1914 ਤੋਂ ਦੁਨੀਆਂ ਬਦਲ ਗਈ

1914 ਤੋਂ ਦੁਨੀਆਂ ਬਦਲ ਗਈ

ਬਾਈਬਲ ਵਿਚ ਦੱਸਿਆ ਗਿਆ ਸੀ ਕਿ ਆਖ਼ਰੀ ਦਿਨਾਂ ਵਿਚ ਕਿਹੜੀਆਂ ਘਟਨਾਵਾਂ ਵਾਪਰਨਗੀਆਂ, ਦੁਨੀਆਂ ਦੇ ਹਾਲਾਤ ਅਤੇ ਲੋਕਾਂ ਦਾ ਰਵੱਈਆ ਕਿਹੋ ਜਿਹਾ ਹੋਵੇਗਾ। (2 ਤਿਮੋਥਿਉਸ 3:1) ਅਸੀਂ ਇਹ ਨਿਸ਼ਾਨੀਆਂ 1914 ਤੋਂ ਸਾਫ਼-ਸਾਫ਼ ਦੇਖ ਸਕਦੇ ਹਾਂ।