2.14-1
ਮਾਪ ਅਤੇ ਪੈਸੇ
-
ਪਾਣੀ, ਤੇਲ, ਦਾਖਰਸ ਵਗੈਰਾ
-
ਕੋਰ (10 ਬਥ / 60 ਹੀਨ)
220 ਲੀਟਰ
-
ਬਥ (6 ਹੀਨ)
22 ਲੀਟਰ
-
ਹੀਨ (12 ਲਾਗ)
3.67 ਲੀਟਰ
-
ਲਾਗ (1/12 ਹੀਨ)
0.31 ਲੀਟਰ
-
ਸੁੱਕਾ ਸਾਮਾਨ
-
ਹੋਮਰ (1 ਕੋਰ / 10 ਏਫਾ)
220 ਲੀਟਰ
-
ਏਫਾ (3 ਸੇਆਹ / 10 ਓਮਰ)
22 ਲੀਟਰ
-
ਸੇਆਹ (31/3 ਓਮਰ)
7.33 ਲੀਟਰ
-
ਓਮਰ (14/5 ਕੈਬ)
2.2 ਲੀਟਰ
-
ਕੈਬ
1.22 ਲੀਟਰ
-
ਕੁਆਰਟ
1.08 ਲੀਟਰ
-
ਨਾਪ
-
ਲੰਬਾ ਕਾਨਾ (6 ਲੰਬੇ ਹੱਥ)
3.11 ਮੀਟਰ / 10.2 ਫੁੱਟ
-
ਕਾਨਾ (6 ਹੱਥ)
2.67 ਮੀਟਰ / 8.75 ਫੁੱਟ
-
ਫੈਦਮ
1.8 ਮੀਟਰ / 6 ਫੁੱਟ
-
ਲੰਬਾ ਹੱਥ (7 ਚੱਪੇ)
51.8 ਸੈਂਟੀਮੀਟਰ / 20.4 ਇੰਚ
-
ਹੱਥ (2 ਗਿੱਠਾਂ / 6 ਚੱਪੇ)
44.5 ਸੈਂਟੀਮੀਟਰ / 17.5 ਇੰਚ
-
ਛੋਟਾ ਹੱਥ
38 ਸੈਂਟੀਮੀਟਰ / 15 ਇੰਚ
-
1 ਰੋਮੀ ਸਟੇਡੀਅਮ
1/8 ਰੋਮੀ ਮੀਲ = 185 ਮੀਟਰ / 606.95 ਫੁੱਟ
-
1 ਉਂਗਲ ਦੀ ਚੁੜਾਈ (1/4 ਚੱਪਾ)
1.85 ਸੈਂਟੀਮੀਟਰ / 0.73 ਇੰਚ
-
2 ਚੱਪਾ (4 ਉਂਗਲਾਂ ਦੀ ਚੁੜਾਈ)
7.4 ਸੈਂਟੀਮੀਟਰ / 2.9 ਇੰਚ
-
3 ਗਿੱਠ (3 ਚੱਪੇ)
22.2 ਸੈਂਟੀਮੀਟਰ / 8.75 ਇੰਚ