ਪਰਮੇਸ਼ੁਰ ਤੋਂ ਖ਼ੁਸ਼ ਖ਼ਬਰੀ!

ਪਰਮੇਸ਼ੁਰ ਤੋਂ ਕਿਹੜੀ ਖ਼ੁਸ਼ ਖ਼ਬਰੀ ਹੈ? ਅਸੀਂ ਇਸ ਉੱਤੇ ਕਿਉਂ ਯਕੀਨ ਕਰ ਸਕਦੇ ਹਾਂ? ਤੁਹਾਨੂੰ ਇਸ ਬਰੋਸ਼ਰ ਵਿਚ ਬਾਈਬਲ ਬਾਰੇ ਕੁਝ ਜ਼ਰੂਰੀ ਸਵਾਲਾਂ ਦੇ ਜਵਾਬ ਮਿਲਣਗੇ।

ਇਸ ਬਰੋਸ਼ਰ ਤੋਂ ਪੂਰਾ ਫ਼ਾਇਦਾ ਉਠਾਓ

ਇਸ ਬਰੋਸ਼ਰ ਦੀ ਮਦਦ ਨਾਲ ਤੁਸੀਂ ਪਰਮੇਸ਼ੁਰ ਦੇ ਬਚਨ ਬਾਈਬਲ ਤੋਂ ਸਿੱਖਿਆ ਹਾਸਲ ਕਰੋਗੇ। ਦੇਖੋ ਕਿ ਤੁਸੀਂ ਆਪਣੀ ਬਾਈਬਲ ਵਿੱਚੋਂ ਹਵਾਲੇ ਕਿਵੇਂ ਲੱਭ ਸਕਦੇ ਹੋ।

LESSON 1

ਖ਼ੁਸ਼ ਖ਼ਬਰੀ ਕੀ ਹੈ?

ਜਾਣੋ ਕਿ ਪਰਮੇਸ਼ੁਰ ਤੋਂ ਕੀ ਖ਼ਬਰ ਹੈ, ਇਹ ਇੰਨੀ ਜ਼ਰੂਰੀ ਕਿਉਂ ਹੈ ਅਤੇ ਤੁਹਾਨੂੰ ਕੀ ਕਰਨ ਦੀ ਲੋੜ ਹੈ।

LESSON 2

ਪਰਮੇਸ਼ੁਰ ਕੌਣ ਹੈ?

ਕੀ ਪਰਮੇਸ਼ੁਰ ਦਾ ਕੋਈ ਨਾਂ ਹੈ ਅਤੇ ਕੀ ਉਹ ਸਾਡੀ ਪਰਵਾਹ ਕਰਦਾ ਹੈ?

LESSON 3

ਕੀ ਖ਼ੁਸ਼ ਖ਼ਬਰੀ ਵਾਕਈ ਪਰਮੇਸ਼ੁਰ ਤੋਂ ਹੈ?

ਅਸੀਂ ਕਿਵੇਂ ਯਕੀਨ ਕਰ ਸਕਦੇ ਹਾਂ ਕਿ ਬਾਈਬਲ ਦਾ ਸੰਦੇਸ਼ ਸੱਚ ਹੈ?

LESSON 4

ਯਿਸੂ ਮਸੀਹ ਕੌਣ ਹੈ?

ਜਾਣੋ ਕਿ ਯਿਸੂ ਕਿਉਂ ਮਰਿਆ ਸੀ, ਰਿਹਾਈ ਦੀ ਕੀਮਤ ਕੀ ਹੈ ਅਤੇ ਯਿਸੂ ਹੁਣ ਕੀ ਕਰ ਰਿਹਾ ਹੈ।

LESSON 5

ਧਰਤੀ ਲਈ ਪਰਮੇਸ਼ੁਰ ਦਾ ਕੀ ਮਕਸਦ ਹੈ?

ਬਾਈਬਲ ਦੱਸਦੀ ਹੈ ਕਿ ਪਰਮੇਸ਼ੁਰ ਨੇ ਧਰਤੀ ਕਿਉਂ ਬਣਾਈ ਸੀ, ਦੁੱਖ ਕਦੋਂ ਮਿਟਾਏ ਜਾਣਗੇ ਅਤੇ ਭਵਿੱਖ ਵਿਚ ਉਸ ਨੇ ਲੋਕਾਂ ਨੂੰ ਕਿਹੜੀਆਂ ਬਰਕਤਾਂ ਦੇਣੀਆਂ ਹਨ।

LESSON 6

ਕੀ ਮਰੇ ਹੋਏ ਲੋਕਾਂ ਲਈ ਕੋਈ ਉਮੀਦ ਹੈ?

ਮਰਨ ਤੋਂ ਬਾਅਦ ਸਾਨੂੰ ਕੀ ਹੁੰਦਾ ਹੈ? ਕੀ ਅਸੀਂ ਆਪਣੇ ਮਰੇ ਹੋਏ ਪਿਆਰਿਆਂ ਨੂੰ ਦੁਬਾਰਾ ਦੇਖਾਂਗੇ?

LESSON 7

ਪਰਮੇਸ਼ੁਰ ਦਾ ਰਾਜ ਕੀ ਹੈ?

ਪਰਮੇਸ਼ੁਰ ਦੇ ਰਾਜ ਦਾ ਰਾਜਾ ਕੌਣ ਹੈ ਅਤੇ ਇਹ ਰਾਜ ਕੀ-ਕੀ ਕਰੇਗਾ?

LESSON 8

ਪਰਮੇਸ਼ੁਰ ਬੁਰਾਈ ਤੇ ਦੁੱਖਾਂ ਨੂੰ ਖ਼ਤਮ ਕਿਉਂ ਨਹੀਂ ਕਰਦਾ?

ਬੁਰਾਈ ਦੀ ਸ਼ੁਰੂਆਤ ਕਿਵੇਂ ਹੋਈ ਅਤੇ ਪਰਮੇਸ਼ੁਰ ਨੇ ਇਸ ਨੂੰ ਉਦੋਂ ਹੀ ਖ਼ਤਮ ਕਿਉਂ ਨਹੀਂ ਕੀਤਾ? ਕੀ ਦੁੱਖ ਕਦੇ ਖ਼ਤਮ ਹੋਣਗੇ?

LESSON 9

ਤੁਸੀਂ ਆਪਣੇ ਪਰਿਵਾਰ ਵਿਚ ਖ਼ੁਸ਼ੀਆਂ ਕਿਵੇਂ ਲਿਆ ਸਕਦੇ ਹੋ?

ਖ਼ੁਸ਼ਦਿਲ ਪਰਮੇਸ਼ੁਰ ਯਹੋਵਾਹ ਚਾਹੁੰਦਾ ਹੈ ਕਿ ਸਾਰੇ ਪਰਿਵਾਰ ਖ਼ੁਸ਼ ਹੋਣ। ਪਤਾ ਕਰੋ ਕਿ ਬਾਈਬਲ ਵਿਚ ਪਤੀਆਂ, ਪਤਨੀਆਂ, ਮਾਪਿਆਂ ਅਤੇ ਬੱਚਿਆਂ ਲਈ ਕਿਹੜੀ ਵਧੀਆ ਸਲਾਹ ਹੈ।

LESSON 10

ਪਰਮੇਸ਼ੁਰ ਨੂੰ ਕਿਹੋ ਜਿਹੀ ਭਗਤੀ ਮਨਜ਼ੂਰ ਹੈ?

ਕੀ ਪਰਮੇਸ਼ੁਰ ਨੂੰ ਸਾਰੇ ਧਰਮ ਮਨਜ਼ੂਰ ਹਨ? ਪੰਜ ਗੱਲਾਂ ’ਤੇ ਗੌਰ ਕਰੋ ਜੋ ਸੱਚੇ ਭਗਤਾਂ ਦੀ ਪਛਾਣ ਕਰਾਉਂਦੀਆਂ ਹਨ।

LESSON 11

ਬਾਈਬਲ ਦੇ ਸਿਧਾਂਤਾਂ ਤੋਂ ਸਾਨੂੰ ਕੀ ਫ਼ਾਇਦਾ ਹੁੰਦਾ ਹੈ?

ਯਿਸੂ ਨੇ ਸਮਝਾਇਆ ਕਿ ਸਾਨੂੰ ਸੇਧ ਦੀ ਕਿਉਂ ਲੋੜ ਹੈ ਅਤੇ ਬਾਈਬਲ ਦੇ ਕਿਹੜੇ ਦੋ ਸਿਧਾਂਤ ਸਭ ਤੋਂ ਜ਼ਰੂਰੀ ਹਨ।

LESSON 12

ਤੁਸੀਂ ਪਰਮੇਸ਼ੁਰ ਦੇ ਨੇੜੇ ਕਿਵੇਂ ਜਾ ਸਕਦੇ ਹੋ?

ਪਤਾ ਕਰੋ ਕਿ ਪਰਮੇਸ਼ੁਰ ਕਿਹੜੀਆਂ ਪ੍ਰਾਰਥਨਾਵਾਂ ਸੁਣਦਾ ਹੈ, ਸਾਨੂੰ ਕਿੱਦਾਂ ਪ੍ਰਾਰਥਨਾ ਕਰਨੀ ਚਾਹੀਦੀ ਹੈ ਅਤੇ ਅਸੀਂ ਪਰਮੇਸ਼ੁਰ ਦੇ ਨੇੜੇ ਜਾਣ ਲਈ ਹੋਰ ਕੀ ਕਰ ਸਕਦੇ ਹਾਂ।

LESSON 13

ਧਰਮਾਂ ਬਾਰੇ ਖ਼ੁਸ਼ ਖ਼ਬਰੀ ਕੀ ਹੈ?

ਕੀ ਅਜਿਹਾ ਸਮਾਂ ਆਵੇਗਾ ਜਦੋਂ ਸਾਰੇ ਇਨਸਾਨ ਏਕਤਾ ਨਾਲ ਸੱਚੇ ਪਰਮੇਸ਼ੁਰ ਦੀ ਭਗਤੀ ਕਰਨਗੇ?

LESSON 14

ਪਰਮੇਸ਼ੁਰ ਨੇ ਆਪਣਾ ਸੰਗਠਨ ਕਿਉਂ ਬਣਾਇਆ ਹੈ?

ਬਾਈਬਲ ਦੱਸਦੀ ਹੈ ਕਿ ਸੱਚੇ ਮਸੀਹੀਆਂ ਨੂੰ ਕਿਉਂ ਅਤੇ ਕਿਵੇਂ ਸੰਗਠਿਤ ਕੀਤਾ ਗਿਆ ਹੈ।

LESSON 15

ਤੁਹਾਨੂੰ ਬਾਈਬਲ ਸਟੱਡੀ ਕਿਉਂ ਕਰਦੇ ਰਹਿਣਾ ਚਾਹੀਦਾ ਹੈ?

ਪਰਮੇਸ਼ੁਰ ਦਾ ਗਿਆਨ ਲੈ ਕੇ ਤੁਸੀਂ ਦੂਜਿਆਂ ਨੂੰ ਕੀ ਫ਼ਾਇਦਾ ਪਹੁੰਚਾ ਸਕਦੇ ਹੋ? ਤੁਸੀਂ ਪਰਮੇਸ਼ੁਰ ਨਾਲ ਕਿਹੋ ਜਿਹੇ ਰਿਸ਼ਤੇ ਦਾ ਆਨੰਦ ਮਾਣ ਸਕਦੇ ਹੋ?