Skip to content

Skip to table of contents

1.7-2

ਯਿਸੂ ਦੀ ਜ਼ਿੰਦਗੀ ਦੀਆਂ ਖ਼ਾਸ ਘਟਨਾਵਾਂ—ਯਿਸੂ ਦੀ ਸੇਵਕਾਈ ਦੀ ਸ਼ੁਰੂਆਤ

ਸਮਾਂ

ਜਗ੍ਹਾ

ਘਟਨਾ

ਮੱਤੀ

ਮਰਕੁਸ

ਲੂਕਾ

ਯੂਹੰਨਾ

29 ਈ. ਦੀ ਪਤਝੜ

ਯਰਦਨ ਦਰਿਆ, ਸ਼ਾਇਦ ਯਰਦਨ ਦਰਿਆ ਦੇ ਪਾਰ ਬੈਥਨੀਆ ਵਿਚ ਜਾਂ ਇਸ ਦੇ ਨੇੜੇ

ਯਿਸੂ ਦਾ ਬਪਤਿਸਮਾ ਅਤੇ ਚੁਣਿਆ ਜਾਣਾ; ਯਹੋਵਾਹ ਨੇ ਉਸ ਨੂੰ ਆਪਣਾ ਪੁੱਤਰ ਕਿਹਾ ਜਿਸ ਤੋਂ ਉਹ ਖ਼ੁਸ਼ ਸੀ

3:​13-​17

1:​9-​11

3:​21-​38

1:​32-​34

ਯਹੂਦਿਯਾ ਦੀ ਉਜਾੜ

ਸ਼ੈਤਾਨ ਵੱਲੋਂ ਪਰੀਖਿਆ

4:​1-​11

1:​12, 13

4:​1-​13

 

ਯਰਦਨ ਦਰਿਆ ਦੇ ਪਾਰ ਬੈਥਨੀਆ

ਯੂਹੰਨਾ ਬਪਤਿਸਮਾ ਦੇਣ ਵਾਲੇ ਨੇ ਦੱਸਿਆ ਕਿ ਯਿਸੂ ਪਰਮੇਸ਼ੁਰ ਦਾ ਲੇਲਾ ਹੈ; ਯਿਸੂ ਦੇ ਪਹਿਲੇ ਚੇਲੇ

     

1:​15, 29-​51

ਗਲੀਲ ਦਾ ਕਾਨਾ ਸ਼ਹਿਰ; ਕਫ਼ਰਨਾਹੂਮ

ਵਿਆਹ ਵਿਚ ਪਹਿਲਾ ਚਮਤਕਾਰ, ਪਾਣੀ ਤੋਂ ਦਾਖਰਸ; ਕਫ਼ਰਨਾਹੂਮ ਗਿਆ

     

2:​1-​12

30 ਈ., ਪਸਾਹ ਦਾ ਤਿਉਹਾਰ

ਯਰੂਸ਼ਲਮ

ਮੰਦਰ ਦੀ ਸਫ਼ਾਈ ਕੀਤੀ

     

2:​13-​25

ਨਿਕੁਦੇਮੁਸ ਨਾਲ ਗੱਲਬਾਤ

     

3:​1-​21

ਯਹੂਦਿਯਾ; ਐਨੋਨ

ਯਹੂਦਿਯਾ ਦੇ ਪਿੰਡਾਂ ਵਿਚ ਗਿਆ, ਉਸ ਦੇ ਚੇਲਿਆਂ ਨੇ ਬਪਤਿਸਮਾ ਦਿੱਤਾ; ਯਿਸੂ ਬਾਰੇ ਯੂਹੰਨਾ ਦੀ ਆਖ਼ਰੀ ਗਵਾਹੀ

     

3:​22-​36

ਤਿਬਰਿਆਸ; ਯਹੂਦਿਯਾ

ਯੂਹੰਨਾ ਨੂੰ ਕੈਦ ਕੀਤਾ ਗਿਆ; ਯਿਸੂ ਗਲੀਲ ਗਿਆ

4:​12; 14:​3-5

6:​17-​20

3:​19, 20

4:​1-3

ਸੁਖਾਰ, ਸਾਮਰਿਯਾ

ਗਲੀਲ ਨੂੰ ਜਾਂਦਿਆਂ ਯਿਸੂ ਨੇ ਸਾਮਰੀਆਂ ਨੂੰ ਪ੍ਰਚਾਰ ਕੀਤਾ

     

4:​4-​43

ਯਹੂਦਿਯਾ ਦੀ ਉਜਾੜ