1.7-8
ਯਿਸੂ ਦੀ ਜ਼ਿੰਦਗੀ ਦੀਆਂ ਖ਼ਾਸ ਘਟਨਾਵਾਂ—ਯਰੂਸ਼ਲਮ ਵਿਚ ਯਿਸੂ ਦੀ ਆਖ਼ਰੀ ਸੇਵਕਾਈ (ਭਾਗ 2)
ਸਮਾਂ |
ਜਗ੍ਹਾ |
ਘਟਨਾ |
ਮੱਤੀ |
ਮਰਕੁਸ |
ਲੂਕਾ |
ਯੂਹੰਨਾ |
---|---|---|---|---|---|---|
14 ਨੀਸਾਨ |
ਯਰੂਸ਼ਲਮ |
ਯਹੂਦਾ ਦੀ ਧੋਖੇਬਾਜ਼ ਵਜੋਂ ਪਛਾਣ ਅਤੇ ਉਸ ਨੂੰ ਜਾਣ ਲਈ ਕਿਹਾ ਗਿਆ |
||||
ਆਪਣੀ ਮੌਤ ਦੀ ਯਾਦਗਾਰ ਦੀ ਰੀਤ ਸ਼ੁਰੂ ਕੀਤੀ (1 ਕੁਰਿੰ 11:23-25) |
||||||
ਪਹਿਲਾਂ ਹੀ ਦੱਸਿਆ ਕਿ ਪਤਰਸ ਉਸ ਨੂੰ ਜਾਣਨ ਤੋਂ ਇਨਕਾਰ ਕਰੇਗਾ ਅਤੇ ਰਸੂਲ ਭੱਜ ਜਾਣਗੇ |
||||||
ਮਦਦਗਾਰ ਘੱਲਣ ਦਾ ਵਾਅਦਾ; ਅਸਲੀ ਅੰਗੂਰੀ ਵੇਲ ਦੀ ਮਿਸਾਲ; ਪਿਆਰ ਕਰਨ ਦਾ ਹੁਕਮ; ਰਸੂਲਾਂ ਨਾਲ ਆਖ਼ਰੀ ਪ੍ਰਾਰਥਨਾ |
||||||
ਗਥਸਮਨੀ |
ਬਾਗ਼ ਵਿਚ ਬਹੁਤ ਦੁਖੀ ਹੋਇਆ; ਧੋਖੇ ਨਾਲ ਫੜਵਾਇਆ ਗਿਆ |
|||||
ਯਰੂਸ਼ਲਮ |
ਅੰਨਾਸ ਵੱਲੋਂ ਪੁੱਛ-ਪੜਤਾਲ; ਕਾਇਫ਼ਾ ਅਤੇ ਮਹਾਸਭਾ ਸਾਮ੍ਹਣੇ ਮੁਕੱਦਮਾ; ਪਤਰਸ ਨੇ ਯਿਸੂ ਨੂੰ ਜਾਣਨ ਤੋਂ ਇਨਕਾਰ ਕੀਤਾ |
|||||
ਧੋਖੇਬਾਜ਼ ਯਹੂਦਾ ਨੇ ਫਾਹਾ ਲਿਆ (ਰਸੂ 1:18, 19) |
||||||
ਪਿਲਾਤੁਸ ਸਾਮ੍ਹਣੇ, ਫਿਰ ਹੇਰੋਦੇਸ ਸਾਮ੍ਹਣੇ, ਦੁਬਾਰਾ ਪਿਲਾਤੁਸ ਸਾਮ੍ਹਣੇ |
||||||
ਪਿਲਾਤੁਸ ਦੁਆਰਾ ਉਸ ਨੂੰ ਰਿਹਾ ਕਰਨ ਦੀ ਕੋਸ਼ਿਸ਼ ਪਰ ਯਹੂਦੀਆਂ ਨੇ ਬਰਬਾਸ ਦੀ ਮੰਗ ਕੀਤੀ; ਫਿਰ ਸੂਲ਼ੀ ਉੱਤੇ ਮੌਤ ਦੀ ਸਜ਼ਾ |
||||||
(ਲਗਭਗ ਦੁਪਹਿਰੇ 3 ਵਜੇ, ਸ਼ੁੱਕਰਵਾਰ) |
ਗਲਗਥਾ |
ਸੂਲ਼ੀ ʼਤੇ ਮੌਤ |
||||
ਯਰੂਸ਼ਲਮ |
ਲਾਸ਼ ਨੂੰ ਸੂਲ਼ੀ ਤੋਂ ਲਾਹ ਕੇ ਕਬਰ ਵਿਚ ਰੱਖਿਆ ਗਿਆ |
|||||
15 ਨੀਸਾਨ |
ਯਰੂਸ਼ਲਮ |
ਮੁੱਖ ਪੁਜਾਰੀਆਂ ਤੇ ਫ਼ਰੀਸੀਆਂ ਨੇ ਕਬਰ ʼਤੇ ਪਹਿਰੇਦਾਰ ਖੜ੍ਹੇ ਕੀਤੇ ਅਤੇ ਇਸ ਨੂੰ ਸੀਲਬੰਦ ਕਰ ਦਿੱਤਾ |
||||
16 ਨੀਸਾਨ |
ਯਰੂਸ਼ਲਮ ਅਤੇ ਆਲੇ-ਦੁਆਲੇ ਦੇ ਇਲਾਕੇ; ਇੰਮਊਸ |
ਯਿਸੂ ਨੂੰ ਜੀਉਂਦਾ ਕੀਤਾ ਗਿਆ; ਬਾਅਦ ਵਿਚ ਯਿਸੂ ਨੇ ਚੇਲਿਆਂ ਨੂੰ ਪੰਜ ਵਾਰ ਦਰਸ਼ਣ ਦਿੱਤੇ |
||||
16 ਨੀਸਾਨ ਤੋਂ ਬਾਅਦ |
ਯਰੂਸ਼ਲਮ; ਗਲੀਲ |
ਯਿਸੂ ਨੇ ਚੇਲਿਆਂ ਨੂੰ ਦੁਬਾਰਾ ਦਰਸ਼ਣ ਦਿੱਤੇ (1 ਕੁਰਿੰ 15:5-7; ਰਸੂ 1:3-8); ਹਿਦਾਇਤਾਂ ਦਿੱਤੀਆਂ; ਚੇਲੇ ਬਣਾਉਣ ਦਾ ਕੰਮ ਦਿੱਤਾ |
||||
25 ਈਯਾਰ |
ਜ਼ੈਤੂਨ ਪਹਾੜ, ਬੈਥਨੀਆ ਦੇ ਨੇੜੇ |
ਜੀਉਂਦਾ ਹੋਣ ਤੋਂ ਬਾਅਦ 40ਵੇਂ ਦਿਨ ਯਿਸੂ ਸਵਰਗ ਨੂੰ ਵਾਪਸ ਗਿਆ (ਰਸੂ 1:9-12) |