ਬ੍ਰਾਡਕਾਸਟਿੰਗ ਦੇ ਗੀਤ
ਉਹ ਗੀਤ ਸੁਣਨ ਦਾ ਮਜ਼ਾ ਲਓ ਜਿਨ੍ਹਾਂ ਨਾਲ ਪਰਮੇਸ਼ੁਰ ਤੋਂ ਮਿਲੀ ਹਰ ਚੀਜ਼ ਲਈ ਸਾਡੀ ਕਦਰ ਵਧੇਗੀ
ਸੱਚ ਨੂੰ ਦੇਖ ਲਿਆ ਇਨ੍ਹੀਂ ਅੱਖੀਂ (2026 ਵੱਡੇ ਸੰਮੇਲਨ ਦਾ ਗੀਤ)
ਦੇਖੋ ਕਿ ਯਿਸੂ ਦੀਆਂ ਗੱਲਾਂ ਤੋਂ ਕਿਵੇਂ ਉਹ ਖ਼ੁਸ਼ੀ ਮਿਲਦੀ ਹੈ ਜੋ ਚਿੰਤਾ ʼਤੇ ਜਿੱਤ ਹਾਸਲ ਕਰ ਕੇ ਦਿਲਾਂ ਵਿਚ ਉਮੀਦ ਭਰ ਦਿੰਦੀ ਹੈ।
ਸੁਣਦਾ ਤੂੰ ਪ੍ਰਾਰਥਨਾ
ਜਦੋਂ ਅਸੀਂ ਯਹੋਵਾਹ ਅੱਗੇ ਆਪਣਾ ਦਿਲ ਖੋਲ੍ਹਦੇ ਹਾਂ, ਤਾਂ ਉਹ ਸਾਨੂੰ ਉਹ ਸ਼ਾਂਤੀ ਦਿੰਦਾ ਹੈ ਜੋ ਇਨਸਾਨੀ ਸਮਝ ਤੋਂ ਬਾਹਰ ਹੈ।
ਗੂੜ੍ਹਾ ਮੋਹ
ਜੇ ਤੁਸੀਂ ਵਧ-ਚੜ੍ਹ ਕੇ ਯਹੋਵਾਹ ਦੀ ਸੇਵਾ ਕਰਨ ਲਈ ਅੱਗੇ ਆਉਂਦੇ ਹੋ, ਤਾਂ ਦੇਖੋ ਕਿ ਤੁਹਾਨੂੰ ਕਿਹੜੀਆਂ-ਕਿਹੜੀਆਂ ਬਰਕਤਾਂ ਮਿਲਣਗੀਆਂ।
ਰੱਬ ਨਾਲ ਗੂੜ੍ਹਾ ਰਿਸ਼ਤਾ
ਰੱਬ ਨਾਲ ਰਿਸ਼ਤਾ ਗੂੜ੍ਹਾ ਕਰ ਕੇ ਸੱਚੀ ਖ਼ੁਸ਼ੀ ਮਿਲਦੀ ਹੈ।
ਅਨਮੋਲ ਭੈਣਾਂ!
ਅਸੀਂ ਦੁਨੀਆਂ ਭਰ ਦੀਆਂ ਸਾਡੀਆਂ ਵਫ਼ਾਦਾਰ ਮਸੀਹੀ ਭੈਣਾਂ ਨੂੰ ਬਹੁਤ ਅਨਮੋਲ ਸਮਝਦੇ ਹਾਂ।
ਜ਼ਿੰਦਗੀ ਦਾ ਰਾਹ
ਜਦੋਂ ਅਸੀਂ ਜਵਾਨੀ ਤੋਂ ਹੀ ਯਹੋਵਾਹ ਦੀ ਸੇਵਾ ਵਿਚ ਟੀਚੇ ਰੱਖਦੇ ਹਾਂ, ਤਾਂ ਅਸੀਂ ਜ਼ਿੰਦਗੀ ਦੇ ਰਾਹ ʼਤੇ ਬਣੇ ਰਹਿੰਦੇ ਹਾਂ।
ਬਚਨ ਹੈ ਪਿਆਰ
ਪਰਮੇਸ਼ੁਰ ਦੇ ਬਚਨ ਤੋਂ ਸਾਫ਼ ਪਤਾ ਲੱਗਦਾ ਹੈ ਕਿ ਉਹ ਸਾਨੂੰ ਕਿੰਨਾ ਪਿਆਰ ਕਰਦਾ ਹੈ। ਦੇਖੋ ਕਿ ਪੁਰਾਣੇ ਸਮੇਂ ਤੋਂ ਲੈ ਕੇ ਹੁਣ ਤਕ ਪਰਮੇਸ਼ੁਰ ਦਾ ਪਿਆਰ ਕਿਵੇਂ ਉਸ ਦੇ ਸੇਵਕਾਂ ਨੂੰ ਪ੍ਰੇਰਿਤ ਕਰਦਾ ਅਤੇ ਉਨ੍ਹਾਂ ਦੀ ਮਦਦ ਕਰਦਾ ਆ ਰਿਹਾ ਹੈ।
ਦਿਲ ਖ਼ੁਸ਼ ਤੇਰਾ ਕਰਨਾ ਚਾਹਵਾਂ (2025 ਵੱਡੇ ਸੰਮੇਲਨ ਦਾ ਗੀਤ)
ਯਿਸੂ ਵਾਂਗ ਸਾਨੂੰ ਵੀ ਯਹੋਵਾਹ ਦੀ ਇੱਛਾ ਪੂਰੀ ਕਰ ਕੇ ਬੇਹੱਦ ਖ਼ੁਸ਼ੀ ਮਿਲਦੀ ਹੈ।
ਨਹੀਂ ਹੈ ਹੁਣ ਦੇਰ
ਹੁਣ ਉਹ ਸਮਾਂ ਜ਼ਿਆਦਾ ਦੂਰ ਨਹੀਂ ਜਦੋਂ ਅਸੀਂ ਨਵੀਂ ਦੁਨੀਆਂ ਵਿਚ ਬਰਕਤਾਂ ਦਾ ਮਜ਼ਾ ਲਵਾਂਗੇ।
ਯਹੋਵਾਹ ਦੀ ਮਹਿਮਾ ਕਰੋ
ਯਹੋਵਾਹ ਨਾਲ ਪਿਆਰ ਅਤੇ ਸ਼ਰਧਾ ਹੋਣ ਕਰਕੇ ਅਸੀਂ ਉਸ ਦੀ ਮਹਿਮਾ ਕਰਨ ਲਈ ਉਭਾਰੇ ਜਾਂਦੇ ਹਾਂ।
ਤਾਕਤ ਦੇਵੇ ਰੋਜ਼
“ਜਿਸ ਦਾ ਕੋਈ ਨਹੀਂ, ਪਰਮੇਸ਼ੁਰ ਉਸ ਨੂੰ ਰਹਿਣ ਲਈ ਘਰ ਦਿੰਦਾ ਹੈ।”
“ਖ਼ੁਸ਼ ਖ਼ਬਰੀ”! (2024 ਵੱਡੇ ਸੰਮੇਲਨ ਦਾ ਗੀਤ)
ਪਹਿਲੀ ਸਦੀ ਤੋਂ ਹੁਣ ਤਕ ਇਨਸਾਨਾਂ ਨੇ ਖ਼ੁਸ਼ੀ-ਖ਼ੁਸ਼ੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕੀਤਾ ਹੈ। ਇਹ ਕੰਮ ਸਭ ਤੋਂ ਜ਼ਰੂਰੀ ਹੈ ਅਤੇ ਯਿਸੂ ਇਸ ਕੰਮ ਵਿਚ ਸੇਧ ਦਿੰਦਾ ਹੈ ਤੇ ਦੂਤ ਇਹ ਕੰਮ ਕਰਨ ਵਿਚ ਸਾਡੀ ਮਦਦ ਕਰਦੇ ਹਨ।
ਸਲਾਮਤੀ ਦੀ ਨਹਿਰ
ਯਹੋਵਾਹ ਤੋਂ ਮਿਲਣ ਵਾਲੀ ਸ਼ਾਂਤੀ ਇਕ ਨਦੀ ਵਾਂਗ ਹੈ ਜੋ ਹਮੇਸ਼ਾ ਵਹਿੰਦੀ ਰਹਿੰਦੀ ਹੈ।
ਘਰ
ਹਾਲੇ ਵੀ ਦੇਰ ਨਹੀਂ ਹੋਈ, ਘਰ ਵਾਪਸ ਆ ਜਾਓ!
ਨਾ ਹਾਰ ਮੰਨੋ!
ਯਹੋਵਾਹ ʼਤੇ ਭਰੋਸਾ ਰੱਖੋ ਅਤੇ ਨਿਡਰ ਹੋ ਕੇ ਪ੍ਰਚਾਰ ਕਰੋ।
ਨਾ ਲਾਵੇਂਗਾ ਦੇਰ! (ਵੱਡੇ ਸੰਮੇਲਨ ਦਾ ਗੀਤ—2023)
ਵਫ਼ਾਦਾਰ ਸੇਵਕਾਂ ਦੀ ਰੀਸ ਕਰਦੇ ਹੋਏ ਯਹੋਵਾਹ ਦਾ ਧੀਰਜ ਨਾਲ ਇੰਤਜ਼ਾਰ ਕਰੋ।
ਹਮੇਸ਼ਾ ਦਾ ਜੀਵਨ
ਅਸੀਂ ਅੱਜ ਤੇ ਆਉਣ ਵਾਲੇ ਸਮੇਂ ਵਿਚ ਖ਼ੁਸ਼ੀਆਂ ਭਰੀ ਜ਼ਿੰਦਗੀ ਜੀ ਸਕਦੇ ਹਾਂ।
ਸਿੱਖ ਲੈ ਗ਼ਲਤੀ ਤੋਂ
ਜੇ ਤੁਸੀਂ ਆਪਣੀ ਗ਼ਲਤੀ ਤੋਂ ਸਿੱਖਦੇ ਹੋ, ਤਾਂ ਤੁਸੀਂ ਪਹਿਲਾਂ ਨਾਲੋਂ ਹੋਰ ਵੀ ਜ਼ਿਆਦਾ ਤਕੜੇ ਬਣ ਜਾਓਗੇ।
ਦੋਸਤੀ ਬਣੀ ਰਹੇ
ਗਿਲੇ-ਸ਼ਿਕਵੇ ਭੁਲਾ ਕੇ ਫਿਰ ਤੋਂ ਦੋਸਤੀ ਕਰੋ।
ਤੂੰ ਮੇਰੇ ਨਾਲ ਹੈ ਯਹੋਵਾਹ
ਯਹੋਵਾਹ ਦੀ ਮਦਦ ਸਦਕਾ ਅਸੀਂ ਕਿਸੇ ਵੀ ਤਰ੍ਹਾਂ ਦੇ ਡਰ ʼਤੇ ਕਾਬੂ ਪਾ ਸਕਦੇ ਹਾਂ।
ਕੌਣ ਆਸਰਾ ਹੈ ਮੇਰਾ?
ਦੇਖੋ ਕਿ ਪਰਮੇਸ਼ੁਰ ਦੇ ਇਕ ਸੇਵਕ ਨੇ ਕਿਵੇਂ ਆਪਣੇ ਚਰਵਾਹੇ ਦੀ ਆਵਾਜ਼ ਸੁਣ ਕੇ ਆਪਣੀ ਪੂਰੀ ਜ਼ਿੰਦਗੀ ਵਫ਼ਾਦਾਰੀ ਨਾਲ ਉਸਦੀ ਸੇਵਾ ਕੀਤੀ।
ਹਰ ਤਰਫ਼ ਅਮਨ ਬੇਇੰਤੇਹਾ (2022 ਵੱਡੇ ਸੰਮੇਲਨ ਦਾ ਗੀਤ)
ਆਪਣੀਆਂ ਮੁਸ਼ਕਲਾਂ ਦੀ ਬਜਾਇ ਉਸ ਸਮੇਂ ਬਾਰੇ ਸੋਚੋ ਜਦ ਰੱਬ ਧਰਤੀ ʼਤੇ ਅਮਨ-ਸ਼ਾਂਤੀ ਕਾਇਮ ਕਰੇਗਾ।
ਏਕਾ ਜੀ-ਜਾਨ ਤੋਂ ਪਿਆਰਾ
ਭੈਣਾਂ-ਭਰਾਵਾਂ ਦੀ ਏਕਤਾ ਅਤੇ ਯਹੋਵਾਹ ਦੀ ਮਦਦ ਸਦਕਾ ਅਸੀਂ ਕੋਈ ਵੀ ਮੁਸ਼ਕਲ ਸਹਿ ਸਕਦੇ ਹਾਂ।
ਯਹੋਵਾਹ ਦਾ ਘਰਾਣਾ
ਦੁਨੀਆਂ ਵਿਚ ਅਜੇ ਵੀ ਅਜਿਹੇ ਲੋਕ ਹਨ ਜੋ ਸੱਚਾਈ ਦੀ ਤਲਾਸ਼ ਵਿਚ ਹਨ। ਇਹ ਵੀਡੀਓ ਤੁਹਾਨੂੰ ਪ੍ਰੇਰਿਤ ਕਰੇਗੀ ਕਿ ਤੁਸੀਂ ਨੇਕਦਿਲ ਲੋਕਾਂ ਨੂੰ ਲੱਭਦੇ ਰਹੋ।
ਯਹੋਵਾਹ ਲਈ ਸਮਾਂ ਕੱਢੋ
ਜ਼ਿੰਦਗੀ ਜੀਉਣ ਦਾ ਸਭ ਤੋਂ ਵਧੀਆ ਤਰੀਕਾ ਹੈ ਕਿ ਯਹੋਵਾਹ ਦੇ ਕੰਮਾਂ ਵਿਚ ਰੁੱਝੇ ਰਹੋ।
ਵੇਖ ਤੂੰ ਨਵੀਂ ਦੁਨੀਆਂ
ਨਵੀਂ ਦੁਨੀਆਂ ਦੀ ਉਮੀਦ ਕਰਕੇ ਖ਼ੁਸ਼ ਰਹੋ।
ਦਿਲ-ਜਾਨ ਲਾ ਕੇ ਯਹੋਵਾਹ ਦਾ ਨਾ ਉੱਚਾ ਕਰ
ਦਿਲ-ਜਾਨ ਲਾ ਕੇ ਯਹੋਵਾਹ ਦੀ ਸੇਵਾ ਕਰੋ। ਤੁਸੀਂ ਕਦੇ ਨਹੀਂ ਪਛਤਾਓਗੇ।
ਹੱਸੋ ਗਾਓ, ਖ਼ੁਸ਼ੀ ਪਾਓ
ਖ਼ੁਸ਼ੀ ਦਾ ਇਹ ਗੀਤ ਸਾਨੂੰ ਯਾਦ ਕਰਾਉਂਦਾ ਹੈ ਕਿ ਸਾਡੇ ਕੋਲ ਖ਼ੁਸ਼ ਰਹਿਣ ਦੇ ਬਹੁਤ ਸਾਰੇ ਕਾਰਨ ਹਨ।
ਨਿਹਚਾ ਮੇਰੀ, ਨਾ ਡੋਲੇਗੀ ਕਦੀ
ਮਨ ਦੀਆਂ ਅੱਖਾਂ ਨਾਲ ਉਸ ਨਵੀਂ ਦੁਨੀਆਂ ਨੂੰ ਦੇਖੋ ਜੋ ਰੱਬ ਤੁਹਾਨੂੰ ਦੇਵੇਗਾ।
ਯਹੋਵਾਹ ਦੇ ਲੋਕਾਂ ਦੀ ਏਕਤਾ
ਅਸੀਂ ਮੁਸੀਬਤਾਂ ਅਤੇ ਅਜ਼ਮਾਇਸ਼ਾਂ ਦੇ ਬਾਵਜੂਦ ਆਪਸ ਵਿਚ ਏਕਤਾ ਬਣਾ ਕੇ ਰੱਖਦੇ ਹਾਂ।
ਆਪਣੇ ਦਿਲ ਦੀ ਰਾਖੀ ਕਰੋ
ਯਹੋਵਾਹ ਦੀ ਮਦਦ ਨਾਲ ਤੁਸੀਂ ਪਰੇਸ਼ਾਨ ਕਰਨ ਵਾਲੇ ਜਜ਼ਬਾਤਾਂ ʼਤੇ ਕਾਬੂ ਪਾ ਸਕਦੇ ਹੋ।
ਮੇਰਾ ਪਿਆਰ, ਮੇਰੀ ਜਾਨ
ਯਹੋਵਾਹ ਵੱਲੋਂ ਮਿਲੀ ਵਿਆਹ ਦੀ ਦਾਤ ਦਾ ਆਨੰਦ ਮਾਣੋ।
ਨਾ ਹਾਰਾਂਗੇ ਹਿੰਮਤ
ਇਕ ਮਜ਼ਬੂਤ ਇਮਾਰਤ ਵਾਂਗ ਪੱਕੀ ਨਿਹਚਾ ਉਸਾਰਨ ਲਈ ਵੀ ਵਧੀਆ ਚੀਜ਼ਾਂ ਦੀ ਲੋੜ ਹੁੰਦੀ ਹੈ।
ਜ਼ਿੰਦਗੀ ਦੀ ਦੌੜ
ਜ਼ਿੰਦਗੀ ਦੀ ਦੌੜ ਜਿੱਤਣ ਲਈ ਸੋਚ-ਸਮਝ ਕੇ ਸਹੀ ਫ਼ੈਸਲੇ ਕਰੋ।
ਦਿਲੋਂ ਮਾਫ਼ ਕਰੋ
ਕੀ ਕਿਸੇ ਨੇ ਤੁਹਾਡਾ ਦਿਲ ਦੁਖਾਇਆ ਹੈ? ਕੀ ਉਸ ਨੂੰ ਮਾਫ਼ ਕਰਨਾ ਤੁਹਾਨੂੰ ਔਖਾ ਲੱਗਦਾ ਹੈ? ਦੇਖੋ ਕਿ ਮਾਫ਼ ਕਰਨ ਲਈ ਤੁਹਾਨੂੰ ਕੀ ਕਰਨਾ ਪਵੇਗਾ।
ਹਮੇਸ਼ਾ ਦੀ ਖ਼ੁਸ਼ੀ
ਯਹੋਵਾਹ ਸਾਡੀ ਖ਼ੁਸ਼ੀ ਦਾ ਸੋਮਾ ਹੈ ਅਤੇ ਹਮੇਸ਼ਾ ਰਹੇਗਾ।
ਯਹੋਵਾਹ ਨੂੰ ਆਪਣਾ ਬੋਝ ਦਿਓ
ਜਦ ਤੁਸੀਂ ਮਾਯੂਸ ਹੋ, ਤਾਂ ਭਰੋਸਾ ਰੱਖੋ ਕਿ ਯਹੋਵਾਹ ਤੁਹਾਨੂੰ ਤਾਕਤ ਅਤੇ ਹਿੰਮਤ ਦੇਵੇਗਾ।
ਮੇਰੀ ਜਾਨ ਰੱਬ ਦੇ ਨਾਂ
ਯਹੋਵਾਹ ਨੂੰ ਪਿਆਰ ਕਰਨ ਕਰਕੇ ਅਸੀਂ ਸਮਰਪਣ ਅਤੇ ਬਪਤਿਸਮਾ ਲੈਣ ਲਈ ਕਦਮ ਚੁੱਕਦੇ ਹਾਂ।
ਪਿਆਰ ਕਦੇ ਮਿਟਦਾ ਨਹੀਂ
ਯਹੋਵਾਹ ਦਾ ਪਿਆਰ ਕਦੇ ਨਹੀਂ ਮਿਟਦਾ। ਇਸ ਤੋਂ ਸਾਨੂੰ ਖ਼ੁਸ਼ੀ ਅਤੇ ਦਿਲਾਸਾ ਮਿਲਦਾ ਹੈ।
ਦੁਨੀਆਂ ਆ ਗਈ ਨਵੀਂ
ਅਸੀਂ ਜੋ ਵੀ ਸੋਚਦੇ ਹਾਂ, ਉਸ ਦਾ ਸਾਡੇ ʼਤੇ ਡੂੰਘਾ ਅਸਰ ਪੈਂਦਾ ਹੈ। ਇਸ ਗੀਤ ਦੀ ਮਦਦ ਨਾਲ ਅਸੀਂ ਨਵੀਂ ਦੁਨੀਆਂ ਨੂੰ ਮਨ ਦੀਆਂ ਅੱਖਾਂ ਨਾਲ ਦੇਖ ਸਕਦੇ ਹਾਂ।
ਮੈਨੂੰ ਹਿੰਮਤ ਦੇ
ਯਹੋਵਾਹ ਸਾਨੂੰ ਕਿਸੇ ਵੀ ਅਜ਼ਮਾਇਸ਼ ਦਾ ਸਾਮ੍ਹਣਾ ਕਰਨ ਲਈ ਦਲੇਰ ਬਣਾ ਸਕਦਾ ਹੈ।
ਦੋ ਦਿਲ, ਇਕ ਧੜਕਣ
ਜੇ ਤੁਸੀਂ ਆਪਣੀ ਵਿਆਹੁਤਾ ਜ਼ਿੰਦਗੀ ਵਿਚ ਯਹੋਵਾਹ ਨੂੰ ਪਹਿਲ ਦਿਓਗੇ, ਤਾਂ ਤੁਹਾਡਾ ਰਿਸ਼ਤਾ ਮਜ਼ਬੂਤ ਹੋਵੇਗਾ।
ਤੇਰੀ ਮਹਿਮਾ ਦਾ ਭਵਨ
ਸਾਡੇ ਲਈ ਇਹ ਬਹੁਤ ਵੱਡੇ ਸਨਮਾਨ ਦੀ ਗੱਲ ਹੈ ਕਿ ਅਸੀਂ ਯਹੋਵਾਹ ਨੂੰ ਇਹ ਥਾਂ ਅਰਪਿਤ ਕਰ ਰਹੇ ਹਾਂ ਜਿੱਥੇ ਉਸ ਦੀ ਮਹਿਮਾ ਹੋਵੇਗੀ।
ਦੇਖੋ ਜ਼ਰਾ ਉਹ ਹਸੀਨ ਮੰਜ਼ਰ!
ਭਵਿੱਖ ਵਿਚ ਇਕ ਨਵੀਂ ਸਵੇਰ ਸਾਡਾ ਇੰਤਜ਼ਾਰ ਕਰ ਰਹੀ ਹੈ।
Sorry, there are no terms that match your selection.

