ਇਟਲੀ ਵਿਚ ਘਰ-ਘਰ ਪ੍ਰਚਾਰ ਕਰਦਿਆਂ

ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ ਜੁਲਾਈ 2017

ਪ੍ਰਚਾਰ ਵਿਚ ਕੀ ਕਹੀਏ

ਪਰਚੇ ਲਈ ਅਤੇ ਅੱਜ ਇੰਨੀਆਂ ਦੁੱਖ-ਤਕਲੀਫ਼ਾਂ ਕਿਉਂ ਹਨ ਬਾਰੇ ਸੱਚਾਈ ਸਿਖਾਉਣ ਲਈ ਪੇਸ਼ਕਾਰੀਆਂ। ਇਸ ਜਾਣਕਾਰੀ ਨੂੰ ਵਰਤ ਕੇ ਆਪਣੀ ਪੇਸ਼ਕਾਰੀ ਤਿਆਰ ਕਰੋ।

ਰੱਬ ਦਾ ਬਚਨ ਖ਼ਜ਼ਾਨਾ ਹੈ

ਕੀ ਤੁਹਾਡੇ ਕੋਲ ਮਾਸ ਦਾ ਦਿਲ ਹੈ?

ਮਨੋਰੰਜਨ, ਹਾਰ-ਸ਼ਿੰਗਾਰ ਬਾਰੇ ਫ਼ੈਸਲੇ ਕਰਦਿਆਂ ਸਾਡਾ ਦਿਲ ਕਿਵੇਂ ਸ਼ਾਮਲ ਹੁੰਦਾ ਹੈ? ਮਾਸ ਦਾ ਦਿਲ ਹੋਣ ਦਾ ਕੀ ਮਤਲਬ ਹੈ?

ਰੱਬ ਦਾ ਬਚਨ ਖ਼ਜ਼ਾਨਾ ਹੈ

ਕੀ ਤੁਸੀਂ ਆਪਣੇ ਵਾਅਦੇ ਨਿਭਾਉਂਦੇ ਹੋ?

ਰਾਜਾ ਸਿਦਕੀਯਾਹ ਨੂੰ ਆਪਣੀ ਸਹੁੰ ਤੋੜਨ ਦੇ ਜੋ ਨਤੀਜੇ ਭੁਗਤਣੇ ਪਏ ਉਸ ਤੋਂ ਅਸੀਂ ਕੀ ਸਿੱਖਦੇ ਹਾਂ?

ਰੱਬ ਦਾ ਬਚਨ ਖ਼ਜ਼ਾਨਾ ਹੈ

ਕੀ ਯਹੋਵਾਹ ਮਾਫ਼ ਕਰ ਕੇ ਭੁੱਲ ਜਾਂਦਾ ਹੈ?

ਬਾਈਬਲ ਦੀਆਂ ਕਿਹੜੀਆਂ ਮਿਸਾਲਾਂ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਮਾਫ਼ ਕਰਨ ਵਾਲਾ ਪਰਮੇਸ਼ੁਰ ਹੈ? ਯਹੋਵਾਹ ਜਿਸ ਤਰੀਕੇ ਨਾਲ ਦਾਊਦ, ਮਨੱਸ਼ਹ ਅਤੇ ਪਤਰਸ ਰਸੂਲ ਨਾਲ ਪੇਸ਼ ਆਇਆ ਉਸ ਗੱਲ ਤੋਂ ਅਸੀਂ ਕਿਉਂ ਭਰੋਸਾ ਰੱਖ ਸਕਦੇ ਹਾਂ ਕਿ ਯਹੋਵਾਹ ਸਾਨੂੰ ਵੀ ਮਾਫ਼ ਕਰ ਸਕਦਾ ਹੈ?

ਸਾਡੀ ਮਸੀਹੀ ਜ਼ਿੰਦਗੀ

ਕੀ ਤੁਸੀਂ ਆਪਣੇ ਆਪ ਨੂੰ ਮਾਫ਼ ਕੀਤਾ ਹੈ?

ਚਾਹੇ ਯਹੋਵਾਹ ਸਾਡੀਆਂ ਪਿੱਛੇ ਕੀਤੀਆਂ ਗ਼ਲਤੀਆਂ ਮਾਫ਼ ਕਰ ਚੁੱਕਾ ਹੈ ਪਰ ਫਿਰ ਵੀ ਸ਼ਾਇਦ ਸਾਨੂੰ ਆਪਣੇ ਆਪ ਨੂੰ ਮਾਫ਼ ਕਰਨਾ ਔਖਾ ਹੋਵੇ। ਕਿਹੜੀ ਗੱਲ ਸਾਡੀ ਮਦਦ ਕਰ ਸਕਦੀ ਹੈ?

ਰੱਬ ਦਾ ਬਚਨ ਖ਼ਜ਼ਾਨਾ ਹੈ

ਰਾਜ ਉਸ ਨੂੰ ਮਿਲੇਗਾ ਜਿਸ ਦਾ ਹੱਕ ਬਣਦਾ ਹੈ

ਹਿਜ਼ਕੀਏਲ ਦੀ ਭਵਿੱਖਬਾਣੀ ਤੋਂ ਕਿਵੇਂ ਪਤਾ ਲੱਗਦਾ ਹੈ ਕਿ ਯਿਸੂ ਕੋਲ ਰਾਜ ਕਰਨ ਦਾ “ਹੱਕ” ਸੀ? ਇਸ ਤੋਂ ਅਸੀਂ ਯਹੋਵਾਹ ਬਾਰੇ ਕੀ ਸਿੱਖਦੇ ਹਾਂ?

ਸਾਡੀ ਮਸੀਹੀ ਜ਼ਿੰਦਗੀ

ਦਰਵਾਜ਼ੇ ’ਤੇ ਖੜ੍ਹ ਕੇ ਸਲੀਕੇ ਨਾਲ ਪੇਸ਼ ਆਓ

ਦਰਵਾਜ਼ੇ ’ਤੇ ਖੜ੍ਹ ਕੇ ਸਾਨੂੰ ਸ਼ਾਇਦ ਪਤਾ ਨਾ ਲੱਗੇ ਕਿ ਘਰ ਮਾਲਕ ਸਾਨੂੰ ਦੇਖਦੇ ਹਨ ਅਤੇ ਸਾਡੀਆਂ ਗੱਲਾਂ ਸੁਣਦੇ ਹਨ। ਅਸੀਂ ਦਰਵਾਜ਼ੇ ’ਤੇ ਖੜ੍ਹ ਕੇ ਸਲੀਕੇ ਨਾਲ ਕਿਵੇਂ ਪੇਸ਼ ਆ ਸਕਦੇ ਹਾਂ?

ਰੱਬ ਦਾ ਬਚਨ ਖ਼ਜ਼ਾਨਾ ਹੈ

ਸੋਰ ਖ਼ਿਲਾਫ਼ ਕੀਤੀ ਭਵਿੱਖਬਾਣੀ ਯਹੋਵਾਹ ਦੇ ਬਚਨ ’ਤੇ ਸਾਡਾ ਭਰੋਸਾ ਵਧਾਉਂਦੀ ਹੈ

ਹਿਜ਼ਕੀਏਲ ਦੁਆਰਾ ਸੋਰ ਖ਼ਿਲਾਫ਼ ਕੀਤੀ ਭਵਿੱਖਬਾਣੀ ਦੀ ਹਰ ਇਕ ਗੱਲ ਪੂਰੀ ਹੋਈ।