ਨੌਜਵਾਨਾਂ ਲਈ

ਨੌਜਵਾਨ ਪੁੱਛਦੇ ਹਨ

ਯਹੋਵਾਹ ਦੇ ਗਵਾਹਾਂ ਦੀਆਂ ਮੀਟਿੰਗਾਂ ’ਤੇ ਕਿਉਂ ਜਾਈਏ?

ਯਹੋਵਾਹ ਦੇ ਗਵਾਹ ਮੀਟਿੰਗਾਂ ਲਈ ਜਿਸ ਜਗ੍ਹਾ ’ਤੇ ਇਕੱਠੇ ਹੁੰਦੇ ਹਨ, ਉਸ ਨੂੰ ਕਿੰਗਡਮ ਹਾਲ ਕਿਹਾ ਜਾਂਦਾ ਹੈ। ਇਹ ਮੀਟਿੰਗਾਂ ਹਫ਼ਤੇ ਵਿਚ ਦੋ ਵਾਰ ਹੁੰਦੀਆਂ ਹਨ। ਪਰ ਇਨ੍ਹਾਂ ਮੀਟਿੰਗਾਂ ’ਤੇ ਕੀ ਹੁੰਦਾ ਹੈ ਅਤੇ ਉੱਥੇ ਜਾ ਕੇ ਤੁਹਾਨੂੰ ਕੀ ਫ਼ਾਇਦਾ ਹੋਵੇਗਾ?

ਤੁਹਾਡੇ ਹਾਣੀ ਕੀ ਕਹਿੰਦੇ ਹਨ

ਢਿੱਲ-ਮੱਠ

ਕੁਝ ਨੌਜਵਾਨਾਂ ਤੋਂ ਸੁਣੋ ਕਿ ਢਿੱਲ-ਮੱਠ ਕਰਨ ਦੇ ਕੀ ਨੁਕਸਾਨ ਹੁੰਦੇ ਹਨ ਅਤੇ ਸਮਝਦਾਰੀ ਨਾਲ ਸਮੇਂ ਦਾ ਇਸਤੇਮਾਲ ਕਰਨ ਦੇ ਕੀ ਫ਼ਾਇਦੇ ਹੁੰਦੇ ਹਨ।

ਇਸ ਹਿੱਸੇ ਵਿਚ ਕੁਝ ਲੋਕਾਂ ਦੇ ਨਾਂ ਬਦਲੇ ਗਏ ਹਨ।