Skip to content

Skip to table of contents

 ਸਵਾਲ 13

ਕੰਮ-ਕਾਰ ਬਾਰੇ ਬਾਈਬਲ ਕੀ ਕਹਿੰਦੀ ਹੈ?

“ਕੀ ਤੂੰ ਕਿਸੇ ਆਦਮੀ ਨੂੰ ਆਪਣੇ ਕੰਮ ਵਿਚ ਮਾਹਰ ਦੇਖਿਆ ਹੈ? ਉਹ ਰਾਜਿਆਂ ਸਾਮ੍ਹਣੇ ਖੜ੍ਹਾ ਹੋਵੇਗਾ; ਉਹ ਆਮ ਆਦਮੀਆਂ ਅੱਗੇ ਨਹੀਂ ਖੜ੍ਹੇਗਾ।”

ਕਹਾਉਤਾਂ 22:29

“ਜਿਹੜਾ ਚੋਰੀ ਕਰਦਾ ਹੈ, ਉਹ ਅੱਗੇ ਤੋਂ ਚੋਰੀ ਨਾ ਕਰੇ, ਸਗੋਂ ਸਖ਼ਤ ਮਿਹਨਤ ਕਰੇ ਅਤੇ ਆਪਣੇ ਹੱਥੀਂ ਈਮਾਨਦਾਰੀ ਨਾਲ ਕੰਮ ਕਰੇ ਤਾਂਕਿ ਕਿਸੇ ਲੋੜਵੰਦ ਇਨਸਾਨ ਨੂੰ ਦੇਣ ਲਈ ਉਸ ਕੋਲ ਕੁਝ ਹੋਵੇ।”

ਅਫ਼ਸੀਆਂ 4:28

“ਹਰ ਇਨਸਾਨ ਖਾਵੇ-ਪੀਵੇ ਅਤੇ ਖ਼ੁਸ਼ੀ-ਖ਼ੁਸ਼ੀ ਮਿਹਨਤ ਕਰੇ। ਇਹ ਪਰਮੇਸ਼ੁਰ ਦੀ ਦੇਣ ਹੈ।”

ਉਪਦੇਸ਼ਕ ਦੀ ਕਿਤਾਬ 3:13