Skip to content

Skip to table of contents

ਸਾਡੀ ਮਸੀਹੀ ਜ਼ਿੰਦਗੀ

ਇਕ ਹੁਨਰਮੰਦ ਸੇਵਕ ਬਣੋ

ਇਕ ਹੁਨਰਮੰਦ ਸੇਵਕ ਬਣੋ

ਇਕ ਹੁਨਰਮੰਦ ਤਰਖਾਣ ਆਪਣੇ ਸੰਦਾਂ ਨੂੰ ਵਰਤਣਾ ਜਾਣਦਾ ਹੈ। ਇਸੇ ਤਰ੍ਹਾਂ “ਅਜਿਹਾ ਸੇਵਕ . . . ਜਿਸ ਨੂੰ ਆਪਣੇ ਕੰਮ ਤੋਂ ਕੋਈ ਸ਼ਰਮਿੰਦਗੀ ਨਹੀਂ” ਉਹ ਸਮਝਦਾ ਹੈ ਕਿ “ਸਿਖਾਉਣ ਲਈ ਪ੍ਰਕਾਸ਼ਨਾਂ” ਵਿਚ ਦਿੱਤੇ ਪ੍ਰਕਾਸ਼ਨ ਕਿਵੇਂ ਵਰਤਣੇ ਹਨ। (2 ਤਿਮੋ 2:15) ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦੇ ਕੇ ਦੇਖੋ ਕਿ ਤੁਸੀਂ ਸੇਵਕਾਈ ਵਿਚ ਵਰਤੇ ਜਾਂਦੇ ਕੁਝ ਪ੍ਰਕਾਸ਼ਨਾਂ ਬਾਰੇ ਕਿੰਨੀ ਕੁ ਚੰਗੀ ਤਰ੍ਹਾਂ ਜਾਣਦੇ ਹੋ।

ਰੱਬ ਦੀ ਸੁਣੋ ਅਤੇ ਹਮੇਸ਼ਾ ਲਈ ਜੀਓ

  • ਇਹ ਬਰੋਸ਼ਰ ਕਿਨ੍ਹਾਂ ਲੋਕਾਂ ਲਈ ਤਿਆਰ ਕੀਤਾ ਗਿਆ ਹੈ?—mwb17.03 5 ਪੈਰੇ 1-2

  • ਤੁਸੀਂ ਇਸ ਨੂੰ ਬਾਈਬਲ ਸਟੱਡੀ ਕਰਾਉਣ ਲਈ ਕਿਵੇਂ ਵਰਤ ਸਕਦੇ ਹੋ?—km 7/12 3 ਪੈਰਾ 6

  • ਵਿਦਿਆਰਥੀ ਨੂੰ ਬਪਤਿਸਮਾ ਲੈਣ ਲਈ ਤਿਆਰ ਕਰਨ ਲਈ ਤੁਹਾਨੂੰ ਹੋਰ ਕਿਹੜੇ ਪ੍ਰਕਾਸ਼ਨ ਵਰਤਣ ਦੀ ਲੋੜ ਹੈ?—km 7/12 3 ਪੈਰਾ 7

ਪਰਮੇਸ਼ੁਰ ਤੋਂ ਖ਼ੁਸ਼ ਖ਼ਬਰੀ!

  • ਇਹ ਬਰੋਸ਼ਰ ਦੂਸਰੇ ਪ੍ਰਕਾਸ਼ਨਾਂ ਤੋਂ ਕਿਵੇਂ ਅਲੱਗ ਹੈ?—km 3/13 4-5 ਪੈਰੇ 3-5

  • ਇਹ ਬਰੋਸ਼ਰ ਪੇਸ਼ ਕਰਦੇ ਸਮੇਂ ਤੁਹਾਨੂੰ ਕੀ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ?—km 9/15 3 ਪੈਰਾ 1

  • ਤੁਸੀਂ ਇਸ ਬਰੋਸ਼ਰ ਨੂੰ ਬਾਈਬਲ ਸਟੱਡੀ ਕਰਾਉਣ ਲਈ ਕਿਵੇਂ ਵਰਤ ਸਕਦੇ ਹੋ?—mwb16.01 8

  • ਅਸੀਂ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਤੋਂ ਸਟੱਡੀ ਕਦੋਂ ਸ਼ੁਰੂ ਕਰ ਸਕਦੇ ਹਾਂ?—km 3/13 7 ਪੈਰਾ 10

ਪਵਿੱਤਰ ਬਾਈਬਲ ਕੀ ਸਿਖਾ ਸਕਦੀ ਹੈ?

  • ਹਰ ਅਧਿਆਇ ਦੇ ਸਾਰ ਅਤੇ “ਹੋਰ ਜਾਣਕਾਰੀ” ਨੂੰ ਕਿਸ ਮਕਸਦ ਨਾਲ ਤਿਆਰ ਕੀਤਾ ਗਿਆ ਹੈ?—mwb16.11 5 ਪੈਰੇ 2-3

ਅੱਜ ਕੌਣ ਯਹੋਵਾਹ ਦੀ ਇੱਛਾ ਪੂਰੀ ਕਰ ਰਹੇ ਹਨ?