Skip to content

Skip to table of contents

JW LANGUAGE

Frequently Asked Questions​—JW Language (iOS)

Frequently Asked Questions​—JW Language (iOS)

ਕਈ ਭਾਸ਼ਾਵਾਂ ਜਿਵੇਂ ਕਿ ਥਾਈ ਭਾਸ਼ਾ ਦੀ ਵਰਣਮਾਲਾ ਵਿਚ ਅਣਗਿਣਤ ਲਗਾਂ-ਮਾਤਰਾਵਾਂ ਹੁੰਦੀਆਂ ਹਨ। iOS ਹਮੇਸ਼ਾ ਇਨ੍ਹਾਂ ਭਾਸ਼ਾਵਾਂ ਨੂੰ ਸਹੀ ਢੰਗ ਨਾਲ ਨਹੀਂ ਦਿਖਾਉਂਦਾ।

 

JW Language ਐਪ ਹੇਠਾਂ ਦਿੱਤੇ ਮੋਬਾਇਲ ਜਾਂ ਟੈਬਲੇਟ ʼਤੇ ਚੱਲਦਾ ਹੈ:

  • iPad 2 ਅਤੇ ਇਸ ਤੋਂ ਨਵੇਂ (iOS 7.0 ਅਤੇ ਇਸ ਤੋਂ ਨਵਾਂ)

  • iPad Mini (iOS 7.0 ਅਤੇ ਇਸ ਤੋਂ ਨਵਾਂ )

  • iPhone 4 ਅਤੇ ਇਸ ਤੋਂ ਨਵੇਂ (iOS 7.0 ਅਤੇ ਇਸ ਤੋਂ ਨਵਾਂ)

  • iPod Touch (5th generation) (iOS 7.0 ਅਤੇ ਇਸ ਤੋਂ ਨਵਾਂ)

ਇਨ੍ਹਾਂ ਲਈ ਮਦਦ ਅਜੇ ਉਪਲਬਧ ਨਹੀਂ ਹੈ:

  • iPad 1

  • iPhone 3GS ਅਤੇ ਇਸ ਤੋਂ ਪੁਰਾਣੇ

 

ਕੋਈ ਦੋਸਤ ਤੁਹਾਡੀ ਮਦਦ ਕਰ ਸਕਦਾ ਹੈ ਜਿਸ ਨੂੰ JW Language ਐਪ ਬਾਰੇ ਪਤਾ ਹੈ। ਜੇ ਨਹੀਂ, ਤਾਂ ਸਾਡੀ ਵੈੱਬਸਾਈਟ ʼਤੇ ਆਨ-ਲਾਇਨ ਹੈਲਪ ਫ਼ਾਰਮ ਭਰ ਕੇ ਭੇਜੋ online help form.