Skip to content

Skip to table of contents

ਰੱਬ ਦਾ ਬਚਨ ਖ਼ਜ਼ਾਨਾ ਹੈ | ਜ਼ਬੂਰ 26-33

ਹਿੰਮਤ ਲਈ ਯਹੋਵਾਹ ’ਤੇ ਭਰੋਸਾ ਰੱਖੋ

ਹਿੰਮਤ ਲਈ ਯਹੋਵਾਹ ’ਤੇ ਭਰੋਸਾ ਰੱਖੋ

ਯਹੋਵਾਹ ਵੱਲੋਂ ਕੀਤੇ ਬਚਾਅ ਦੇ ਕੰਮਾਂ ਨੂੰ ਯਾਦ ਕਰ ਕੇ ਦਾਊਦ ਨੂੰ ਹਿੰਮਤ ਮਿਲੀ

27:1-3

  • ਯਹੋਵਾਹ ਨੇ ਦਾਊਦ ਨੂੰ ਸ਼ੇਰ ਤੋਂ ਬਚਾਇਆ

  • ਭੇਡਾਂ ਦੇ ਝੁੰਡ ਨੂੰ ਬਚਾਉਣ ਲਈ ਯਹੋਵਾਹ ਨੇ ਰਿੱਛ ਨੂੰ ਮਾਰਨ ਵਿਚ ਦਾਊਦ ਦੀ ਮਦਦ ਕੀਤੀ

  • ਯਹੋਵਾਹ ਨੇ ਦਾਊਦ ਦੀ ਗੋਲਿਅਥ ਨੂੰ ਮਾਰਨ ਵਿਚ ਮਦਦ ਕੀਤੀ

ਦਾਊਦ ਵਾਂਗ ਹਿੰਮਤ ਰੱਖਣ ਵਿਚ ਕਿਹੜੀ ਗੱਲ ਸਾਡੀ ਮਦਦ ਕਰ ਸਕਦੀ ਹੈ?

27:4, 7, 11

  • ਪ੍ਰਾਰਥਨਾ

  • ਪ੍ਰਚਾਰ

  • ਸਭਾਵਾਂ ਵਿਚ ਹਾਜ਼ਰ ਹੋਣਾ

  • ਆਪ ਅਧਿਐਨ ਕਰਨਾ ਅਤੇ ਪਰਿਵਾਰਕ ਸਟੱਡੀ ਕਰਨੀ

  • ਦੂਸਰਿਆਂ ਨੂੰ ਹੱਲਾਸ਼ੇਰੀ ਦੇਣੀ

  • ਯਾਦ ਕਰਨਾ ਕਿ ਅਤੀਤ ਵਿਚ ਯਹੋਵਾਹ ਨੇ ਸਾਡੀ ਕਿਵੇਂ ਮਦਦ ਕੀਤੀ ਸੀ