ਪਵਿੱਤਰ ਬਾਈਬਲ—ਸਾਡੇ ਲਈ ਇਸ ਧਰਮ-ਗ੍ਰੰਥ ਦਾ ਕੀ ਸੰਦੇਸ਼ ਹੈ?

ਬਾਈਬਲ ਦਾ ਮੁੱਖ ਸੰਦੇਸ਼ ਕੀ ਹੈ?

ਬਾਈਬਲ ਕਿਉਂ ਪੜ੍ਹੀਏ?

ਦੁਨੀਆਂ ਦੀ ਸਭ ਤੋਂ ਮਸ਼ਹੂਰ ਕਿਤਾਬ ਬਾਈਬਲ ਬਾਰੇ ਕੁਝ ਗੱਲਾਂ ’ਤੇ ਗੌਰ ਕਰੋ।

ਭਾਗ 1

ਸਿਰਜਣਹਾਰ ਨੇ ਆਦਮੀ ਨੂੰ ਅਦਨ ਦੇ ਬਾਗ਼ ਵਿਚ ਵਸਾਇਆ

ਇਨਸਾਨ ਦੀ ਸਿਰਜਣਾ ਬਾਰੇ ਬਾਈਬਲ ਵਿਚ ਕੀ ਦੱਸਿਆ ਗਿਆ ਹੈ? ਪਰਮੇਸ਼ੁਰ ਨੇ ਆਦਮ ਤੇ ਹੱਵਾਹ ਨੂੰ ਕਿਹੜੇ ਹੁਕਮ ਦਿੱਤੇ ਸਨ?

ਭਾਗ 2

ਘਰੋਂ ਕੱਢੇ ਗਏ

ਬਾਗ਼ੀਆਂ ਨੂੰ ਸਜ਼ਾ ਸੁਣਾਉਣ ਵੇਲੇ ਪਰਮੇਸ਼ੁਰ ਨੇ ਆਦਮ ਤੇ ਹੱਵਾਹ ਦੀ ਔਲਾਦ ਨੂੰ ਕਿਹੜੀ ਉਮੀਦ ਦਿੱਤੀ ਸੀ?

ਭਾਗ 3

ਜਲ-ਪਰਲੋ ਵਿੱਚੋਂ ਕੁਝ ਇਨਸਾਨ ਬਚੇ

ਧਰਤੀ ਉੱਤੇ ਬੁਰਾਈ ਕਿਵੇਂ ਫੈਲੀ? ਨੂਹ ਨੇ ਪਰਮੇਸ਼ੁਰ ਪ੍ਰਤਿ ਆਪਣੀ ਵਫ਼ਾਦਾਰੀ ਦਾ ਸਬੂਤ ਕਿਵੇਂ ਦਿੱਤਾ?

ਭਾਗ 4

ਅਬਰਾਹਾਮ ਨਾਲ ਪਰਮੇਸ਼ੁਰ ਦਾ ਇਕਰਾਰ

ਅਬਰਾਹਾਮ ਕਨਾਨ ਦੇਸ਼ ਕਿਉਂ ਗਿਆ ਸੀ? ਯਹੋਵਾਹ ਨੇ ਅਬਰਾਹਾਮ ਨਾਲ ਕਿਹੜਾ ਇਕਰਾਰ ਕੀਤਾ ਸੀ?

ਭਾਗ 5

ਪਰਮੇਸ਼ੁਰ ਨੇ ਅਬਰਾਹਾਮ ਅਤੇ ਉਸ ਦੇ ਪਰਿਵਾਰ ਨੂੰ ਬਰਕਤ ਦਿੱਤੀ

ਪਰਮੇਸ਼ੁਰ ਕੀ ਸਮਝਾਉਣਾ ਚਾਹੁੰਦਾ ਸੀ ਜਦੋਂ ਉਸ ਨੇ ਅਬਰਾਹਾਮ ਨੂੰ ਇਸਹਾਕ ਦੀ ਕੁਰਬਾਨੀ ਦੇਣ ਲਈ ਕਿਹਾ? ਮਰਨ ਤੋਂ ਪਹਿਲਾਂ ਯਾਕੂਬ ਨੇ ਕਿਹੜੀ ਭਵਿੱਖਬਾਣੀ ਕੀਤੀ ਸੀ?

ਭਾਗ 6

ਅੱਯੂਬ ਨੇ ਆਪਣੀ ਵਫ਼ਾਦਾਰੀ ਕਾਇਮ ਰੱਖੀ

ਅੱਯੂਬ ਦੀ ਪੁਸਤਕ ਤੋਂ ਕਿਵੇਂ ਪਤਾ ਲੱਗਦਾ ਹੈ ਕਿ ਇਨਸਾਨ ਅਤੇ ਦੂਤ ਪਰਮੇਸ਼ੁਰ ਪ੍ਰਤਿ ਵਫ਼ਾਦਾਰ ਰਹਿ ਕੇ ਉਸ ਦੇ ਹਕੂਮਤ ਕਰਨ ਦੇ ਹੱਕ ਦਾ ਸਮਰਥਨ ਕਰ ਸਕਦੇ ਹਨ?

ਭਾਗ 7

ਪਰਮੇਸ਼ੁਰ ਨੇ ਇਸਰਾਏਲੀਆਂ ਨੂੰ ਗ਼ੁਲਾਮੀ ਤੋਂ ਛੁਡਾਇਆ

ਪਰਮੇਸ਼ੁਰ ਨੇ ਇਸਰਾਏਲੀਆਂ ਨੂੰ ਮਿਸਰ ਦੀ ਗ਼ੁਲਾਮੀ ਤੋਂ ਬਚਾਉਣ ਲਈ ਮੂਸਾ ਨੂੰ ਕਿਵੇਂ ਵਰਤਿਆ ਸੀ? ਪਸਾਹ ਦਾ ਤਿਉਹਾਰ ਕਿਉਂ ਮਨਾਇਆ ਜਾਂਦਾ ਸੀ?

ਭਾਗ 8

ਇਸਰਾਏਲੀ ਕਨਾਨ ਦੇਸ਼ ਵਿਚ ਗਏ

ਜਦੋਂ ਇਸਰਾਏਲੀ ਕਨਾਨ ਦੇਸ਼ ਵਿਚ ਗਏ, ਤਾਂ ਯਹੋਵਾਹ ਨੇ ਯਰੀਹੋ ਵਿਚ ਰਾਹਾਬ ਅਤੇ ਉਸ ਦੇ ਪਰਿਵਾਰ ਨੂੰ ਕਿਉਂ ਬਚਾਇਆ?

ਭਾਗ 9

ਇਸਰਾਏਲੀਆਂ ਨੇ ਇਕ ਰਾਜੇ ਦੀ ਮੰਗ ਕੀਤੀ

ਜਦੋਂ ਇਸਰਾਏਲੀਆਂ ਨੇ ਰਾਜੇ ਦੀ ਮੰਗ ਕੀਤੀ, ਤਾਂ ਯਹੋਵਾਹ ਨੇ ਸ਼ਾਊਲ ਨੂੰ ਚੁਣਿਆ। ਯਹੋਵਾਹ ਨੇ ਰਾਜਾ ਸ਼ਾਊਲ ਨੂੰ ਛੱਡ ਕੇ ਦਾਊਦ ਨੂੰ ਕਿਉਂ ਰਾਜਾ ਬਣਾਇਆ?

ਭਾਗ 10

ਬੁੱਧੀਮਾਨ ਰਾਜਾ ਸੁਲੇਮਾਨ

ਸੁਲੇਮਾਨ ਦੀ ਬੁੱਧੀ ਦੀਆਂ ਕਿਹੜੀਆਂ ਕੁਝ ਉਦਾਹਰਣਾਂ ਹਨ?ਜਦੋਂ ਉਹ ਯਹੋਵਾਹ ਤੋਂ ਦੂਰ ਹੋਇਆ, ਤਾਂ ਇਸ ਦਾ ਕੀ ਨਤੀਜਾ ਨਿਕਲਿਆ?

ਭਾਗ 11

ਦਿਲਾਸਾ ਅਤੇ ਸਿੱਖਿਆ ਦੇਣ ਵਾਲੇ ਜ਼ਬੂਰ

ਕਿਨ੍ਹਾਂ ਜ਼ਬੂਰਾਂ ਤੋਂ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਆਪਣੇ ਪ੍ਰੇਮੀਆਂ ਨੂੰ ਸਹਾਰਾ ਦਿੰਦਾ ਹੈ? ਸਰੇਸ਼ਟ ਗੀਤ ਵਿਚ ਰਾਜਾ ਸੁਲੇਮਾਨ ਨੇ ਕੀ ਦੱਸਿਆ?

ਭਾਗ 12

ਜ਼ਿੰਦਗੀ ਨੂੰ ਸੇਧ ਦੇਣ ਵਾਲੀ ਪਰਮੇਸ਼ੁਰੀ ਬੁੱਧ

ਧਿਆਨ ਦਿਓ ਕਿ ਕਹਾਉਤਾਂ ਦੀ ਕਿਤਾਬ ਅਤੇ ਉਪਦੇਸ਼ਕ ਦੀ ਪੋਥੀ ਵਿਚ ਦਿੱਤੀ ਸਲਾਹ ਤੋਂ ਕਿਵੇਂ ਪਰਮੇਸ਼ੁਰ ਉੱਤੇ ਭਰੋਸਾ ਰੱਖਣ ਲਈ ਸਹੀ ਸੇਧ ਅਤੇ ਆਧਾਰ ਮਿਲ ਸਕਦਾ ਹੈ।

ਭਾਗ 13

ਚੰਗੇ ਅਤੇ ਬੁਰੇ ਰਾਜੇ

ਇਸਰਾਏਲ ਦੋ ਰਾਜਾਂ ਵਿਚ ਕਿਉਂ ਵੰਡਿਆ ਗਿਆ ਸੀ?

ਭਾਗ 14

ਪਰਮੇਸ਼ੁਰ ਨੇ ਨਬੀਆਂ ਰਾਹੀਂ ਸੰਦੇਸ਼ ਦਿੱਤੇ

ਪਰਮੇਸ਼ੁਰ ਦੇ ਨਬੀਆਂ ਨੇ ਕਿਹੋ ਜਿਹੇ ਸੰਦੇਸ਼ ਦਿੱਤੇ ਸਨ? ਉਨ੍ਹਾਂ ਦੇ ਚਾਰ ਮੁੱਖ ਸੰਦੇਸ਼ਾਂ ਉੱਤੇ ਗੌਰ ਕਰੋ।

ਭਾਗ 15

ਦਾਨੀਏਲ ਨਬੀ ਨੇ ਭਵਿੱਖ ਦੀ ਝਲਕ ਦੇਖੀ

ਦਾਨੀਏਲ ਨੂੰ ਮਸੀਹ ਅਤੇ ਪਰਮੇਸ਼ੁਰ ਦੇ ਰਾਜ ਬਾਰੇ ਕਿਹੜੀਆਂ ਗੱਲਾਂ ਪਤਾ ਲੱਗੀਆਂ?

ਭਾਗ 16

ਮਸੀਹ ਦੀ ਪਛਾਣ

ਯਹੋਵਾਹ ਨੇ ਦੂਤਾਂ ਅਤੇ ਯੂਹੰਨਾ ਬਪਤਿਸਮਾ ਦੇਣ ਵਾਲੇ ਰਾਹੀਂ ਯਿਸੂ ਦੇ ਮਸੀਹ ਹੋਣ ਦੀ ਪਛਾਣ ਕਿਵੇਂ ਕਰਾਈ? ਯਹੋਵਾਹ ਨੇ ਆਪਣੇ ਪੁੱਤਰ ਦੇ ਮਸੀਹ ਹੋਣ ਦੀ ਪਛਾਣ ਕਿਵੇਂ ਕਰਾਈ?

ਭਾਗ 17

ਯਿਸੂ ਨੇ ਪਰਮੇਸ਼ੁਰ ਦੇ ਰਾਜ ਬਾਰੇ ਸਿਖਾਇਆ

ਯਿਸੂ ਦੇ ਪ੍ਰਚਾਰ ਦਾ ਵਿਸ਼ਾ ਕੀ ਸੀ? ਯਿਸੂ ਨੇ ਕਿਵੇਂ ਦਿਖਾਇਆ ਕਿ ਉਸ ਦੇ ਰਾਜ ਦੀ ਪਛਾਣ ਪਿਆਰ ਤੇ ਨਿਆਂ ਹੋਵੇਗਾ?

ਭਾਗ 18

ਯਿਸੂ ਨੇ ਚਮਤਕਾਰ ਕੀਤੇ

ਯਿਸੂ ਦੇ ਚਮਤਕਾਰਾਂ ਤੋਂ ਉਸ ਦੀ ਸ਼ਕਤੀ ਅਤੇ ਧਰਤੀ ਉੱਤੇ ਉਸ ਦੇ ਰਾਜ ਬਾਰੇ ਕਿਹੜੀ ਗੱਲ ਪਤਾ ਲੱਗਦੀ ਹੈ?

ਭਾਗ  19

ਯਿਸੂ ਦੀ ਇਕ ਅਹਿਮ ਭਵਿੱਖਬਾਣੀ

ਯਿਸੂ ਨੇ ਆਪਣੇ ਰਸੂਲਾਂ ਨੂੰ ਕਿਸ ਗੱਲ ਦੀ ਨਿਸ਼ਾਨੀ ਦਿੱਤੀ ਸੀ?

ਭਾਗ 20

ਯਿਸੂ ਮਸੀਹ ਨੂੰ ਜਾਨੋਂ ਮਾਰਿਆ ਗਿਆ

ਧੋਖਾ ਹੋਣ ਤੇ ਸੂਲੀ ’ਤੇ ਚੜ੍ਹਾਏ ਜਾਣ ਤੋਂ ਪਹਿਲਾਂ ਯਿਸੂ ਨੇ ਕਿਹੜੀ ਨਵੀਂ ਰਸਮ ਸ਼ੁਰੂ ਕੀਤੀ ਸੀ?

ਭਾਗ 21

ਯਿਸੂ ਨੂੰ ਦੁਬਾਰਾ ਜੀਉਂਦਾ ਕੀਤਾ ਗਿਆ!

ਚੇਲਿਆਂ ਨੂੰ ਕਿਵੇਂ ਪਤਾ ਲੱਗਾ ਕਿ ਪਰਮੇਸ਼ੁਰ ਨੇ ਯਿਸੂ ਨੂੰ ਮੁੜ ਜੀਉਂਦਾ ਕੀਤਾ ਸੀ?

ਭਾਗ 22

ਰਸੂਲਾਂ ਨੇ ਨਿਡਰ ਹੋ ਕੇ ਪ੍ਰਚਾਰ ਕੀਤਾ

ਪੰਤੇਕੁਸਤ ਦੇ ਤਿਉਹਾਰ ਦੌਰਾਨ ਕੀ ਹੋਇਆ ਸੀ? ਯਿਸੂ ਦੇ ਚੇਲਿਆਂ ਨੂੰ ਪ੍ਰਚਾਰ ਕਰਦਿਆਂ ਦੇਖ ਕੇ ਦੁਸ਼ਮਣਾਂ ਨੇ ਕੀ ਕੀਤਾ?

ਭਾਗ 23

ਖ਼ੁਸ਼ ਖ਼ਬਰੀ ਦਾ ਪ੍ਰਚਾਰ ਦੂਰ-ਦੂਰ ਤਕ ਕੀਤਾ ਗਿਆ

ਲੁਸਤ੍ਰਾ ਵਿਚ ਪੌਲੁਸ ਨੇ ਇਕ ਲੰਗੜੇ ਆਦਮੀ ਨੂੰ ਠੀਕ ਕੀਤਾ। ਇਸ ਤੋਂ ਬਾਅਦ ਕੀ ਹੋਇਆ ਸੀ? ਪੌਲੁਸ ਰੋਮ ਵਿਚ ਕਿਉਂ ਆਇਆ?

ਭਾਗ 24

ਪੌਲੁਸ ਨੇ ਕਲੀਸਿਯਾਵਾਂ ਨੂੰ ਚਿੱਠੀਆਂ ਲਿਖੀਆਂ

ਕਲੀਸਿਯਾ ਬਾਰੇ ਪੌਲੁਸ ਨੇ ਕਿਹੜੀਆਂ ਜ਼ਰੂਰੀ ਹਿਦਾਇਤਾਂ ਦਿੱਤੀਆਂ? ਉਸ ਨੇ ਵਾਅਦਾ ਕੀਤੀ ਹੋਈ ਸੰਤਾਨ ਬਾਰੇ ਕੀ ਕਿਹਾ?

ਭਾਗ 25

ਨਿਹਚਾ, ਚਾਲ-ਚਲਣ ਤੇ ਪਿਆਰ ਬਾਰੇ ਸਲਾਹਾਂ

ਇਕ ਮਸੀਹੀ ਨਿਹਚਾ ਦਾ ਸਬੂਤ ਕਿਵੇਂ ਦੇ ਸਕਦਾ ਹੈ? ਇਕ ਵਿਅਕਤੀ ਕਿਵੇਂ ਸਬੂਤ ਦਿੰਦਾ ਹੈ ਕਿ ਉਹ ਪਰਮੇਸ਼ੁਰ ਨੂੰ ਸੱਚ-ਮੁੱਚ ਪਿਆਰ ਕਰਦਾ ਹੈ?

ਭਾਗ 26

ਧਰਤੀ ਅਦਨ ਦੇ ਬਾਗ਼ ਵਰਗੀ ਬਣ ਜਾਵੇਗੀ

ਬਾਈਬਲ ਦਾ ਸੰਦੇਸ਼ ਪਰਕਾਸ਼ ਦੀ ਪੋਥੀ ਨਾਲ ਕਿਵੇਂ ਖ਼ਤਮ ਹੁੰਦਾ ਹੈ?

ਬਾਈਬਲ ਦਾ ਸੰਦੇਸ਼—ਮੁੱਖ ਗੱਲਾਂ

ਯਹੋਵਾਹ ਨੇ ਹੌਲੀ-ਹੌਲੀ ਕਿਵੇਂ ਜ਼ਾਹਰ ਕੀਤਾ ਕਿ ਯਿਸੂ ਉਹ ਮਸੀਹ ਹੋਵੇਗਾ ਜੋ ਧਰਤੀ ਨੂੰ ਪਹਿਲਾਂ ਵਾਂਗ ਬਾਗ਼ ਵਰਗੀ ਸੋਹਣੀ ਬਣਾਵੇਗਾ?

ਬਾਈਬਲ ਦੀ ਸਮਾਂ-ਰੇਖਾ

4026 ਈ. ਪੂ. ਤੋਂ ਲੈ ਕੇ ਲਗਭਗ 100 ਈ. ਤਕ ਬਾਈਬਲ ਦੇ ਇਤਿਹਾਸ ਦੀ ਸੀਮਾ-ਰੇਖਾ ਦੇਖੋ।