ਹਮੇਸ਼ਾ ਦਾ ਜੀਵਨ
1. ਸੌਖਾ ਨਈਂ ਰਹਿਣਾ ਦੂਰ
ਏਸ ਦਿਲ ਦੇ ਬਹਿਕਾਵੇ ਤੋਂ
ਕਿਨਾਰਾ ਕਰ, ਚੱਲੀਂ ਤੂੰ ਰਾਹ ਸਹੀ
(ਪ੍ਰੀ-ਕੋਰਸ)
ਹੈ ਸਿਖਾਂਦਾ ਸਾਨੂੰ ਯਹੋਵਾਹ, ‘ਨਾ ਅਪਣਾ ਜਹਾਨ ਦਾ ਰੰਗ’
ਤੂੰ ਪਾਵੀਂ ਜੀਵਨ, ਹਮੇਸ਼ਾ ਦਾ
(ਕੋਰਸ)
ਨਾ ਮਨ ਹਾਰੀਂ, ਵਾਹ ਤੂੰ ਲਾਵੀਂ
ਯਹੋਵਾਹ ਸੱਜੇ ਪਾਸੇ, ਹੈ ਉਹ ਤੇਰੀ ਢਾਲ
ਕਰ ਦੁਆ, ਹਮੇਸ਼ਾ
ਹਰ ਮੁਸ਼ਕਿਲ ਸਹਿ ਲਵੇਂਗਾ, ਰੋਕੀਂ ਨਾ ਕਦਮ
ਮੰਜ਼ਲ ਯਾਦ ਰੱਖੀਂ ਤੂੰ, ਦੁਨੀਆਂ ਉਹ ਨਵੀਂ
2. ਜਾਲ਼ ਵਿਛਾਵੇਗਾ ਜਹਾਨ
ਕਰੇ ਤੇਰਾ ਨਾਂ ਵੱਡਾ
ਕਰੇ ਉਹ ਝੂਠਾ ਵਖਾਵਾ
(ਪ੍ਰੀ-ਕੋਰਸ)
ਹਵਾ ਪਿੱਛੇ ਤੂੰ ਦੌੜੀ ਨਾ, ਯਹੋਵਾਹ ਹੀ ਸਭ ਕੁਝ ਤੇਰਾ
ਤੂੰ ਪਾਵੀਂ ਜੀਵਨ, ਵਾਅਦਾ ਮੇਰਾ
(ਕੋਰਸ)
ਨਾ ਮਨ ਹਾਰੀਂ, ਵਾਹ ਤੂੰ ਲਾਵੀਂ
ਯਹੋਵਾਹ ਸੱਜੇ ਪਾਸੇ, ਹੈ ਉਹ ਤੇਰੀ ਢਾਲ
ਕਰ ਦੁਆ, ਹਮੇਸ਼ਾ
ਹਰ ਮੁਸ਼ਕਿਲ ਸਹਿ ਲਵੇਂਗਾ, ਰੋਕੀਂ ਨਾ ਕਦਮ
ਮੰਜ਼ਲ ਯਾਦ ਰੱਖੀਂ ਤੂੰ, ਦੁਨੀਆਂ ਉਹ ਨਵੀਂ
(ਕੋਰਸ)
ਨਾ ਮਨ ਹਾਰੀਂ, ਵਾਹ ਤੂੰ ਲਾਵੀਂ
ਯਹੋਵਾਹ ਸੱਜੇ ਪਾਸੇ, ਹੈ ਉਹ ਤੇਰੀ ਢਾਲ
ਕਰ ਦੁਆ, ਹਮੇਸ਼ਾ
ਹਰ ਮੁਸ਼ਕਿਲ ਸਹਿ ਲਵੇਂਗਾ, ਰੋਕੀਂ ਨਾ ਕਦਮ
ਮੰਜ਼ਲ ਯਾਦ ਰੱਖੀਂ ਤੂੰ, ਦੁਨੀਆਂ ਉਹ ਨਵੀਂ