Skip to content

ਬਾਈਬਲ ਦੀਆਂ ਹੱਥ-ਲਿਖਤਾਂ

ਬਿਨਾਂ ਖੋਲ੍ਹੇ ਪੋਥੀ ਪੜ੍ਹੀ ਗਈ

1970 ਵਿਚ ਪੁਰਾਤੱਤਵ-ਵਿਗਿਆਨੀਆਂ ਨੂੰ ਇਜ਼ਰਾਈਲ ਵਿਚ ਇਕ ਸੜੀ ਹੋਈ ਪੋਥੀ ਮਿਲੀ। 3-ਡੀ ਸਕੈਨ ਦੀ ਮਦਦ ਨਾਲ ਬਿਨਾਂ ਖੋਲ੍ਹੇ ਪੋਥੀ ਪੜ੍ਹੀ ਗਈ। ਸਕੈਨ ਤੋਂ ਕੀ ਪਤਾ ਲੱਗਾ?