ਬਾਈਬਲ ਜ਼ਿੰਦਗੀ ਦੇ ਬਹੁਤ ਔਖੇ ਸਵਾਲਾਂ ਬਾਰੇ ਸਭ ਤੋਂ ਵਧੀਆ ਸਲਾਹ ਦਿੰਦੀ ਹੈ। ਇਸ ਦੀ ਸਲਾਹ ਸਦੀਆਂ ਤੋਂ ਫ਼ਾਇਦੇਮੰਦ ਸਾਬਤ ਹੋਈ ਹੈ। ਇਸ ਭਾਗ ਵਿਚ ਤੁਹਾਨੂੰ ਪਤਾ ਲੱਗੇਗਾ ਕਿ ਬਾਈਬਲ ਤੁਹਾਡੀ ਮਦਦ ਕਿਵੇਂ ਕਰ ਸਕਦੀ ਹੈ।—2 ਤਿਮੋਥਿਉਸ 3:16, 17.