ਲਾਇਬ੍ਰੇਰੀ

ਸਾਡੀ ਲਾਇਬ੍ਰੇਰੀ ਵਿਚ ਬਾਈਬਲ ਆਧਾਰਿਤ ਪ੍ਰਕਾਸ਼ਨ ਦੇਖੋ। ਪਹਿਰਾਬੁਰਜ ਅਤੇ ਜਾਗਰੂਕ ਬਣੋ! ਮੈਗਜ਼ੀਨ ਦੇ ਨਵੇਂ ਅੰਕ ਅਤੇ ਹੇਠਾਂ ਦੱਸੇ ਦੂਸਰੇ ਪ੍ਰਕਾਸ਼ਨ ਆਨ-ਲਾਈਨ ਪੜ੍ਹੋ ਜਾਂ ਡਾਊਨਲੋਡ ਕਰੋ। ਬਹੁਤ ਸਾਰੀਆਂ ਭਾਸ਼ਾਵਾਂ ਵਿਚ ਮੁਫ਼ਤ ਵਿਚ ਆਡੀਓ ਕਿਤਾਬਾਂ ਨੂੰ ਸੁਣਿਆ ਜਾ ਸਕਦਾ ਹੈ। ਵੱਖੋ-ਵੱਖਰੀਆਂ ਭਾਸ਼ਾਵਾਂ ਵਿਚ ਵੀਡੀਓ ਦੇਖੋ ਜਾਂ ਡਾਊਨਲੋਡ ਕਰੋ, ਇੱਥੋਂ ਤਕ ਸੈਨਤ ਭਾਸ਼ਾਵਾਂ ਵਿਚ ਵੀ।

 

ਬਾਈਬਲ ਨੂੰ ਆਨ-ਲਾਈਨ ਪੜ੍ਹੋ

ਨਵੀਂ ਦੁਨੀਆਂ ਅਨੁਵਾਦ ਦੀਆਂ ਖੂਬੀਆਂ ਦੀ ਜਾਂਚ ਕਰੋ, ਇਕ ਅਜਿਹੀ ਬਾਈਬਲ ਜਿਸ ਦਾ ਅਨੁਵਾਦ ਸਹੀ-ਸਹੀ ਕੀਤਾ ਗਿਆ ਹੈ ਅਤੇ ਜੋ ਪੜ੍ਹਨ ਵਿਚ ਆਾਸਾਨ ਹੈ

ਪਹਿਰਾਬੁਰਜ—ਸਟੱਡੀ ਐਡੀਸ਼ਨ

ਪਹਿਰਾਬੁਰਜ—ਸਟੱਡੀ ਐਡੀਸ਼ਨ

ਜਾਗਰੂਕ ਬਣੋ!

Featured Publications

ਡਿਜੀਟਲ ਪ੍ਰਕਾਸ਼ਨਾਂ ਵਿਚ ਕੀਤੀਆਂ ਕੁਝ ਤਬਦੀਲੀਆਂ ਸ਼ਾਇਦ ਪ੍ਰਿੰਟ ਕੀਤੇ ਪ੍ਰਕਾਸ਼ਨਾਂ ਵਿਚ ਨਾ ਕੀਤੀਆਂ ਹੋਣ।

ਸੰਮੇਲਨ ਵਿਚ ਮਿਲੇ ਨਵੇਂ ਪ੍ਰਕਾਸ਼ਨ

ਸੰਮੇਲਨ ਦੇ ਹਰੇਕ ਦਿਨ ਤੋਂ ਬਾਅਦ ਮਿਲੇ ਪ੍ਰਕਾਸ਼ਨ ਦੇਖਣ ਜਾਂ ਡਾਊਨਲੋਡ ਕਰਨ ਲਈ ਲਿੰਕ ਕਲਿੱਕ ਕਰੋ।

ਨਵੇਂ ਪ੍ਰਕਾਸ਼ਨ ਦਿਖਾਓ

ਹੋਰ ਔਜ਼ਾਰ

JW Library

ਨਿਊ ਵਰਲਡ ਟ੍ਰਾਂਸਲੇਸ਼ਨ ਬਾਈਬਲ ਪੜ੍ਹੋ ਅਤੇ ਸਟੱਡੀ ਕਰੋ। ਆਪਣੇ ਸਮਾਰਟ ਫ਼ੋਨ ਜਾਂ ਟੈਬਲੇਟ ਤੋਂ ਬਾਈਬਲ ਦੇ ਹੋਰ ਅਨੁਵਾਦਾਂ ਦੀ ਵਰਤੋ ਕਰ ਕੇ ਆਇਤਾਂ ਦੀ ਤੁਲਨਾ ਕਰੋ।

ਆਨ-ਲਾਈਨ ਲਾਇਬ੍ਰੇਰੀ (opens new window)

ਯਹੋਵਾਹ ਦੇ ਗਵਾਹਾਂ ਦੇ ਪ੍ਰਕਾਸ਼ਨ ਇਸਤੇਮਾਲ ਕਰ ਕੇ ਬਾਈਬਲ ਸੰਬੰਧੀ ਵਿਸ਼ਿਆਂ ਦੀ ਆਨ-ਲਾਈਨ ਖੋਜ ਕਰੋ।