Skip to content

Skip to table of contents

2.15

ਇਬਰਾਨੀ ਕਲੰਡਰ

ਨੀਸਾਨ (ਅਬੀਬ) ਮਾਰਚ—ਅਪ੍ਰੈਲ

14 ਪਸਾਹ

15-21 ਬੇਖਮੀਰੀ ਰੋਟੀ

16 ਫ਼ਸਲ ਦੇ ਪਹਿਲੇ ਫਲ ਦੀ ਭੇਟ

ਮੀਂਹ ਅਤੇ ਬਰਫ਼ ਪਿਘਲਣ ਕਰਕੇ ਯਰਦਨ ਵਿਚ ਹੜ੍ਹ

ਜੌਂ

ਈਯਾਰ (ਜ਼ਿਵ) ਅਪ੍ਰੈਲ—ਮਈ

14 ਦੇਰ ਨਾਲ ਪਸਾਹ ਮਨਾਉਣਾ

ਖ਼ੁਸ਼ਕ ਮੌਸਮ ਦੀ ਸ਼ੁਰੂਆਤ, ਆਸਮਾਨ ਜ਼ਿਆਦਾ ਕਰਕੇ ਸਾਫ਼

ਕਣਕ

ਸੀਵਾਨ ਮਈ—ਜੂਨ

6 ਹਫ਼ਤਿਆਂ ਦਾ ਤਿਉਹਾਰ (ਪੰਤੇਕੁਸਤ)

ਗਰਮੀ ਦਾ ਮੌਸਮ, ਸਾਫ਼ ਹਵਾ

ਕਣਕ, ਪਹਿਲੀਆਂ ਅੰਜੀਰਾਂ

ਤਮੂਜ਼ ਜੂਨ—ਜੁਲਾਈ

 

ਗਰਮੀ ਵਧਦੀ ਹੈ, ਕਈ ਇਲਾਕਿਆਂ ਵਿਚ ਕਾਫ਼ੀ ਤ੍ਰੇਲ

ਅੰਗੂਰਾਂ ਦੀ ਪਹਿਲੀ ਫ਼ਸਲ

ਆਬ ਜੁਲਾਈ—ਅਗਸਤ

 

ਅੱਤ ਦੀ ਗਰਮੀ

ਗਰਮੀਆਂ ਦੇ ਫਲ

ਐਲੂਲ ਅਗਸਤ—ਸਤੰਬਰ

 

ਗਰਮੀ ਦਾ ਮੌਸਮ ਜਾਰੀ

ਖਜੂਰਾਂ, ਅੰਗੂਰ ਤੇ ਅੰਜੀਰਾਂ

ਤਿਸ਼ਰੀ (ਏਥਾਨੀਮ) ਸਤੰਬਰ—ਅਕਤੂਬਰ

1 ਤੁਰ੍ਹੀ ਦਾ ਵਜਾਇਆ ਜਾਣਾ

10 ਪਾਪ ਮਿਟਾਉਣ ਦਾ ਦਿਨ

15-21 ਛੱਪਰਾਂ ਦਾ ਤਿਉਹਾਰ

22 ਖ਼ਾਸ ਸਭਾ

ਗਰਮੀ ਦਾ ਮੌਸਮ ਖ਼ਤਮ, ਪਹਿਲੀ ਵਰਖਾ

ਵਾਹੀ

ਖ਼ੇਸ਼ਵਨ (ਬੂਲ) ਅਕਤੂਬਰ—ਨਵੰਬਰ

 

ਥੋੜ੍ਹਾ-ਥੋੜ੍ਹਾ ਮੀਂਹ

ਜ਼ੈਤੂਨ

ਕਿਸਲੇਵ ਨਵੰਬਰ—ਦਸੰਬਰ

25 ਸਮਰਪਣ ਦਾ ਤਿਉਹਾਰ

ਭਾਰੀ ਮੀਂਹ, ਕੋਰਾ, ਪਹਾੜਾਂ ʼਤੇ ਬਰਫ਼

ਸਿਆਲ਼ ਵਿਚ ਭੇਡਾਂ ਵਾੜੇ ਵਿਚ

ਟੇਬੇਥ ਦਸੰਬਰ—ਜਨਵਰੀ

 

ਅੱਤ ਦੀ ਠੰਢ, ਮੀਂਹ, ਪਹਾੜਾਂ ʼਤੇ ਬਰਫ਼

ਪੇੜ-ਪੌਦੇ ਉੱਗਣੇ ਸ਼ੁਰੂ

ਸ਼ਬਾਟ ਜਨਵਰੀ—ਫਰਵਰੀ

 

ਠੰਢ ਦਾ ਘਟਣਾ, ਮੀਂਹ ਜਾਰੀ

ਬਦਾਮ ਦੇ ਦਰਖ਼ਤਾਂ ਨੂੰ ਫੁੱਲ ਲੱਗਣੇ ਸ਼ੁਰੂ

ਅਦਾਰ ਫਰਵਰੀ—ਮਾਰਚ

14, 15 ਪੁਰੀਮ

ਬੱਦਲ ਗਰਜਦੇ, ਬਿਜਲੀ ਲਿਸ਼ਕਦੀ ਅਤੇ ਗੜੇ ਪੈਂਦੇ ਹਨ

ਅਲਸੀ

ਵੇਆਦਾਰ ਮਾਰਚ

ਇਹ ਮਹੀਨਾ 19 ਸਾਲਾਂ ਵਿਚ ਸੱਤ ਵਾਰ ਜੋੜਿਆ ਜਾਂਦਾ ਸੀ