Skip to content

Skip to table of contents

ਦਿਲ-ਜਾਨ ਲਾ ਕੇ ਯਹੋਵਾਹ ਦਾ ਨਾ ਉੱਚਾ ਕਰ

ਦਿਲ-ਜਾਨ ਲਾ ਕੇ ਯਹੋਵਾਹ ਦਾ ਨਾ ਉੱਚਾ ਕਰ
  1. 1. ਛੋਟੀ ਉਮਰ ʼਚੇ ਸਭ ਕੁਝ ਸੀ ਆਸਾਨ

    ਖ਼ੁਸ਼ੀ ਨਾਲ ਤੂੰ ਦਿੱਤੇ ਜਵਾਬ

    ਪੂਰੇ ਜੋਸ਼ ਨਾਲ ਤੂੰ ਦਿੱਤੀ ਗਵਾਹੀ

    ਦਿਲ ਖੋਲ੍ਹ ਕੇ ਤੂੰ ਕੀਤੀ ਦੁਆ

    (ਪ੍ਰੀ-ਕੋਰਸ)

    ਪਰ ਹੁਣ ਇਹ ਜੱਗ ਚਾਵ੍ਹੇ, ਤੂੰ ਬਣੇ ਖਿਡੌਣਾ ਉਹ ਦਾ

    ਹੋਇਆ ਮੁਸ਼ਕਿਲ ਘਰ-ਘਰ ਜਾ ਕੇ ਲੋਕਾਂ ਨੂੰ ਰੱਬ ਬਾਰੇ ਦੱਸਣਾ

    ਹੁਣ ਰੱਖੀਂ ਹਿੰਮਤ, ਲਾ ਕੇ ਦਿਲ ਮਿਹਨਤ ਤੂੰ ਕਰੀਂ

    ਰਵ੍ਹੀਂ ਯਹੋਵਾਹ ਦੇ ਨੇੜੇ

    ਦੇਵੇਗਾ ਹਰ ਖ਼ੁਸ਼ੀ

    (ਕੋਰਸ)

    ਤੂੰ ਐ ਅਨਮੋਲ ਹੀਰਾ, ਹਾਂ, ਯਹੋਵਾਹ ਲਈ

    ਉਹ ਹਰ ਦਮ ਹੈ ਨਾਲ

    ਹਾਂ, ਸੇਵਾ ਦੇ ਬੜੇ ਮੌਕੇ ਨੇ ਤੇਰੇ ਕੋਲ

    ਅੱਖਾਂ ਦਾ ਤਾਰਾ ਤੂੰ

    ਵੇਖੇ ਰੱਬ ਕੰਮ ਨੂੰ

  2. 2. ਵਕਤ ਏ ਗੁਜ਼ਰਦਾ, ਨਾ ਘਟਣ ਮੁਸ਼ਕਿਲਾਂ

    ਤਬਦੀਲੀਆਂ ਦੀ ਸ਼ੁਰੂਆਤ

    ਦੁੱਖ ਦੇ ਵੇਲੇ, ਖ਼ੁਦਾ ਨੂੰ ਪੁਕਾਰ

    ਰੱਬ ਪਨਾਹ, ਉਹ ਸੁਣੇ ਤੇਰੀ

    (ਪ੍ਰੀ-ਕੋਰਸ)

    ਤੂੰ ਛੱਡੀਂ ਨਾ ਕੋਸ਼ਿਸ਼, ਸਮਝੀਂ ਖ਼ੁਦਾ ਦੀ ਕੀ ਮਰਜ਼ੀ

    ਜਾਨ ਰੱਬ ਦੇ ਲਈ ਕਰੀਂ, ਖ਼ੁਸ਼ੀ-ਖ਼ੁਸ਼ੀ ਕੁਰਬਾਨ

    ਹਾਂ, ਰੱਖੀਂ ਤੂੰ ਹਿੰਮਤ, ਲਾ ਕੇ ਦਿਲ ਮਿਹਨਤ ਤੂੰ ਕਰੀਂ

    ਰਵ੍ਹੀਂ ਯਹੋਵਾਹ ਦੇ ਨੇੜੇ

    ਦੇਵੇਗਾ ਹਰ ਖ਼ੁਸ਼ੀ

    (ਕੋਰਸ)

    ਤੂੰ ਐ ਅਨਮੋਲ ਹੀਰਾ, ਹਾਂ, ਯਹੋਵਾਹ ਲਈ

    ਉਹ ਹਰ ਦਮ ਹੈ ਨਾਲ

    ਹਾਂ, ਸੇਵਾ ਦੇ ਬੜੇ ਮੌਕੇ ਨੇ ਤੇਰੇ ਕੋਲ

    ਅੱਖਾਂ ਦਾ ਤਾਰਾ ਤੂੰ

    ਵੇਖੇ ਰੱਬ ਕੰਮ ਨੂੰ

    ਲਾ ਕੇ ਜੀ-ਜਾਨ, ਕਰ ਤੂੰ ਉੱਚਾ ਨਾਂ

    ਰੱਬ ਯਹੋਵਾਹ ਦਾ, ਕਦੀ ਪਛਤਾਵੇਂਗਾ ਨਾ

    (ਕੋਰਸ)

    ਤੂੰ ਐ ਅਨਮੋਲ ਹੀਰਾ, ਹਾਂ, ਯਹੋਵਾਹ ਲਈ

    ਉਹ ਹਰ ਦਮ ਹੈ ਨਾਲ

    ਹਾਂ, ਸੇਵਾ ਦੇ ਬੜੇ ਮੌਕੇ ਨੇ ਤੇਰੇ ਕੋਲ

    ਅੱਖਾਂ ਦਾ ਤਾਰਾ ਤੂੰ

    ਵੇਖੇ ਰੱਬ ਕੰਮ ਨੂੰ

    ਲਾ ਕੇ ਜੀ-ਜਾਨ, ਕਰ ਤੂੰ ਉੱਚਾ ਨਾਂ

    ਰੱਬ ਯਹੋਵਾਹ ਦਾ, ਕਦੀ ਪਛਤਾਵੇਂਗਾ ਨਾ

    ਲਾ ਕੇ ਜੀ-ਜਾਨ, ਕਰ ਤੂੰ ਉੱਚਾ ਨਾਂ

    ਰੱਬ ਯਹੋਵਾਹ ਦਾ, ਕਦੀ ਪਛਤਾਵੇਂਗਾ ਨਾ