Skip to content

Skip to table of contents

ਰੱਬ ਦਾ ਬਚਨ ਖ਼ਜ਼ਾਨਾ ਹੈ

ਬਰਜ਼ਿੱਲਈ​—ਆਪਣੀਆਂ ਹੱਦਾਂ ਪਛਾਣਦਾ ਸੀ

ਬਰਜ਼ਿੱਲਈ​—ਆਪਣੀਆਂ ਹੱਦਾਂ ਪਛਾਣਦਾ ਸੀ

ਰਾਜਾ ਦਾਊਦ ਨੇ ਬਰਜ਼ਿੱਲਈ ਨੂੰ ਇਕ ਸਨਮਾਨ ਦੀ ਪੇਸ਼ਕਸ਼ ਕੀਤੀ (2 ਸਮੂ 19:32, 33; w07 7/15 14 ਪੈਰਾ 5)

ਆਪਣੀਆਂ ਹੱਦਾਂ ਪਛਾਣਨ ਕਰਕੇ ਬਰਜ਼ਿੱਲਈ ਨੇ ਬੜੇ ਆਦਰ ਨਾਲ ਸਨਮਾਨ ਲੈਣ ਤੋਂ ਇਨਕਾਰ ਕਰ ਦਿੱਤਾ (2 ਸਮੂ 19:34, 35; w07 7/15 14 ਪੈਰਾ 7)

ਬਰਜ਼ਿੱਲਈ ਵਾਂਗ ਆਪਣੀਆਂ ਹੱਦਾਂ ਪਛਾਣੋ (w07 7/15 15 ਪੈਰੇ 1-2)

ਆਪਣੀਆਂ ਹੱਦਾਂ ਪਛਾਣਨ ਵਾਲਾ ਇਨਸਾਨ ਜਾਣਦਾ ਹੈ ਕਿ ਉਹ ਕੀ ਕਰ ਸਕਦਾ ਹੈ ਅਤੇ ਕੀ ਨਹੀਂ। ਯਹੋਵਾਹ ਨੂੰ ਖ਼ੁਸ਼ ਕਰਨ ਲਈ ਸਾਨੂੰ ਵੀ ਆਪਣੀਆਂ ਹੱਦਾਂ ਪਛਾਣਨੀਆਂ ਚਾਹੀਦੀਆਂ ਹਨ। (ਮੀਕਾ 6:8) ਇਸ ਤਰ੍ਹਾਂ ਕਰਨ ਨਾਲ ਸਾਨੂੰ ਕੀ ਫ਼ਾਇਦਾ ਹੁੰਦਾ ਹੈ?