Skip to content

Skip to table of contents

ਪ੍ਰਚਾਰ ਵਿਚ ਕੀ ਕਹੀਏ

ਪ੍ਰਚਾਰ ਵਿਚ ਕੀ ਕਹੀਏ

ਜ਼ਿੰਦਗੀ ਦੇ ਅਹਿਮ ਸਵਾਲਾਂ ਦੇ ਜਵਾਬ ਕਿੱਥੋਂ ਮਿਲ ਸਕਦੇ ਹਨ? (T-37)

ਸਵਾਲ: ਅਸੀਂ ਪਰਿਵਾਰਾਂ, ਨੌਜਵਾਨਾਂ ਅਤੇ ਬੱਚਿਆਂ ਦੀ ਮਦਦ ਲਈ ਕਰਨ ਲਈ ਵਧੀਆ ਸਲਾਹ ਕਿੱਥੋਂ ਲੈ ਸਕਦੇ ਹਾਂ? ਅਸੀਂ ਲੋਕਾਂ ਨੂੰ ਮਿਲ ਕੇ ਦੱਸ ਰਹੇ ਹਾਂ ਕਿ ਉਹ ਸੌਖਿਆਂ ਹੀ ਇਸ ਬਾਰੇ ਵਧੀਆ ਸਲਾਹ ਲੈ ਸਕਦੇ ਹਨ। [ਜੇ ਘਰ-ਮਾਲਕ ਹੋਰ ਜਾਣਨਾ ਚਾਹੁੰਦਾ ਹੈ, ਤਾਂ ਪਰਚਾ ਦਿਓ।]

ਹਵਾਲਾ: ਜ਼ਬੂ 119:105

ਪੇਸ਼ ਕਰੋ: [ਪਰਚੇ ਦਾ ਸਫ਼ਾ 2 ਦਿਖਾਓ।] jw.org ਵੈੱਬਸਾਈਟ ’ਤੇ ਪਰਿਵਾਰਾਂ, ਨੌਜਵਾਨਾਂ ਅਤੇ ਬੱਚਿਆਂ ਲਈ ਬਹੁਤ ਵਧੀਆ ਲੇਖ ਅਤੇ ਵੀਡੀਓ ਹਨ।

ਸੱਚਾਈ ਸਿਖਾਓ

ਸਵਾਲ: ਤੁਸੀਂ ਕੀ ਸੋਚਦੇ ਹੋ ਕੀ ਵਿਗਿਆਨ ਨੇ ਬਾਈਬਲ ਨੂੰ ਗ਼ਲਤ ਸਾਬਤ ਕੀਤਾ ਹੈ?

ਹਵਾਲਾ: ਯਸਾ 40:22

ਸੱਚਾਈ: ਬਾਈਬਲ ਵਿਗਿਆਨਕ ਗੱਲਾਂ ਬਾਰੇ ਜੋ ਕਹਿੰਦੀ ਹੈ ਉਹ ਬਿਲਕੁਲ ਸੱਚ ਹਨ।

ਸਭਾਵਾਂ ਲਈ ਸੱਦਾ-ਪੱਤਰ (inv)

ਪੇਸ਼ ਕਰੋ: ਮੈਂ ਤੁਹਾਨੂੰ ਇਕ ਭਾਸ਼ਣ ਸੁਣਨ ਦਾ ਸੱਦਾ ਦੇਣਾ ਚਾਹੁੰਦਾ ਹਾਂ ਜੋ ਮੁਫ਼ਤ ਵਿਚ ਅਤੇ ਰੱਬ ਦੇ ਬਚਨ ’ਤੇ ਆਧਾਰਿਤ ਹੋਵੇਗਾ। ਇਹ ਭਾਸ਼ਣ ਕਿੰਗਡਮ ਹਾਲ ਵਿਚ ਹੋਵੇਗਾ ਜਿੱਥੇ ਸਾਡੀਆਂ ਸਭਾਵਾਂ ਹੁੰਦੀਆਂ ਹਨ। [ਸੱਦਾ-ਪੱਤਰ ਦਿਓ, ਸ਼ਨੀ-ਐਤਵਾਰ ਦੀ ਸਭਾ ਦਾ ਸਮਾਂ, ਜਗ੍ਹਾ ਅਤੇ ਪਬਲਿਕ ਭਾਸ਼ਣ ਦਾ ਵਿਸ਼ਾ ਦੱਸੋ।]

ਸਵਾਲ: ਕੀ ਤੁਸੀਂ ਪਹਿਲਾਂ ਕਦੇ ਕਿੰਗਡਮ ਹਾਲ ਗਏ ਹੋ? [ਜੇ ਤੁਹਾਨੂੰ ਸਹੀ ਲੱਗੇ, ਤਾਂ ਅਸੀਂ ਰੱਬ ਦੀ ਭਗਤੀ ਕਿੱਥੇ ਕਰਦੇ ਹਾਂ? ਨਾਂ ਦਾ ਵੀਡੀਓ ਦਿਖਾਓ।]

ਖ਼ੁਦ ਪੇਸ਼ਕਾਰੀ ਤਿਆਰ ਕਰੋ

ਖ਼ੁਦ ਪੇਸ਼ਕਾਰੀ ਤਿਆਰ ਕਰਨ ਲਈ ਅਗਲੀਆਂ ਮਿਸਾਲਾਂ ਵਿਚ ਫਾਰਮੈਟ ਵਰਤੋ