2.9
ਵਿਸ਼ਵ ਸ਼ਕਤੀਆਂ ਬਾਰੇ ਦਾਨੀਏਲ ਦੀ ਭਵਿੱਖਬਾਣੀ
|
ਬਾਬਲ 607 ਈ. ਪੂ. ਵਿਚ ਰਾਜਾ ਨਬੂਕਦਨੱਸਰ ਨੇ ਯਰੂਸ਼ਲਮ ਦਾ ਨਾਸ਼ ਕੀਤਾ |
|
ਮਾਦੀ-ਫਾਰਸ 539 ਈ. ਪੂ. ਵਿਚ ਬਾਬਲ ਉੱਤੇ ਜਿੱਤ 537 ਈ. ਪੂ. ਵਿਚ ਖੋਰਸ ਦਾ ਯਹੂਦੀਆਂ ਨੂੰ ਯਰੂਸ਼ਲਮ ਵਾਪਸ ਜਾਣ ਦਾ ਫ਼ਰਮਾਨ |
|
ਯੂਨਾਨ 331 ਈ. ਪੂ. ਵਿਚ ਸਿਕੰਦਰ ਮਹਾਨ ਨੇ ਫਾਰਸ ਨੂੰ ਜਿੱਤਿਆ |
|
ਰੋਮ 63 ਈ. ਪੂ. ਵਿਚ ਇਜ਼ਰਾਈਲ ਉੱਤੇ ਰਾਜ ਕਰਨਾ ਸ਼ੁਰੂ ਕੀਤਾ 70 ਈ. ਵਿਚ ਯਰੂਸ਼ਲਮ ਨੂੰ ਨਾਸ਼ ਕੀਤਾ |
|
ਐਂਗਲੋ-ਅਮਰੀਕਾ 1914-1918 ਈ. ਵਿਚ ਪਹਿਲੇ ਵਿਸ਼ਵ ਯੁੱਧ ਦੌਰਾਨ ਐਂਗਲੋ-ਅਮਰੀਕੀ ਵਿਸ਼ਵ ਸ਼ਕਤੀ ਹੋਂਦ ਵਿਚ ਆਈ |

