JW LANGUAGE

Frequently Asked Questions​—JW Language (Android)

Frequently Asked Questions​—JW Language (Android)

JW Language ਐਪ ਹੇਠਾਂ ਦਿੱਤੇ ਮੋਬਾਇਲ ਜਾਂ ਟੈਬਲੇਟ ʼਤੇ ਚੱਲਦਾ ਹੈ:

  • Android ਟੈਬਲੇਟ ਅਤੇ ਮੋਬਾਇਲ ਫ਼ੋਨ (4.1 ਅਤੇ ਇਸ ਤੋਂ ਨਵਾਂ)

  • Kindle Fire ਟੈਬਲੇਟ

ਇਨ੍ਹਾਂ ਲਈ ਮਦਦ ਅਜੇ ਉਪਲਬਧ ਨਹੀਂ ਹੈ:

  • ਉਹ ਟੈਬਲੇਟ ਅਤੇ ਮੋਬਾਇਲ ਫ਼ੋਨ ਜਿਨ੍ਹਾਂ ʼਤੇ Android 4.0 ਅਤੇ ਇਸ ਤੋਂ ਪੁਰਾਣਾ ਵਰਯਨ ਚੱਲਦਾ ਹੋਵੋ

 

ਕੋਈ ਦੋਸਤ ਤੁਹਾਡੀ ਮਦਦ ਕਰ ਸਕਦਾ ਹੈ ਜਿਸ ਨੂੰ JW Language ਐਪ ਬਾਰੇ ਪਤਾ ਹੈ। ਜੇ ਨਹੀਂ, ਤਾਂ ਨਜ਼ਦੀਕੀ ਬ੍ਰਾਂਚ ਆਫ਼ਿਸ ਨਾਲ ਸੰਪਰਕ ਕਰੋ online help form.