Skip to content

ਜ਼ਿੰਦਗੀ ਦੀ ਸ਼ੁਰੂਆਤ ਬਾਰੇ ਵਿਚਾਰ

ਦਿਮਾਗ਼ ਦਾ ਖੋਜਕਾਰ ਆਪਣੇ ਵਿਸ਼ਵਾਸਾਂ ਬਾਰੇ ਦੱਸਦਾ ਹੈ

ਪ੍ਰੋਫ਼ੈਸਰ ਰਾਜੇਸ਼ ਕਲਾਰੀਆ ਨੇ ਆਪਣੇ ਕੰਮ ਅਤੇ ਵਿਸ਼ਵਾਸਾਂ ਬਾਰੇ ਗੱਲ ਕੀਤੀ। ਕਿਹੜੀ ਗੱਲ ਨੇ ਵਿਗਿਆਨ ਵਿਚ ਉਸ ਦੀ ਦਿਲਚਸਪੀ ਜਗਾਈ? ਜ਼ਿੰਦਗੀ ਦੀ ਸ਼ੁਰੂਆਤ ਬਾਰੇ ਉਸ ਦੇ ਮਨ ਵਿਚ ਸਵਾਲ ਕਿਉਂ ਖੜ੍ਹਾ ਹੋਇਆ?

ਈਰੇਨ ਹੋਫ ਲੋਰੈਂਸੋ: ਆਰਥੋਪੀਡਿਕ ਸਰਜਨ ਆਪਣੇ ਵਿਸ਼ਵਾਸਾਂ ਬਾਰੇ ਦੱਸਦੀ ਹੈ

ਨਕਲੀ ਲੱਤਾਂ ਦਾ ਕੰਮ ਕਰਨ ਕਰਕੇ ਉਹ ਆਪਣੇ ਵਿਸ਼ਵਾਸਾਂ ਬਾਰੇ ਸੋਚਣ ਲਈ ਮਜਬੂਰ ਹੋ ਗਈ।

ਇਕ ਭਰੂਣ-ਵਿਗਿਆਨੀ ਆਪਣੇ ਵਿਸ਼ਵਾਸਾਂ ਬਾਰੇ ਦੱਸਦਾ ਹੈ

ਪ੍ਰੋਫ਼ੈਸਰ ਯਾਨ-ਡਰ ਸ਼ੂ ਪਹਿਲਾਂ ਵਿਕਾਸਵਾਦ ਦੀ ਸਿੱਖਿਆ ਨੂੰ ਮੰਨਦਾ ਸੀ, ਪਰ ਬਾਅਦ ਵਿਚ ਉਹ ਰਿਸਰਚ ਵਿਗਿਆਨੀ ਬਣ ਗਿਆ ਜਿਸ ਕਰਕੇ ਉਸ ਦਾ ਮਨ ਬਦਲ ਗਿਆ।

ਇਕ ਸਾਫਟਵੇਅਰ ਡੀਜ਼ਾਈਨਰ ਆਪਣੇ ਵਿਸ਼ਵਾਸਾਂ ਬਾਰੇ ਦੱਸਦਾ ਹੈ

ਜਦੋਂ ਡਾਕਟਰ ਫੈਨ ਯੂ ਨੇ ਆਪਣਾ ਕੈਰੀਅਰ ਗਣਿਤ ਦੇ ਖੋਜਕਾਰ ਵਜੋਂ ਸ਼ੁਰੂ ਕੀਤਾ, ਉਸ ਸਮੇਂ ਉਹ ਵਿਕਾਸਵਾਦ ਨੂੰ ਮੰਨਦਾ ਸੀ। ਪਰ ਹੁਣ ਉਹ ਵਿਸ਼ਵਾਸ ਕਰਦਾ ਹੈ ਕਿ ਜ਼ਿੰਦਗੀ ਦੀ ਸ਼ੁਰੂਆਤ ਰੱਬ ਨੇ ਕੀਤੀ। ਕਿਉਂ?

ਇਕ ਭੌਤਿਕ-ਵਿਗਿਆਨੀ ਆਪਣੇ ਵਿਸ਼ਵਾਸਾਂ ਬਾਰੇ ਦੱਸਦਾ ਹੈ

ਕੁਦਰਤ ਦੀਆਂ ਦੋ ਗੱਲਾਂ ਤੋਂ ਵੈਨਲੌਂਗ ਹਿਖ਼ ਨੂੰ ਯਕੀਨ ਹੋਇਆ ਕਿ ਇਕ ਸਿਰਜਣਹਾਰ ਹੈ।

“ਮੈਨੂੰ ਯਕੀਨ ਹੈ ਕਿ ਇਕ ਸ੍ਰਿਸ਼ਟੀਕਰਤਾ ਹੈ”

ਫ੍ਰੇਡੇਰੀਕ ਡੂਮੁਲਿਨ ਨੂੰ ਧਰਮ ਤੋਂ ਨਫ਼ਰਤ ਸੀ ਅਤੇ ਇਸ ਕਰਕੇ ਉਸ ਨੇ ਰੱਬ ਨੂੰ ਮੰਨਣਾ ਛੱਡ ਦਿੱਤਾ। ਬਾਈਬਲ ਅਤੇ ਜੀਉਂਦੀਆਂ ਚੀਜ਼ਾਂ ਦੇ ਡੀਜ਼ਾਈਨ ਦੀ ਸਟੱਡੀ ਕਰ ਕੇ ਉਸ ਨੂੰ ਕਿਵੇਂ ਸਬੂਤ ਮਿਲਿਆ ਕਿ ਅਸਲ ਵਿਚ ਰੱਬ ਹੈ?

ਬਾਇਓਕੈਮਿਸਟ ਆਪਣੇ ਵਿਸ਼ਵਾਸਾਂ ਬਾਰੇ ਦੱਸਦੀ ਹੈ

ਜਾਣੋ ਕਿ ਉਸ ਨੇ ਕਿਹੜੇ ਵਿਗਿਆਨਕ ਤੱਥਾਂ ’ਤੇ ਗੌਰ ਕੀਤਾ ਤੇ ਪਰਮੇਸ਼ੁਰ ਦੇ ਬਚਨ ’ਤੇ ਕਿਉਂ ਨਿਹਚਾ ਕੀਤੀ।

ਮੈਨੂੰ ਯਕੀਨ ਹੋ ਗਿਆ ਕਿ ਪਰਮੇਸ਼ੁਰ ਨੇ ਸਭ ਕੁਝ ਬਣਾਇਆ ਹੈ

ਪੜ੍ਹ ਕੇ ਦੇਖੋ ਕਿ ਇਕ ਵਿਗਿਆਨੀ ਨੇ ਬਾਈਬਲ, ਵਿਕਾਸਵਾਦ ਅਤੇ ਜ਼ਿੰਦਗੀ ਦੀ ਸ਼ੁਰੂਆਤ ਬਾਰੇ ਆਪਣੇ ਵਿਚਾਰ ਕਿਉਂ ਬਦਲੇ।