Skip to content

Skip to table of contents

ਦਾਊਦ ਆਪਣੇ ਨਾਲ ਕੀਤੇ ਯਹੋਵਾਹ ਦੇ ਇਕਰਾਰ ਬਾਰੇ ਸੋਚਦਾ ਹੋਇਆ

ਰੱਬ ਦਾ ਬਚਨ ਖ਼ਜ਼ਾਨਾ ਹੈ

ਯਹੋਵਾਹ ਨੇ ਦਾਊਦ ਨਾਲ ਇਕ ਇਕਰਾਰ ਕੀਤਾ

ਯਹੋਵਾਹ ਨੇ ਦਾਊਦ ਨਾਲ ਇਕ ਇਕਰਾਰ ਕੀਤਾ

ਯਹੋਵਾਹ ਨੇ ਦਾਊਦ ਨਾਲ ਵਾਅਦਾ ਕੀਤਾ ਕਿ ਉਹ ਉਸ ਤੋਂ ਇਕ ਰਾਜ-ਘਰਾਣਾ ਬਣਾਵੇਗਾ (2 ਸਮੂ 7:11, 12, ਫੁਟਨੋਟ; w10 4/1 20 ਪੈਰਾ 3; ਮੁੱਖ ਸਫ਼ੇ ʼਤੇ ਦਿੱਤੀ ਤਸਵੀਰ ਦੇਖੋ)

ਇਸ ਇਕਰਾਰ ਦੀਆਂ ਕਈ ਗੱਲਾਂ ਮਸੀਹ ਰਾਹੀਂ ਪੂਰੀਆਂ ਹੋਈਆਂ (2 ਸਮੂ 7:13, 14; ਇਬ 1:5; w10 4/1 20 ਪੈਰਾ 4)

ਮਨੁੱਖਜਾਤੀ ਨੂੰ ਮਸੀਹ ਦੇ ਰਾਜ ਦੁਆਰਾ ਕੀਤੇ ਕੰਮਾਂ ਦੇ ਫ਼ਾਇਦੇ ਹਮੇਸ਼ਾ ਹੋਣਗੇ (2 ਸਮੂ 7:15, 16; ਇਬ 1:8; w14 10/15 10 ਪੈਰਾ 14)

ਸੂਰਜ ਅਤੇ ਚੰਦ ਸਾਨੂੰ ਯਾਦ ਕਰਾਉਂਦੇ ਹਨ ਕਿ ਮਸੀਹ ਦਾ ਰਾਜ ਹਮੇਸ਼ਾ ਤਕ ਰਹੇਗਾ। (ਜ਼ਬੂ 89:35-37) ਜਦੋਂ ਤੁਸੀਂ ਇਨ੍ਹਾਂ ਨੂੰ ਦੇਖਦੇ ਹੋ, ਤਾਂ ਉਨ੍ਹਾਂ ਬਰਕਤਾਂ ਬਾਰੇ ਸੋਚੋ ਜੋ ਯਹੋਵਾਹ ਆਪਣੇ ਰਾਜ ਰਾਹੀਂ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਦੇਵੇਗਾ।