ਰੱਬ ਦੀ ਸੁਣੋ ਅਤੇ ਹਮੇਸ਼ਾ ਲਈ ਜੀਓ

ਸ੍ਰਿਸ਼ਟੀਕਰਤਾ ਸਾਨੂੰ ਸੇਧ ਦੇਣੀ ਚਾਹੁੰਦਾ, ਰਾਖੀ ਕਰਨੀ ਚਾਹੁੰਦਾ ਤੇ ਬਰਕਤ ਦੇਣੀ ਚਾਹੁੰਦਾ ਹੈ।

ਮੁਖਬੰਧ

ਇਨਸਾਨਾਂ ਨਾਲ ਪਿਆਰ ਹੋਣ ਕਰਕੇ ਰੱਬ ਸਾਨੂੰ ਜ਼ਿੰਦਗੀ ਜੀਉਣ ਦਾ ਸਭ ਤੋਂ ਵਧੀਆ ਤਰੀਕਾ ਦੱਸਦਾ ਹੈ।

ਅਸੀਂ ਰੱਬ ਦੀ ਕਿਵੇਂ ਸੁਣੀਏ?

ਸਾਨੂੰ ਜਾਣਨ ਦੀ ਲੋੜ ਹੈ ਕਿ ਸਾਨੂੰ ਕੀ ਕਰਨਾ ਚਾਹੀਦਾ ਹੈ ਅਤੇ ਇਹ ਕਰਨ ਵਿਚ ਕੌਣ ਸਾਡੀ ਮਦਦ ਕਰ ਸਕਦਾ ਹੈ।

ਕੌਣ ਹੈ ਸੱਚਾ ਪਰਮੇਸ਼ੁਰ?

ਅਸੀ ਉਸ ਦੇ ਨਾਂ ਅਤੇ ਕੁਝ ਗੁਣਾਂ ਬਾਰੇ ਜਾਣ ਸਕਦੇ ਹਾਂ।

ਸ਼ੁਰੂ ਵਿਚ ਜ਼ਿੰਦਗੀ ਕਿਹੋ ਜਿਹੀ ਸੀ?

ਬਾਈਬਲ ਦੇ ਪਹਿਲੇ ਹਿੱਸੇ ਵਿਚ ਇਸ ਬਾਰੇ ਦੱਸਿਆ ਗਿਆ ਹੈ।

ਸ਼ੈਤਾਨ ਦੀ ਸੁਣਨ ਦੇ ਕੀ ਨਤੀਜੇ ਨਿਕਲੇ?

ਬੁਰੀਆਂ ਚੀਜ਼ਾਂ ਦੀ ਸ਼ੁਰੂਆਤ ਹੋ ਗਈ।

ਮਹਾਂ ਜਲ-ਪਰਲੋ—ਕਿਨ੍ਹਾਂ ਨੇ ਰੱਬ ਦੀ ਸੁਣੀ? ਕਿਨ੍ਹਾਂ ਨੇ ਨਹੀਂ ਸੁਣੀ?

ਲੋਕਾਂ ਦੇ ਰਵੱਈਏ ਤੋਂ ਕੀ ਸਾਫ਼ ਜ਼ਾਹਰ ਹੋ ਗਿਆ?

ਮਹਾਂ ਜਲ-ਪਰਲੋ ਤੋਂ ਆਪਾਂ ਕੀ ਸਿੱਖਦੇ ਹਾਂ?

ਇਹ ਸਿਰਫ਼ ਪੁਰਾਣਾ ਇਤਿਹਾਸ ਨਹੀਂ ਹੈ।

ਈਸਾ ਮਸੀਹ ਕੌਣ ਸੀ?

ਉਸ ਬਾਰੇ ਜਾਣਨਾ ਜ਼ਰੂਰੀ ਕਿਉਂ ਹੈ?

ਮਸੀਹ ਦੀ ਮੌਤ ਤੁਹਾਡੇ ਲਈ ਕੀ ਮਾਅਨੇ ਰੱਖਦੀ ਹੈ?

ਇਸ ਨਾਲ ਸ਼ਾਨਦਾਰ ਬਰਕਤਾਂ ਮਿਲਣਗੀਆਂ।

ਪਰਮੇਸ਼ੁਰ ਨਵੀਂ ਦੁਨੀਆਂ ਕਦੋਂ ਲਿਆਵੇਗਾ?

ਬਾਈਬਲ ਵਿਚ ਪਹਿਲਾਂ ਹੀ ਦੱਸਿਆ ਹੈ ਕਿ ਅੰਤ ਨੇੜੇ ਆਉਣ ਤੇ ਕਿਹੜੀਆਂ ਘਟਨਾਵਾਂ ਹੋਣਗੀਆਂ।

ਕੀ ਯਹੋਵਾਹ ਸਾਡੀ ਵੀ ਸੁਣਦਾ ਹੈ?

ਤੁਸੀਂ ਉਸ ਨੂੰ ਕਿਨ੍ਹਾਂ ਚੀਜ਼ਾਂ ਲਈ ਪ੍ਰਾਰਥਨਾ ਕਰ ਸਕਦੇ ਹੋ?

ਤੁਸੀਂ ਆਪਣੇ ਪਰਿਵਾਰ ਵਿਚ ਖ਼ੁਸ਼ੀਆਂ ਕਿੱਦਾਂ ਲਿਆ ਸਕਦੇ ਹੋ?

ਪਰਿਵਾਰ ਨੂੰ ਬਣਾਉਣ ਵਾਲਾ ਸਭ ਤੋਂ ਵਧੀਆ ਸਲਾਹ ਦਿੰਦਾ ਹੈ।

ਪਰਮੇਸ਼ੁਰ ਦੀ ਮਿਹਰ ਪਾਉਣ ਲਈ ਅਸੀਂ ਕੀ ਕਰੀਏ?

ਅਜਿਹੇ ਕੰਮ ਜਿਨ੍ਹਾਂ ਤੋਂ ਉਸ ਨੂੰ ਨਫ਼ਰਤ ਹੈ ਤੇ ਹੋਰ ਕੰਮ ਜੋ ਉਸ ਨੂੰ ਚੰਗੇ ਲੱਗਦੇ ਹਨ।

ਯਹੋਵਾਹ ਦਾ ਲੜ ਫੜੀ ਰੱਖੋ

ਪਰਮੇਸ਼ੁਰ ਦਾ ਲੜ ਫੜਨ ਦਾ ਸਾਡੇ ਫ਼ੈਸਲਿਆਂ ’ਤੇ ਅਸਰ ਪੈਂਦਾ ਹੈ।