ਪਹਿਰਾਬੁਰਜ—ਸਟੱਡੀ ਐਡੀਸ਼ਨ ਅਗਸਤ 2015

ਇਸ ਅੰਕ ਵਿਚ 28 ਸਤੰਬਰ ਤੋਂ 25 ਅਕਤੂਬਰ 2015 ਦੇ ਅਧਿਐਨ ਲੇਖ ਹਨ।

ਜੀਵਨੀ

“ਟਾਪੂ ਜਿਹੜੇ ਬਹੁਤ ਸਾਰੇ ਹਨ ਅਨੰਦ ਹੋਣ!”

ਜੈਫਰੀ ਜੈਕਸਨ ਦੀ ਜੀਵਨੀ ਪੜ੍ਹੋ ਜੋ ਪ੍ਰਬੰਧਕ ਸੇਵਾ ਦੇ ਮੈਂਬਰ ਵਜੋਂ ਸੇਵਾ ਕਰ ਰਿਹਾ ਹੈ।

ਯਹੋਵਾਹ ਦੇ ਅਸੀਮ ਪਿਆਰ ’ਤੇ ਸੋਚ-ਵਿਚਾਰ ਕਰੋ

ਤੁਸੀਂ ਇਸ ਗੱਲ ’ਤੇ ਭਰੋਸਾ ਕਰਨਾ ਕਿਵੇਂ ਸਿੱਖ ਸਕਦੇ ਹੋ ਕਿ ਯਹੋਵਾਹ ਅਜ਼ਮਾਇਸ਼ਾਂ ਵਿਚ ਵੀ ਤੁਹਾਡੇ ਨਾਲ ਹੈ?

ਉਡੀਕ ਕਰਦੇ ਰਹੋ!

ਖ਼ਾਸ ਕਰਕੇ ਇਸ ਦੁਨੀਆਂ ਦੇ ਅੰਤ ਤੋਂ ਖ਼ਬਰਦਾਰ ਰਹਿਣ ਲਈ ਸਾਡੇ ਕੋਲ ਦੋ ਜ਼ਬਰਦਸਤ ਕਾਰਨ ਹਨ।

ਹੁਣ ਤੋਂ ਹੀ ਨਵੀਂ ਦੁਨੀਆਂ ਵਿਚ ਜੀਉਣ ਦੀ ਤਿਆਰੀ ਕਰੋ

ਪਰਮੇਸ਼ੁਰ ਦੇ ਲੋਕ ਵੀ ਉਨ੍ਹਾਂ ਲੋਕਾਂ ਵਰਗੇ ਹਨ ਜਿਹੜੇ ਕਿਸੇ ਹੋਰ ਜਗ੍ਹਾ ਜਾ ਕੇ ਰਹਿਣ ਬਾਰੇ ਸੋਚ ਰਹੇ ਹਨ।

ਆਖ਼ਰੀ ਦਿਨਾਂ ਵਿਚ ਬੁਰੀ ਸੰਗਤ ਤੋਂ ਬਚ ਕੇ ਰਹੋ

ਸੰਗਤੀ ਕਰਨਾ ਸਿਰਫ਼ ਲੋਕਾਂ ਨਾਲ ਸਮਾਂ ਬਿਤਾਉਣਾ ਹੀ ਨਹੀਂ ਹੈ, ਸਗੋਂ ਇਸ ਵਿਚ ਹੋਰ ਵੀ ਬਹੁਤ ਕੁਝ ਸ਼ਾਮਲ ਹੈ।

ਅਸੀਂ ਯੋਆਨਾ ਤੋਂ ਕੀ ਸਿੱਖ ਸਕਦੇ ਹਾਂ?

ਉਸ ਨੂੰ ਯਿਸੂ ਨਾਲ ਚੱਲਣ ਲਈ ਆਪਣੀ ਰੋਜ਼ਮੱਰਾ ਦੀ ਜ਼ਿੰਦਗੀ ਵਿਚ ਕਿਹੜੀਆਂ ਤਬਦੀਲੀਆਂ ਕਰਨੀਆਂ ਪਈਆਂ?

ਇਤਿਹਾਸ ਦੇ ਪੰਨਿਆਂ ਤੋਂ

“ਸੱਚਾਈ ਸਿਖਾਉਣ ਲਈ ਯਹੋਵਾਹ ਨੇ ਤੁਹਾਨੂੰ ਫਰਾਂਸ ਲਿਆਂਦਾ”

ਫਰਾਂਸ ਅਤੇ ਪੋਲੈਂਡ ਦੀਆਂ ਸਰਕਾਰਾਂ ਨੇ ਸਤੰਬਰ 1919 ਵਿਚ ਇਕ ਇਕਰਾਰਨਾਮੇ ’ਤੇ ਦਸਤਖਤ ਕੀਤੇ ਕਿ ਦੋਨਾਂ ਦੇਸ਼ਾਂ ਦੇ ਲੋਕ ਆ ਕੇ ਇਨ੍ਹਾਂ ਵਿਚ ਰਹਿ ਸਕਦੇ ਸਨ। ਇਸ ਦਾ ਹੈਰਾਨੀਜਨਕ ਨਤੀਜਾ ਨਿਕਲਿਆ