Skip to content

Skip to table of contents

ਰੌਕੂ ਲਈ JW Broadcasting

ਰੌਕੂ ਲਈ JW Broadcasting

ਤੁਸੀਂ JW Broadcasting ਐਪ ਇਸਤੇਮਾਲ ਕਰ ਕੇ tv.jw.org ਨੂੰ ਆਪਣੇ ਕੰਪਿਊਟਰ, ਟੈਬਲੇਟ ਜਾਂ ਸਮਾਰਟ ਫ਼ੋਨ ʼਤੇ ਜਾਂ Amazon Fire TV, Apple TV ਜਾਂ ਰੌਕੂ ਡਿਜੀਟਲ ਮੀਡੀਆ ਪਲੇਅਰ ਦੇ ਜ਼ਰੀਏ jw.org ਵੈੱਬਸਾਈਟ ਤੋਂ ਲਏ ਗਏ ਆਡੀਓ ਪ੍ਰੋਗ੍ਰਾਮ ਜਾਂ ਵੀਡੀਓ ਟੀ.ਵੀ. ʼਤੇ ਦੇਖ ਸਕਦੇ ਹੋ।

ਤੁਸੀਂ ਲਾਇਬ੍ਰੇਰੀ > ਵੀਡੀਓ ʼਤੇ ਜਾ ਕੇ jw.org ਵੈੱਬਸਾਈਟ ਤੋਂ ਲਏ ਗਏ ਸਾਰੇ ਵੀਡੀਓ ਤੇ ਨਾਲ-ਨਾਲ ਉਹ ਵੀਡੀਓ ਜੋ JW Broadcasting studio ਵਿਚ ਤਿਆਰ ਕੀਤੇ ਦਾਂਦੇ ਹਨ ਦੇਖ ਸਕਦੇ ਹੋ। ਹੋਰ ਜਾਣਕਾਰੀ ਲਈ Watch Videos on JW.ORG ਦੇਖੋ।

 

ਇਸ ਭਾਗ ਵਿਚ

Roku ’ਤੇ JW BROADCASTING ਐਪ ਇੰਸਟਾਲ ਕਰੋ

ਇਨ੍ਹਾਂ ਹਿਦਾਇਤਾਂ ’ਤੇ ਚੱਲ ਕੇ ਆਪਣਾ JW BROADCASTING Roku ਚੈਨਲ ਸੈੱਟ ਕਰੋ ਅਤੇ ਦੇਖੋ।

Roku ’ਤੇ ਵੀਡੀਓ ਆਨ ਡਿਮਾਂਡ ਦੇਖੋ

ਵੀਡੀਓ ਲੱਭੋ, ਵੀਡੀਓ ਪਲੇਅਬੈਕ ਕੰਟ੍ਰੋਲ ਕਰੋ ਅਤੇ ਨਵੇਂ ਜਾਂ ਖ਼ਾਸ ਵੀਡੀਓ ਦੇਖੋ।

Roku ’ਤੇ ਆਡੀਓ ਰਿਕਾਰਡਿੰਗ ਸੁਣੋ

ਇਕ ਆਡੀਓ ਰਿਕਾਰਡਿੰਗ ਸੁਣੋ ਜਾਂ ਇਕ ਕਲੈਕਸ਼ਨ ਦੇ ਸਾਰੇ ਆਡੀਓ ਰਿਕਾਰਡਿੰਗ ਸੁਣੋ। ਆਡੀਓ ਪਲੇਅਬੈਕ ਕੰਟ੍ਰੋਲ ਕਰੋ।