Skip to content

Skip to table of contents

ਰੱਬ ਦਾ ਬਚਨ ਖ਼ਜ਼ਾਨਾ ਹੈ | ਹਿਜ਼ਕੀਏਲ 21-23

ਰਾਜ ਉਸ ਨੂੰ ਮਿਲੇਗਾ ਜਿਸ ਦਾ ਹੱਕ ਬਣਦਾ ਹੈ

ਰਾਜ ਉਸ ਨੂੰ ਮਿਲੇਗਾ ਜਿਸ ਦਾ ਹੱਕ ਬਣਦਾ ਹੈ

ਹਿਜ਼ਕੀਏਲ ਦੀ ਭਵਿੱਖਬਾਣੀ ਮੁਤਾਬਕ ਯਿਸੂ ਕੋਲ ਰਾਜ ਕਰਨ ਦਾ “ਹੱਕ” ਸੀ।

  • ਉਤ 49:10

    ਮਸੀਹ ਨੇ ਕਿਸ ਦੇ ਗੋਤ ਵਿੱਚੋਂ ਆਉਣਾ ਸੀ?

  • 2 ਸਮੂ 7:12, 16

    ਯਹੋਵਾਹ ਨੇ ਕਿਸ ਨੂੰ ਕਿਹਾ ਕਿ ਉਸ ਦਾ ਰਾਜ ਹਮੇਸ਼ਾ ਲਈ ਕਾਇਮ ਰਹੇਗਾ?

  • ਮੱਤੀ 1:16

    ਮੱਤੀ ਨੇ ਕਿਸ ਦੀ ਵੰਸ਼ਾਵਲੀ ਵਿੱਚੋਂ ਮਸੀਹ ਦੇ ਆਉਣ ਬਾਰੇ ਦੱਸਿਆ?

ਯਹੋਵਾਹ ਨੇ ਯਿਸੂ ਨੂੰ ਰਾਜ ਕਰਨ ਦਾ ਹੱਕ ਦਿੱਤਾ ਇਸ ਤੋਂ ਤੁਸੀਂ ਪਰਮੇਸ਼ੁਰ ਬਾਰੇ ਕੀ ਸਿੱਖਦੇ ਹੋ?