਨ?

ਕੀ ਯਹੋਵਾਹ ਦੇ ਗਵਾਹਾਂ ਵਿਚ ਔਰਤਾਂ ਵੀ ਪ੍ਰਚਾਰ ਕਰਦੀਆਂ ਹਨ?

ਦੁਨੀਆਂ ਭਰ ਵਿਚ ਯਹੋਵਾਹ ਦੇ ਗਵਾਹਾਂ ਵੱਲੋਂ ਕੀਤੇ ਜਾ ਰਹੇ ਪ੍ਰਚਾਰ ਵਿਚ ਔਰਤਾਂ ਕੀ ਕਰਦੀਆਂ ਹਨ?

ਯਹੋਵਾਹ ਦੇ ਗਵਾਹਾਂ ਦੀਆਂ ਮੰਡਲੀਆਂ ਦਾ ਇੰਤਜ਼ਾਮ ਕਿਵੇਂ ਕੀਤਾ ਜਾਂਦਾ ਹੈ?

ਜਾਣੋ ਕਿ ਇਸ ਪ੍ਰਬੰਧ ਰਾਹੀਂ ਸਾਨੂੰ ਬਾਈਬਲ ʼਤੇ ਆਧਾਰਿਤ ਅਗਵਾਈ ਅਤੇ ਹਿਦਾਇਤਾਂ ਕਿਵੇਂ ਦਿੱਤੀਆਂ ਜਾਂਦੀਆਂ ਹਨ?

ਯਹੋਵਾਹ ਦੇ ਗਵਾਹਾਂ ਦੀ ਪ੍ਰਬੰਧਕ ਸਭਾ ਕੀ ਹੈ?

ਕੀ ਇਹ ਮੈਂਬਰ ਸਾਡੇ ਸੰਗਠਨ ਦੇ ਲੀਡਰ ਹਨ?

ਵਾਚ ਟਾਵਰ ਬਾਈਬਲ ਐਂਡ ਟ੍ਰੈਕਟ ਸੋਸਾਇਟੀ ਕੀ ਹੈ?

ਇਹ ਕਿਵੇਂ ਯਹੋਵਾਹ ਦੇ ਗਵਾਹਾਂ ਦੇ ਕੰਮ ਨਾਲ ਜੁੜੀਆਂ ਹਨ?

ਯਹੋਵਾਹ ਦੇ ਗਵਾਹ ਆਪਣੇ ʼਤੇ ਲੱਗੇ ਸਾਰੇ ਦੋਸ਼ਾਂ ਦਾ ਜਵਾਬ ਕਿਉਂ ਨਹੀਂ ਦਿੰਦੇ?

ਦੋਸ਼ਾਂ ਅਤੇ ਸਵਾਲਾਂ ਦੇ ਜਵਾਬ ਦਿੰਦਿਆਂ ਯਹੋਵਾਹ ਦੇ ਗਵਾਹ ਬਾਈਬਲ ਦੇ ਅਸੂਲਾਂ ʼਤੇ ਚੱਲਦੇ ਹਨ ਤੇ ਦੇਖਦੇ ਹਨ ਕਿ ਇਹ “ਚੁੱਪ ਕਰਨ ਦਾ ਵੇਲਾ ਹੈ” ਜਾਂ “ਬੋਲਣ ਦਾ ਵੇਲਾ ਹੈ।”—ਉਪਦੇਸ਼ਕ ਦੀ ਪੋਥੀ 3:7.

ਯਹੋਵਾਹ ਦੇ ਗਵਾਹ ਘਰ-ਘਰ ਕਿਉਂ ਜਾਂਦੇ ਹਨ?

ਸਿੱਖੋ ਕਿ ਯਿਸੂ ਨੇ ਆਪਣੇ ਚੇਲਿਆਂ ਨੂੰ ਕੀ ਕਰਨ ਲਈ ਕਿਹਾ ਸੀ।

ਕੀ ਯਹੋਵਾਹ ਦੇ ਗਵਾਹ ਘਰ-ਘਰ ਪ੍ਰਚਾਰ ਕਰ ਕੇ ਮੁਕਤੀ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ?

ਜਾਣੋ ਕਿ ਅਸੀਂ ਮੁਕਤੀ ਬਾਰੇ ਕੀ ਮੰਨਦੇ ਹਾਂ ਅਤੇ ਸਾਨੂੰ ਮੁਕਤੀ ਕਿਵੇਂ ਮਿਲ ਸਕਦੀ ਹੈ।

ਯਹੋਵਾਹ ਦੇ ਗਵਾਹ ਉਨ੍ਹਾਂ ਲੋਕਾਂ ਨੂੰ ਪ੍ਰਚਾਰ ਕਿਉਂ ਕਰਦੇ ਹਨ ਜਿਹੜੇ ਪਹਿਲਾਂ ਹੀ ਕਿਸੇ ਧਰਮ ਨੂੰ ਮੰਨਦੇ ਹਨ?

ਹੋਰਨਾਂ ਧਰਮਾਂ ਦੇ ਲੋਕਾਂ ਨਾਲ ਬਾਈਬਲ ਬਾਰੇ ਗੱਲ ਕਰਨ ਲਈ ਕਿਹੜੀ ਗੱਲ ਸਾਨੂੰ ਪ੍ਰੇਰਦੀ ਹੈ?

ਕੀ ਯਹੋਵਾਹ ਦੇ ਗਵਾਹ ਲੋਕਾਂ ਨੂੰ ਧਰਮ ਬਦਲਣ ਲਈ ਮਜਬੂਰ ਕਰਦੇ ਹਨ?

ਕੀ ਯਹੋਵਾਹ ਦੇ ਗਵਾਹ ਪ੍ਰਚਾਰ ਦਾ ਕੰਮ ਦੂਜਿਆਂ ਦਾ ਧਰਮ ਬਦਲਣ ਲਈ ਕਰਦੇ ਹਨ? ਕੀ ਉਹ ਜ਼ਬਰਦਸਤੀ ਲੋਕਾਂ ਦਾ ਧਰਮ ਬਦਲਦੇ ਹਨ?

ਬਾਈਬਲ ਸਟੱਡੀ ਕਿਵੇਂ ਕਰਾਈ ਜਾਂਦੀ ਹੈ?

ਯਹੋਵਾਹ ਦੇ ਗਵਾਹਾਂ ਨਾਲ ਸਟੱਡੀ ਕਰਨ ਵੇਲੇ ਤੁਸੀਂ ਬਾਈਬਲ ਦਾ ਕੋਈ ਵੀ ਅਨੁਵਾਦ ਵਰਤ ਸਕਦੇ ਹੋ। ਤੁਸੀਂ ਆਪਣੇ ਪੂਰੇ ਪਰਿਵਾਰ ਜਾਂ ਦੋਸਤਾਂ ਨੂੰ ਸੱਦਾ ਦੇ ਸਕਦੇ ਹੋ।

ਕੀ ਯਹੋਵਾਹ ਦੇ ਗਵਾਹ ਮਿਸ਼ਨਰੀ ਸੇਵਾ ਕਰਦੇ ਹਨ?

ਮਿਸ਼ਨਰੀ ਸੇਵਾ ਵਿਚ ਕੌਣ ਹਿੱਸਾ ਲੈਂਦੇ ਹਨ ਤੇ ਕਿਉਂ? ਕੀ ਇਸ ਸੇਵਾ ਲਈ ਖ਼ਾਸ ਟ੍ਰੇਨਿੰਗ ਦਿੱਤੀ ਜਾਂਦੀ ਹੈ?

ਕੀ ਯਹੋਵਾਹ ਦੇ ਗਵਾਹਾਂ ਵਿਚ ਔਰਤਾਂ ਵੀ ਪ੍ਰਚਾਰ ਕਰਦੀਆਂ ਹਨ?

ਦੁਨੀਆਂ ਭਰ ਵਿਚ ਯਹੋਵਾਹ ਦੇ ਗਵਾਹਾਂ ਵੱਲੋਂ ਕੀਤੇ ਜਾ ਰਹੇ ਪ੍ਰਚਾਰ ਵਿਚ ਔਰਤਾਂ ਕੀ ਕਰਦੀਆਂ ਹਨ?

ਯਹੋਵਾਹ ਦੇ ਗਵਾਹ ਆਪਣੀ ਮੀਟਿੰਗ ਵਾਲੀ ਜਗ੍ਹਾ ਨੂੰ ਚਰਚ ਕਿਉਂ ਨਹੀਂ ਕਹਿੰਦੇ?

ਜਾਣੋ ਕਿ “ਯਹੋਵਾਹ ਦੇ ਗਵਾਹਾਂ ਦਾ ਕਿੰਗਡਮ ਹਾਲ” ਸ਼ਬਦ ਕਿੱਥੋਂ ਲਏ ਗਏ ਹਨ ਅਤੇ ਅਸੀਂ ਕਿੰਗਡਮ ਹਾਲ ਕਿਉਂ ਕਹਿੰਦੇ ਹਾਂ।

ਯਹੋਵਾਹ ਦੇ ਗਵਾਹ ਭਗਤੀ ਵਿਚ ਕ੍ਰਾਸ ਕਿਉਂ ਨਹੀਂ ਵਰਤਦੇ?

ਯਹੋਵਾਹ ਦੇ ਗਵਾਹ ਵੀ ਮਸੀਹੀ ਹਨ, ਪਰ ਅਸੀਂ ਭਗਤੀ ਵਿਚ ਕ੍ਰਾਸ ਨਹੀਂ ਵਰਤਦੇ। ਕਿਉਂ?

ਯਹੋਵਾਹ ਦੇ ਗਵਾਹ ਪ੍ਰਭੂ ਦਾ ਭੋਜਨ ਦੂਜੇ ਧਰਮਾਂ ਤੋਂ ਅਲੱਗ ਤਰੀਕੇ ਨਾਲ ਕਿਉਂ ਮਨਾਉਂਦੇ ਹਨ?

ਇਸ ਨੂੰ ਪ੍ਰਭੂ ਦਾ ਭੋਜਨ ਜਾਂ ਯਿਸੂ ਦੀ ਮੌਤ ਦੀ ਯਾਦਗਾਰ ਵੀ ਕਿਹਾ ਜਾਂਦਾ ਹੈ। ਇਹ ਯਹੋਵਾਹ ਦੇ ਗਵਾਹਾਂ ਲਈ ਸਭ ਤੋਂ ਅਹਿਮ ਮੌਕਾ ਹੈ। ਇਸ ਮੌਕੇ ਬਾਰੇ ਬਾਈਬਲ ਵਿਚ ਜਾਣਕਾਰੀ ਦਿੱਤੀ ਗਈ ਹੈ। ਦੇਖੋ ਕਿ ਬਾਈਬਲ ਇਸ ਮੌਕੇ ਬਾਰੇ ਕੀ ਦੱਸਦੀ ਹੈ।

ਕੀ ਯਹੋਵਾਹ ਦੇ ਗਵਾਹ ਦੂਸਰੇ ਧਰਮਾਂ ਨਾਲ ਮਿਲ ਕੇ ਭਗਤੀ ਕਰਦੇ ਹਨ?

ਬਾਈਬਲ ਦੀਆਂ ਕਿਹੜੀਆਂ ਗੱਲਾਂ ਉਨ੍ਹਾਂ ਨੂੰ ਇਸ ਸਵਾਲ ਦਾ ਜਵਾਬ ਦੇਣ ਵਿਚ ਮਦਦ ਕਰਦੀਆਂ ਹਨ?

ਕੀ ਯਹੋਵਾਹ ਦੇ ਗਵਾਹਾਂ ਕੋਲ ਆਪਣੀ ਬਾਈਬਲ ਹੈ?

ਬਾਈਬਲ ਦੇ ਵੱਖਰੇ ਅਨੁਵਾਦਾਂ ਨੂੰ ਵਰਤ ਕੇ ਤੁਸੀਂ ਚੰਗੀ ਤਰ੍ਹਾਂ ਬਾਈਬਲ ਦੀ ਸਟੱਡੀ ਕਰ ਸਕੋਗੇ। ਤੁਹਾਨੂੰ ਸਟੱਡੀ ਕਰਨ ਵੇਲੇ ਪਵਿੱਤਰ ਬਾਈਬਲ—ਨਵੀਂ ਦੁਨੀਆਂ ਅਨੁਵਾਦ ਕਿਉਂ ਵਰਤਣਾ ਚਾਹੀਦਾ ਹੈ? ਤਿੰਨ ਖ਼ਾਸ ਗੱਲਾਂ ਵੱਲ ਧਿਆਨ ਦਿਓ।

ਕੀ ਨਵੀਂ ਦੁਨੀਆਂ ਅਨੁਵਾਦ ਸਹੀ ਹੈ?

ਨਵੀਂ ਦੁਨੀਆਂ ਅਨੁਵਾਦ ਹੋਰਨਾਂ ਕਈ ਬਾਈਬਲਾਂ ਨਾਲੋਂ ਵੱਖਰਾ ਕਿਉਂ ਹੈ?

ਕੀ ਯਹੋਵਾਹ ਦੇ ਗਵਾਹ ਪੁਰਾਣੇ ਨੇਮ ਨੂੰ ਮੰਨਦੇ ਹਨ?

ਕੀ ਬਾਈਬਲ ਦੇ ਕੁਝ ਹਿੱਸੇ ਪੁਰਾਣੇ ਹਨ? ਪਤਾ ਕਰੋ ਕਿ ਮਸੀਹੀ ਇਬਰਾਨੀ ਲਿਖਤਾਂ ਵਿਚ ਦਿੱਤੀਆਂ ਇਤਿਹਾਸ ਦੀਆਂ ਗੱਲਾਂ ਅਤੇ ਵਧੀਆ ਸਲਾਹ ਤੋਂ ਫ਼ਾਇਦਾ ਕਿਵੇਂ ਲੈਂਦੇ ਹਨ।

ਯਹੋਵਾਹ ਦੇ ਗਵਾਹ ਰਾਜਨੀਤੀ ਵਿਚ ਹਿੱਸਾ ਕਿਉਂ ਨਹੀਂ ਲੈਂਦੇ?

ਕੀ ਉਹ ਦੇਸ਼ ਦੀ ਸੁਰੱਖਿਆ ਲਈ ਖ਼ਤਰਾਕ ਹਨ?

ਯਹੋਵਾਹ ਦੇ ਗਵਾਹ ਦੇਸ਼-ਭਗਤੀ ਦੇ ਕੰਮਾਂ ਵਿਚ ਹਿੱਸਾ ਕਿਉਂ ਨਹੀਂ ਲੈਂਦੇ?

ਕੀ ਉਹ ਸਮਾਜਕ ਜਾਂ ਰਾਜਨੀਤਿਕ ਮਾਮਲਿਆਂ ਵਿਚ ਕਿਸੇ ਦਾ ਪੱਖ ਲੈ ਰਹੇ ਹੁੰਦੇ ਹਨ?

ਯਹੋਵਾਹ ਦੇ ਗਵਾਹ ਯੁੱਧ ਵਿਚ ਹਿੱਸਾ ਕਿਉਂ ਨਹੀਂ ਲੈਂਦੇ?

ਦੁਨੀਆਂ ਭਰ ਵਿਚ ਯਹੋਵਾਹ ਦੇ ਗਵਾਹ ਯੁੱਧਾਂ ਵਿਚ ਹਿੱਸਾ ਨਾ ਲੈਣ ਵਾਲਿਆਂ ਵਜੋਂ ਜਾਣੇ ਜਾਂਦੇ ਹਨ। ਜਾਣੋ ਕਿ ਅਸੀਂ ਯੁੱਧ ਵਿਚ ਹਿੱਸਾ ਕਿਉਂ ਨਹੀਂ ਲੈਂਦੇ।

ਕੀ ਯਹੋਵਾਹ ਦੇ ਗਵਾਹ ਆਫ਼ਤਾਂ ਦੌਰਾਨ ਲੋਕਾਂ ਦੀ ਮਦਦ ਕਰਦੇ ਹਨ?

ਸਿੱਖੋ ਕਿ ਅਸੀਂ ਆਪਣੇ ਭੈਣਾਂ-ਭਰਾਵਾਂ ਅਤੇ ਹੋਰ ਲੋਕਾਂ ਦੀ ਆਫ਼ਤਾਂ ਦੌਰਾਨ ਕਿਵੇਂ ਮਦਦ ਕਰਦੇ ਹਾਂ।

ਕੀ ਯਹੋਵਾਹ ਦੇ ਗਵਾਹ ਡਾਕਟਰੀ ਇਲਾਜ ਕਰਾਉਂਦੇ ਹਨ?

ਕਈ ਲੋਕ ਸੋਚਦੇ ਹਨ ਕਿ ਯਹੋਵਾਹ ਦੇ ਗਵਾਹ ਕਿਸੇ ਵੀ ਤਰ੍ਹਾਂ ਦਾ ਇਲਾਜ ਨਹੀਂ ਕਰਾਉਂਦੇ। ਕੀ ਇਹ ਸੱਚ ਹੈ?

ਕੀ ਯਹੋਵਾਹ ਦੇ ਗਵਾਹ ਟੀਕਾ (ਵੈਕਸੀਨ) ਲਗਵਾਉਣ ਦੇ ਖ਼ਿਲਾਫ਼ ਹਨ?

ਬਾਈਬਲ ਦੇ ਦੋ ਅਸੂਲ ਟੀਕਾ ਲਵਾਉਣ ਦਾ ਫ਼ੈਸਲਾ ਕਰਨ ਵਿਚ ਸਾਡੀ ਮਦਦ ਕਰਦੇ ਹਨ।

ਯਹੋਵਾਹ ਦੇ ਗਵਾਹ ਲਹੂ ਕਿਉਂ ਨਹੀਂ ਲੈਂਦੇ?

ਯਹੋਵਾਹ ਦੇ ਗਵਾਹਾਂ ਅਤੇ ਲਹੂ ਲੈਣ ਬਾਰੇ ਕਾਫ਼ੀ ਗ਼ਲਤਫ਼ਹਿਮੀਆਂ ਹਨ। ਜਾਣੋ ਕਿ ਇਸ ਗੱਲ ਬਾਰੇ ਸਾਡੇ ਕੀ ਵਿਸ਼ਵਾਸ ਹਨ।

ਕੀ ਯਹੋਵਾਹ ਦੇ ਗਵਾਹ ਪਰਿਵਾਰਾਂ ਨੂੰ ਤੋੜਦੇ ਹਨ ਜਾਂ ਮਜ਼ਬੂਤ ਕਰਦੇ ਹਨ?

ਕਈ ਵਾਰ ਯਹੋਵਾਹ ਦੇ ਗਵਾਹਾਂ ʼਤੇ ਇਹੀ ਦੋਸ਼ ਲਾਇਆ ਜਾਂਦਾ ਹੈ ਕਿ ਉਹ ਪਰਿਵਾਰਾਂ ਨੂੰ ਤੋੜਦੇ ਹਨ। ਪਰ ਕੀ ਇਹ ਸੱਚ ਹੈ?

ਕੀ ਯਹੋਵਾਹ ਦੇ ਗਵਾਹਾਂ ਦੇ ਡੇਟਿੰਗ ਬਾਰੇ ਕੋਈ ਅਸੂਲ ਹਨ?

ਕੀ ਡੇਟਿੰਗ ਮਨ-ਬਹਿਲਾਵੇ ਲਈ ਕੀਤੀ ਜਾਂਦੀ ਹੈ ਜਾਂ ਇਸ ਵਿਚ ਕੁਝ ਹੋਰ ਵੀ ਸ਼ਾਮਲ ਹੈ?

ਤਲਾਕ ਬਾਰੇ ਯਹੋਵਾਹ ਦੇ ਗਵਾਹਾਂ ਦਾ ਕੀ ਨਜ਼ਰੀਆ ਹੈ?

ਕੀ ਯਹੋਵਾਹ ਦੇ ਗਵਾਹ ਮੁਸ਼ਕਲਾਂ ਝੱਲ ਰਹੇ ਵਿਆਹੁਤਾ ਜੋੜਿਆਂ ਦੀ ਮਦਦ ਕਰਦੇ ਹਨ? ਕੀ ਯਹੋਵਾਹ ਦੇ ਕਿਸੇ ਗਵਾਹ ਨੂੰ ਤਲਾਕ ਲੈਣ ਲਈ ਮੰਡਲੀ ਦੇ ਬਜ਼ੁਰਗਾਂ ਦੀ ਮਨਜ਼ੂਰੀ ਜ਼ਰੂਰੀ ਹੈ?

ਕੀ ਯਹੋਵਾਹ ਦੇ ਗਵਾਹ ਕੁਝ ਫ਼ਿਲਮਾਂ, ਕਿਤਾਬਾਂ ਜਾਂ ਗਾਣਿਆਂ ʼਤੇ ਪਾਬੰਦੀ ਲਾਉਂਦੇ ਹਨ?

ਇਕ ਮਸੀਹੀ ਨੂੰ ਮਨੋਰੰਜਨ ਚੁਣਦਿਆਂ ਕਿਹੜੇ ਅਸੂਲਾਂ ʼਤੇ ਵਿਚਾਰ ਕਰਨਾ ਚਾਹੀਦਾ ਹੈ?

ਯਹੋਵਾਹ ਦੇ ਗਵਾਹ ਕੁਝ ਤਿਉਹਾਰ ਕਿਉਂ ਨਹੀਂ ਮਨਾਉਂਦੇ?

ਯਹੋਵਾਹ ਦੇ ਗਵਾਹਾਂ ਅਤੇ ਦਿਨ-ਤਿਉਹਾਰਾਂ ਬਾਰੇ ਤਿੰਨ ਜ਼ਰੂਰੀ ਸਵਾਲਾਂ ਦੇ ਜਵਾਬ ਜਾਣੋ।

ਯਹੋਵਾਹ ਦੇ ਗਵਾਹ ਕ੍ਰਿਸਮਸ ਕਿਉਂ ਨਹੀਂ ਮਨਾਉਂਦੇ?

ਕਈ ਲੋਕ ਕ੍ਰਿਸਮਸ ਦੀ ਸ਼ੁਰੂਆਤ ਬਾਰੇ ਅਸਲੀਅਤ ਜਾਣਨ ਦੇ ਬਾਵਜੂਦ ਇਸ ਨੂੰ ਮਨਾਉਂਦੇ ਹਨ। ਇਹ ਜਾਣੋ ਕਿ ਯਹੋਵਾਹ ਦੇ ਗਵਾਹ ਇਸ ਨੂੰ ਕਿਉਂ ਨਹੀਂ ਮਨਾਉਂਦੇ।

ਯਹੋਵਾਹ ਦੇ ਗਵਾਹ ਈਸਟਰ ਕਿਉਂ ਨਹੀਂ ਮਨਾਉਂਦੇ?

ਕਈ ਮੰਨਦੇ ਹਨ ਕਿ ਈਸਟਰ ਈਸਾਈਆਂ ਦਾ ਤਿਉਹਾਰ ਹੈ? ਤਾਂ ਫਿਰ ਯਹੋਵਾਹ ਦੇ ਗਵਾਹ ਈਸਟਰ ਕਿਉਂ ਨਹੀਂ ਮਨਾਉਂਦੇ?

ਯਹੋਵਾਹ ਦੇ ਗਵਾਹ ਜਨਮ ਦਿਨ ਕਿਉਂ ਨਹੀਂ ਮਨਾਉਂਦੇ?

ਚਾਰ ਗੱਲਾਂ ʼਤੇ ਗੌਰ ਕਰ ਕੇ ਜਾਣੋ ਕਿ ਪਰਮੇਸ਼ੁਰ ਜਨਮ-ਦਿਨ ਮਨਾਉਣ ਤੋਂ ਖ਼ੁਸ਼ ਕਿਉਂ ਨਹੀਂ ਹੁੰਦਾ।

ਯਹੋਵਾਹ ਦੇ ਗਵਾਹ ਪ੍ਰਭੂ ਦਾ ਭੋਜਨ ਦੂਜੇ ਧਰਮਾਂ ਤੋਂ ਅਲੱਗ ਤਰੀਕੇ ਨਾਲ ਕਿਉਂ ਮਨਾਉਂਦੇ ਹਨ?

ਇਸ ਨੂੰ ਪ੍ਰਭੂ ਦਾ ਭੋਜਨ ਜਾਂ ਯਿਸੂ ਦੀ ਮੌਤ ਦੀ ਯਾਦਗਾਰ ਵੀ ਕਿਹਾ ਜਾਂਦਾ ਹੈ। ਇਹ ਯਹੋਵਾਹ ਦੇ ਗਵਾਹਾਂ ਲਈ ਸਭ ਤੋਂ ਅਹਿਮ ਮੌਕਾ ਹੈ। ਇਸ ਮੌਕੇ ਬਾਰੇ ਬਾਈਬਲ ਵਿਚ ਜਾਣਕਾਰੀ ਦਿੱਤੀ ਗਈ ਹੈ। ਦੇਖੋ ਕਿ ਬਾਈਬਲ ਇਸ ਮੌਕੇ ਬਾਰੇ ਕੀ ਦੱਸਦੀ ਹੈ।

ਯਹੋਵਾਹ ਦੇ ਗਵਾਹ ਸੰਸਕਾਰ ਬਾਰੇ ਕਿਸ ਤਰ੍ਹਾਂ ਦਾ ਨਜ਼ਰੀਆ ਰੱਖਦੇ ਹਨ?

ਸੰਸਕਾਰ ਬਾਰੇ ਯਹੋਵਾਹ ਦੇ ਗਵਾਹਾਂ ਦੇ ਫ਼ੈਸਲੇ ਮੌਤ ਬਾਰੇ ਉਨ੍ਹਾਂ ਦੇ ਵਿਸ਼ਵਾਸਾਂ ʼਤੇ ਆਧਾਰਿਤ ਹੁੰਦੇ ਹਨ। ਉਹ ਕਿਨ੍ਹਾਂ ਅਸੂਲਾਂ ਅਨੁਸਾਰ ਫ਼ੈਸਲੇ ਕਰਦੇ ਹਨ?

ਕੀ ਯਹੋਵਾਹ ਦੇ ਗਵਾਹ ਮਸੀਹੀ ਹਨ?

ਜਾਣੋ ਕਿ ਅਸੀਂ ਹੋਰ ਈਸਾਈ ਧਰਮਾਂ ਤੋਂ ਕਿਵੇਂ ਵੱਖਰੇ ਹਾਂ।

ਕੀ ਯਹੋਵਾਹ ਦੇ ਗਵਾਹ ਪ੍ਰੋਟੈਸਟੈਂਟ ਮਤ ਦੇ ਹਨ?

ਦੋ ਗੱਲਾਂ ਕਰਕੇ ਯਹੋਵਾਹ ਦੇ ਗਵਾਹਾਂ ਦੇ ਧਾਰਮਿਕ ਵਿਸ਼ਵਾਸ ਉਨ੍ਹਾਂ ਨੂੰ ਮਸੀਹੀ ਧਰਮਾਂ ਤੋਂ ਵੱਖਰਾ ਕਰਦੇ ਹਨ ਜੋ ਕੈਥੋਲਿਕ ਨਹੀਂ ਹਨ।

ਕੀ ਯਹੋਵਾਹ ਦੇ ਗਵਾਹਾਂ ਦਾ ਧਰਮ ਅਮਰੀਕਾ ਤੋਂ ਹੈ?

ਇਸ ਅੰਤਰਰਾਸ਼ਟਰੀ ਸੰਗਠਨ ਬਾਰੇ ਚਾਰ ਗੱਲਾਂ ʼਤੇ ਗੌਰ ਕਰੋ।

ਕੀ ਯਹੋਵਾਹ ਦੇ ਗਵਾਹ ਜ਼ਾਇਨਿਸਟ ਸਮੂਹ ਦਾ ਹਿੱਸਾ ਹਨ?

ਸਾਡੇ ਵਿਸ਼ਵਾਸ ਬਾਈਬਲ ʼਤੇ ਆਧਾਰਿਤ ਹਨ ਜੋ ਇਕ ਨਸਲ ਦੇ ਲੋਕਾਂ ਨੂੰ ਦੂਜੀ ਨਸਲ ਦੇ ਲੋਕਾਂ ਨਾਲੋਂ ਉੱਚਾ ਨਹੀਂ ਚੁੱਕਦੀ।

ਕੀ ਯਹੋਵਾਹ ਦੇ ਗਵਾਹ ਇਕ ਪੰਥ ਹਨ?

ਪੰਥ ਬਾਰੇ ਦੋ ਆਮ ਵਿਚਾਰਾਂ ਦੀ ਤੁਲਨਾ ਯਹੋਵਾਹ ਦੇ ਗਵਾਹਾਂ ਬਾਰੇ ਸੱਚੀਆਂ ਗੱਲਾਂ ਨਾਲ ਕਰੋ।

ਦੁਨੀਆਂ ਭਰ ਵਿਚ ਕਿੰਨੇ ਯਹੋਵਾਹ ਦੇ ਗਵਾਹ ਹਨ?

ਜਾਣੋ ਕਿ ਅਸੀਂ ਗਵਾਹਾਂ ਦੀ ਗਿਣਤੀ ਤੋਂ ਅੰਕੜੇ ਕਿਵੇਂ ਪਤਾ ਕਰਦੇ ਹਾਂ।

ਮੈਂ ਯਹੋਵਾਹ ਦਾ ਗਵਾਹ ਕਿਵੇਂ ਬਣ ਸਕਦਾ ਹਾਂ?

ਮੱਤੀ 28:19, 20 ਵਿਚ ਤਿੰਨ ਕਦਮ ਦੱਸੇ ਹਨ।

ਕੀ ਇਹ ਜ਼ਰੂਰੀ ਹੈ ਕਿ ਜੇ ਮੈਂ ਯਹੋਵਾਹ ਦੇ ਗਵਾਹਾਂ ਨਾਲ ਬਾਈਬਲ ਸਟੱਡੀ ਕਰਦਾ ਹਾਂ, ਤਾਂ ਮੈਨੂੰ ਗਵਾਹ ਬਣਨਾ ਪਵੇਗਾ?

ਦੁਨੀਆਂ ਭਰ ਵਿਚ ਲੱਖਾਂ ਹੀ ਲੋਕਾਂ ਨੂੰ ਉਨ੍ਹਾਂ ਦੀ ਭਾਸ਼ਾ ਵਿਚ ਮੁਫ਼ਤ ਵਿਚ ਬਾਈਬਲ ਸਟੱਡੀ ਕਰਾਈ ਜਾਂਦੀ ਹੈ। ਜੇ ਤੁਸੀਂ ਬਾਈਬਲ ਸਟੱਡੀ ਕਰਦੇ ਹੋ, ਤਾਂ ਕੀ ਤੁਹਾਨੂੰ ਗਵਾਹ ਬਣਨਾ ਹੀ ਪਵੇਗਾ?

ਕੀ ਯਹੋਵਾਹ ਦੇ ਗਵਾਹ ਉਨ੍ਹਾਂ ਲੋਕਾਂ ਤੋਂ ਦੂਰ ਰਹਿੰਦੇ ਹਨ ਜਿਹੜੇ ਪਹਿਲਾਂ ਉਨ੍ਹਾਂ ਦੇ ਧਰਮ ਨੂੰ ਮੰਨਦੇ ਸਨ?

ਕਈ ਵਾਰ ਕਿਸੇ ਮੈਂਬਰ ਨੂੰ ਛੇਕਣਾ ਜ਼ਰੂਰੀ ਹੁੰਦਾ ਹੈ। ਇਸ ਤਰ੍ਹਾਂ ਕਰਨ ਨਾਲ ਉਹ ਸ਼ਾਇਦ ਮੰਡਲੀ ਵਿਚ ਵਾਪਸ ਆ ਜਾਵੇ।