Skip to content

Skip to table of contents

ਸਵਾਲ 19

ਬਾਈਬਲ ਦੀਆਂ ਵੱਖ-ਵੱਖ ਕਿਤਾਬਾਂ ਵਿਚ ਕੀ ਦੱਸਿਆ ਗਿਆ ਹੈ?

ਇਬਰਾਨੀ ਲਿਖਤਾਂ (“ਪੁਰਾਣਾ ਨੇਮ”)

ਪਹਿਲੀਆਂ 5 ਕਿਤਾਬਾਂ:

ਉਤਪਤ, ਕੂਚ, ਲੇਵੀਆਂ, ਗਿਣਤੀ, ਬਿਵਸਥਾ ਸਾਰ

ਸ੍ਰਿਸ਼ਟੀ ਤੋਂ ਲੈ ਕੇ ਪ੍ਰਾਚੀਨ ਇਜ਼ਰਾਈਲ ਕੌਮ ਦੇ ਬਣਨ ਤਕ ਦੀ ਜਾਣਕਾਰੀ

ਇਤਿਹਾਸ (12 ਕਿਤਾਬਾਂ):

ਯਹੋਸ਼ੁਆ, ਨਿਆਈਆਂ, ਰੂਥ

ਇਜ਼ਰਾਈਲੀਆਂ ਦਾ ਵਾਅਦਾ ਕੀਤੇ ਹੋਏ ਦੇਸ਼ ਵਿਚ ਜਾਣਾ ਤੇ ਉਸ ਤੋਂ ਬਾਅਦ ਦੀਆਂ ਘਟਨਾਵਾਂ ਦੀ ਜਾਣਕਾਰੀ

1 ਅਤੇ 2 ਸਮੂਏਲ, 1 ਅਤੇ 2 ਰਾਜਿਆਂ, 1 ਅਤੇ 2 ਇਤਿਹਾਸ

ਯਰੂਸ਼ਲਮ ਦੇ ਨਾਸ਼ ਹੋਣ ਤਕ ਇਜ਼ਰਾਈਲ ਕੌਮ ਦਾ ਇਤਿਹਾਸ

ਅਜ਼ਰਾ, ਨਹਮਯਾਹ, ਅਸਤਰ

ਬਾਬਲ ਦੀ ਗ਼ੁਲਾਮੀ ਤੋਂ ਛੁੱਟ ਕੇ ਵਾਪਸ ਆਏ ਯਹੂਦੀਆਂ ਦਾ ਇਤਿਹਾਸ

ਕਵਿਤਾਵਾਂ (5 ਕਿਤਾਬਾਂ):

ਅੱਯੂਬ, ਜ਼ਬੂਰ, ਕਹਾਉਤਾਂ, ਉਪਦੇਸ਼ਕ ਦੀ ਕਿਤਾਬ, ਸ੍ਰੇਸ਼ਟ ਗੀਤ

ਚੰਗੀਆਂ ਸਲਾਹਾਂ ਦੇਣ ਵਾਲੀਆਂ ਕਹਾਵਤਾਂ ਅਤੇ ਗੀਤ

ਭਵਿੱਖਬਾਣੀਆਂ (17 ਕਿਤਾਬਾਂ):

ਯਸਾਯਾਹ, ਯਿਰਮਿਯਾਹ, ਵਿਰਲਾਪ, ਹਿਜ਼ਕੀਏਲ, ਦਾਨੀਏਲ, ਹੋਸ਼ੇਆ, ਯੋਏਲ, ਆਮੋਸ, ਓਬਦਯਾਹ, ਯੂਨਾਹ, ਮੀਕਾਹ, ਨਹੂਮ, ਹੱਬਕੂਕ, ਸਫ਼ਨਯਾਹ, ਹੱਜਈ, ਜ਼ਕਰਯਾਹ, ਮਲਾਕੀ

ਪਰਮੇਸ਼ੁਰ ਦੇ ਲੋਕਾਂ ਬਾਰੇ ਭਵਿੱਖਬਾਣੀਆਂ

ਮਸੀਹੀ ਯੂਨਾਨੀ ਲਿਖਤਾਂ (“ਨਵਾਂ ਨੇਮ”)

ਯਿਸੂ ਬਾਰੇ ਖ਼ੁਸ਼ ਖ਼ਬਰੀ (4 ਕਿਤਾਬਾਂ):

ਮੱਤੀ, ਮਰਕੁਸ, ਲੂਕਾ, ਯੂਹੰਨਾ

ਯਿਸੂ ਦੀ ਜ਼ਿੰਦਗੀ ਅਤੇ ਸੇਵਕਾਈ ਦਾ ਇਤਿਹਾਸ

ਰਸੂਲਾਂ ਦੇ ਕੰਮ (1 ਕਿਤਾਬ):

ਮਸੀਹੀ ਮੰਡਲੀ ਦੀ ਸ਼ੁਰੂਆਤ ਅਤੇ ਮਿਸ਼ਨਰੀ ਕੰਮ ਦਾ ਇਤਿਹਾਸ

ਚਿੱਠੀਆਂ (21 ਕਿਤਾਬਾਂ):

ਰੋਮੀਆਂ, 1 ਅਤੇ 2 ਕੁਰਿੰਥੀਆਂ, ਗਲਾਤੀਆਂ, ਅਫ਼ਸੀਆਂ, ਫ਼ਿਲਿੱਪੀਆਂ, ਕੁਲੁੱਸੀਆਂ, 1 ਅਤੇ 2 ਥੱਸਲੁਨੀਕੀਆਂ

ਵੱਖੋ-ਵੱਖਰੀਆਂ ਮਸੀਹੀ ਮੰਡਲੀਆਂ ਨੂੰ ਚਿੱਠੀਆਂ

1 ਅਤੇ 2 ਤਿਮੋਥਿਉਸ, ਤੀਤੁਸ, ਫਿਲੇਮੋਨ

ਕੁਝ ਖ਼ਾਸ ਮਸੀਹੀਆਂ ਨੂੰ ਚਿੱਠੀਆਂ

ਇਬਰਾਨੀਆਂ, ਯਾਕੂਬ, 1 ਅਤੇ 2 ਪਤਰਸ, 1, 2 ਅਤੇ 3 ਯੂਹੰਨਾ, ਯਹੂਦਾਹ

ਮਸੀਹੀਆਂ ਨੂੰ ਚਿੱਠੀਆਂ

ਪ੍ਰਕਾਸ਼ ਦੀ ਕਿਤਾਬ (1 ਕਿਤਾਬ):

ਭਵਿੱਖ ਵਿਚ ਹੋਣ ਵਾਲੀਆਂ ਘਟਨਾਵਾਂ ਬਾਰੇ ਯੂਹੰਨਾ ਰਸੂਲ ਨੂੰ ਦਿਖਾਏ ਗਏ ਦਰਸ਼ਣ